ABP Sanjha Top 10, 14 January 2023: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਦੁਪਹਿਰ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ
Check Top 10 ABP Sanjha Afternoon Headlines, 14 January 2023: ਦੁਪਹਿਰ ABP Sanjha 'ਤੇ ਦੇਖੋ ਟੌਪ 10 ਬੁਲੇਟਿਨ
ABP Sanjha Top 10, 14 January 2023: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸਵੇਰ ਦੇ ਬੁਲੇਟਿਨ 'ਚ 10 ਮੁੱਖ ਖ਼ਬਰਾਂ
Check Top 10 ABP Sanjha Morning Headlines, 14 January 2023: ਸਵੇਰੇ ABP Sanjha 'ਤੇ ਦੇਖੋ ਟੌਪ 10 ਬੁਲੇਟਿਨ Read More
ABP Sanjha Top 10, 13 January 2023: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸ਼ਾਮ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ
Check Top 10 ABP Sanjha Evening Headlines, 13 January 2023: ਸ਼ਾਮ ABP Sanjha 'ਤੇ ਦੇਖੋ ਟੌਪ 10 ਬੁਲੇਟਿਨ Read More
Cabinet Reshuffle : ਮੋਦੀ ਕੈਬਨਿਟ 'ਚ ਫੇਰਬਦਲ ਦੀ ਤਿਆਰੀ, ਕੌਣ ਰਹੇਗਾ ਤੇ ਕੌਣ ਜਾਵੇਗਾ ? '24' ਦੀ ਟੀਮ ਦਾ ਇਸ ਤਰ੍ਹਾਂ ਹੋਵੇਗਾ ਫਸਟ ਲੁੱਕ !
Reshuffle In Modi Cabinet : ਮੋਦੀ ਕੈਬਨਿਟ ਵਿੱਚ ਫੇਰਬਦਲ ਨੂੰ ਲੈ ਕੇ ਵੱਡਾ ਮੰਥਨ ਚੱਲ ਰਿਹਾ ਹੈ। ਇਹ ਸਾਰੀਆਂ ਤਿਆਰੀਆਂ ਮਿਸ਼ਨ 2024 ਲਈ ਹਨ, ਜਿਸ 'ਤੇ ਭਾਜਪਾ ਨੇ ਕੰਮ ਸ਼ੁਰੂ ਕਰ ਦਿੱਤਾ ਹੈ। Read More
Pakistan Crisis: ਪਾਕਿਸਤਾਨ 'ਚ ਵੱਡਾ ਸਿਆਸੀ ਸੰਕਟ, MQM ਵਾਪਸ ਲੈ ਸਕਦੈ ਸਮਰਥਨ, ਕੀ ਡਿੱਗ ਜਾਵੇਗੀ ਸ਼ਾਹਬਾਜ਼ ਦੀ ਸਰਕਾਰ?
Pakistan Politics: ਸੂਤਰਾਂ ਮੁਤਾਬਕ ਪਾਕਿਸਤਾਨ (Pakistan) ਦੀ ਸ਼ਾਹਬਾਜ਼ ਸ਼ਰੀਫ ਸਰਕਾਰ (Shehbaz Sharif Govt) ਸੰਕਟ 'ਚ ਹੈ। ਪਾਕਿਸਤਾਨ 'ਚ ਅਪ੍ਰੈਲ ਤੋਂ ਜੁਲਾਈ ਦਰਮਿਆਨ ਆਮ ਚੋਣਾਂ ਹੋ ਸਕਦੀਆਂ ਹਨ। Read More
Simi Chahal: ਸਿੰਮੀ ਚਾਹਲ ਆਪਣੀ ਮਾਂ ਨਾਲ ਮਸਤੀ ਕਰਦੀ ਆਈ ਨਜ਼ਰ, ਸ਼ੇਅਰ ਕੀਤੀ ਵੀਡੀਓ
Simi Chahal Vdeo: ਸਿੰਮੀ ਚਾਹਲ ਨੇ ਆਪਣੀ ਮਾਂ ਨਾਲ ਇੱਕ ਵੀਡੀਓ ਸ਼ੇਅਰ ਕੀਤਾ ਹੈ। ਵੀਡੀਓ ਦੇਖ ਕੇ ਹੀ ਇਹ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਸਿੰਮੀ ਚਾਹਲ ਦੀ ਆਪਣੀ ਮਾਂ ਨਾਲ ਨਾਲ ਪਿਆਰੀ ਤੇ ਖਾਸ ਬੌਂਡਿੰਗ ਸ਼ੇਅਰ ਕਰਦੀ ਹੈ Read More
Binnu Dhillon: ਬਿਨੂੰ ਢਿੱਲੋਂ ਨੂੰ ਹੋਟਲ ਪਹੁੰਚਦੇ ਹੀ ਸਟਾਫ ਵੱਲੋਂ ਮਿਿਲਆ ਸਪੈਸ਼ਲ ਸਰਪ੍ਰਾਈਜ਼, ਐਕਟਰ ਨੇ ਸ਼ੇਅਰ ਕੀਤੀ ਵੀਡੀਓ
Binnu Dhillon Video: ਹੋਟਲ ਸਟਾਫ ਵਿੱਚੋਂ ਬਿਨੂੰ ਢਿੱਲੋਂ ਦੇ ਫੈਨਜ਼ ਨੇ ਉਨ੍ਹਾਂ ਨੂੰ ਖਾਸ ਸਰਪ੍ਰਾਈਜ਼ ਦਿੱਤਾ। ਜਦੋਂ ਬਿਨੂੰ ਆਪਣੇ ਹੋਟਲ ਦੇ ਕਮਰੇ ਪਹੁੰਚੇ ਤਾਂ ਉਹ ਹੈਰਾਨ ਰਹਿ ਗਏ। ਕਿਉਂਕਿ ਹੋਟਲ ਸਟਾਫ ਨੇ ਉਨ੍ਹਾਂ ਦਾ ਸ਼ਾਨਦਾਰ ਸਵਾਗਤ ਕੀਤਾ Read More
Hockey World Cup 2023: ਭਾਰਤੀ ਹਾਕੀ ਟੀਮ ਨੇ ਆਪਣੇ ਪਹਿਲੇ ਮੈਚ 'ਚ ਹਰਾਇਆ ਸਪੇਨ ਨੂੰ, CM ਨੇ ਟੀਮ ਨੂੰ ਦਿੱਤੀ ਵਧਾਈ
FIH Hockey Men's World Cup 2023: ਭਾਰਤੀ ਟੀਮ ਨੇ ਆਪਣੇ ਪਹਿਲੇ ਮੈਚ ਵਿੱਚ ਸਪੇਨ ਨੂੰ 2-0 ਨਾਲ ਹਰਾਇਆ ਸੀ। ਦੋਵਾਂ ਟੀਮਾਂ ਵਿਚਾਲੇ ਇਹ ਮੈਚ ਰੁੜਕੇਲਾ ਦੇ ਬਿਰਸਾ ਮੁੰਡਾ ਇੰਟਰਨੈਸ਼ਨਲ ਸਟੇਡੀਅਮ 'ਚ ਖੇਡਿਆ ਗਿਆ। Read More
Men's Hockey World Cup: 52 ਸਾਲ ਤੇ 14 ਵਰਲਡ ਕੱਪ, ਜਾਣੋ ਹੁਣ ਤੱਕ ਕਿਵੇਂ ਦਾ ਰਿਹੈ ਭਾਰਤੀ ਟੀਮ ਦਾ ਪ੍ਰਦਰਸ਼ਨ
Men's Hockey World Cup : 15ਵੇਂ ਹਾਕੀ ਵਿਸ਼ਵ ਕੱਪ (Hockey World Cup) ਦਾ ਅੱਜ ਦੂਜਾ ਦਿਨ ਹੈ। ਪਹਿਲੇ ਦਿਨ ਚਾਰ ਮੈਚ ਹੋਏ, ਜਿਸ ਵਿੱਚ ਭਾਰਤੀ ਟੀਮ ਦਾ ਮੈਚ ਵੀ ਸ਼ਾਮਲ ਸੀ। Read More
ਫਿਲਟਰ ਕੌਫੀ ਦੇ ਸ਼ੌਕੀਨਾਂ ਲਈ ਖ਼ੁਸ਼ਖ਼ਬਰੀ! ਐਮਾਜ਼ਾਨ ‘ਤੇ ਬੰਪਰ ਡਿਸਕਾਊਂਟ ‘ਤੇ ਖਰੀਦੋ ਨਿਊ ਲਾਂਚ ਇੰਸਟੈਂਟ ਕੌਫੀ ਪੈਕ
ਸਾਊਥ ਇੰਡੀਅਨ ਫਿਲਟਰ ਕੌਫੀ ਪੀਣਾ ਪਸੰਦ ਹੈ ਪਰ ਬਣਾਉਣ ਦਾ ਤਰੀਕਾ ਨਹੀਂ ਆਉਂਦਾ ਤਾਂ ਘਬਰਾਓਣ ਦੀ ਲੋੜ ਨਹੀਂ ਹੈ। ਹੁਣ ਤੁਸੀਂ ਫਿਲਟਰ ਕੌਫੀ ਦਾ ਰੈਡੀਮੇਡ ਪੈਕ ਲੈ ਕੇ ਗਰਮ ਪਾਣੀ ਜਾਂ ਦੁੱਧ ਚ ਮਿਕਸ ਕਰਨਾ ਹੈ ਤੇ ਮਿੰਟਾਂ ਚ ਤੁਹਾਡੀ ਕੌਫੀ ਤਿਆਰ। Read More
ਪੈਸੇ ਕਢਵਾਉਣਾ ਹੋਵੇਗਾ ਮੁਸ਼ਕਲ! ਫੇਸ ID ਤੇ ਅੱਖਾਂ ਦਾ ਸਕੈਨ ਜ਼ਰੂਰੀ ਕਰਨ 'ਤੇ ਬੈਂਕਾਂ ਦੀ ਨਜ਼ਰ, ਜਾਣੋ ਕੀ ਹੈ ਵੱਡੀ ਖ਼ਬਰ
Face Authentication: ਬੈਂਕ ਤੋਂ ਪੈਸੇ ਕਢਵਾਉਣ ਲਈ ਚਿਹਰੇ ਦੀ ਪਛਾਣ ਅਤੇ ਆਇਰਿਸ ਸਕੈਨਿੰਗ ਪ੍ਰਣਾਲੀ ਲਾਗੂ ਕੀਤੀ ਜਾ ਸਕਦੀ ਹੈ। ਆਓ ਜਾਣਦੇ ਹਾਂ ਇਸ ਸਬੰਧੀ ਬੈਂਕਾਂ 'ਚ ਕੀ ਵਿਕਾਸ ਹੋ ਰਿਹੈ? Read More