ਪੜਚੋਲ ਕਰੋ

ABP Sanjha Top 10, 21 March 2023: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਦੁਪਹਿਰ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ

Check Top 10 ABP Sanjha Afternoon Headlines, 21 March 2023: ਦੁਪਹਿਰ ABP Sanjha 'ਤੇ ਦੇਖੋ ਟੌਪ 10 ਬੁਲੇਟਿਨ

  1. ABP Sanjha Top 10, 21 March 2023: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸਵੇਰ ਦੇ ਬੁਲੇਟਿਨ 'ਚ 10 ਮੁੱਖ ਖ਼ਬਰਾਂ

    Check Top 10 ABP Sanjha Morning Headlines, 21 March 2023: ਸਵੇਰੇ ABP Sanjha 'ਤੇ ਦੇਖੋ ਟੌਪ 10 ਬੁਲੇਟਿਨ Read More

  2. ABP Sanjha Top 10, 20 March 2023: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸ਼ਾਮ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ

    Check Top 10 ABP Sanjha Evening Headlines, 20 March 2023: ਸ਼ਾਮ ABP Sanjha 'ਤੇ ਦੇਖੋ ਟੌਪ 10 ਬੁਲੇਟਿਨ Read More

  3. Manish Sisodia: ਮਨੀਸ਼ ਸਿਸੋਦੀਆ ਦੀ ਜ਼ਮਾਨਤ 'ਤੇ ਅੱਜ ਹੋਵੇਗੀ ਸੁਣਵਾਈ, 3 ਅਪ੍ਰੈਲ ਤੱਕ ED ਦੀ ਹਿਰਾਸਤ 'ਚ ਰਹਿਣਗੇ

    Delhi Court: ਦਿੱਲੀ ਦੀ ਆਬਕਾਰੀ ਨੀਤੀ ਨੂੰ ਤਿਆਰ ਕਰਨ ਅਤੇ ਲਾਗੂ ਕਰਨ ਵਿੱਚ ਕਥਿਤ ਬੇਨਿਯਮੀਆਂ ਅਤੇ ਵਿੱਤੀ ਬੇਨਿਯਮੀਆਂ ਦੇ ਮਾਮਲੇ ਵਿੱਚ ਸਾਬਕਾ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਦੀ ਨਿਆਂਇਕ ਹਿਰਾਸਤ 3 ਅਪ੍ਰੈਲ ਤੱਕ ਵਧਾ ਦਿੱਤੀ ਗਈ ਹੈ। Read More

  4. Khalistan Row: ਖਾਲਿਸਤਾਨ ਸਮਰਥਕਾਂ ਨੇ ਸਾਨਫਰਾਂਸਿਸਕੋ 'ਚ ਭਾਰਤੀ ਵਣਜ ਦੂਤਘਰ 'ਚ ਕੀਤੀ ਭੰਨਤੋੜ, ਭਾਰਤ ਨੇ ਕੀਤਾ ਸਖ਼ਤ ਇਤਰਾਜ਼

    India Reaction On US Khalistan Incidence: ਅਮਰੀਕਾ 'ਚ ਖਾਲਿਸਤਾਨ ਸਮਰਥਕਾਂ ਨੇ ਭਾਰਤੀ ਕੌਂਸਲੇਟ ਨੂੰ ਨੁਕਸਾਨ ਪਹੁੰਚਾਇਆ। ਭਾਰਤ ਨੇ ਇਸ 'ਤੇ ਤਿੱਖੀ ਪ੍ਰਤੀਕਿਰਿਆ ਦਿੱਤੀ ਹੈ। Read More

  5. Kirron Kher: ਕਿਰਨ ਖੇਰ ਕੋਰੋਨਾ ਪੌਜ਼ਟਿਵ, ਪੋਸਟ ਸ਼ੇਅਰ ਕਰ ਦੱਸਿਆ ਕਿਵੇਂ ਹੈ ਸਿਹਤ, ਸੰਪਰਕ 'ਚ ਆਏ ਲੋਕਾਂ ਨੂੰ ਕੀਤੀ ਇਹ ਅਪੀਲ

    Kirron Kher Covid Positive: ਅਦਾਕਾਰਾ ਤੇ ਰਾਜਨੇਤਾ ਕਿਰਨ ਖੇਰ ਕੋਰੋਨਾ ਸੰਕਰਮਿਤ ਹੋ ਗਈ ਹੈ। ਉਨ੍ਹਾਂ ਨੇ ਖੁਦ ਆਪਣੇ ਅਧਿਕਾਰਤ ਟਵਿੱਟਰ ਹੈਂਡਲ 'ਤੇ ਇਹ ਜਾਣਕਾਰੀ ਦਿੱਤੀ ਹੈ ਅਤੇ ਸੰਪਰਕ 'ਚ ਆਏ ਲੋਕਾਂ ਨੂੰ ਟੈਸਟ ਕਰਵਾਉਣ ਦੀ ਅਪੀਲ ਵੀ ਕੀਤੀ Read More

  6. 87 ਦੀ ਉਮਰ 'ਚ ਫਿਲਮਾਂ 'ਚ ਵਾਪਸੀ ਕਰ ਰਹੇ ਧਰਮਿੰਦਰ, ਬੌਬੀ ਦਿਓਲ ਬੋਲੇ- 'ਇਸ ਉਮਰ 'ਚ ਇਹ ਅਸਾਨ ਨਹੀਂ'

    Bobby Deol On Dharmendra Comeback: ਬਾਲੀਵੁੱਡ ਅਭਿਨੇਤਾ ਧਰਮਿੰਦਰ ਜਲਦੀ ਹੀ ਪਰਦੇ 'ਤੇ ਵਾਪਸੀ ਕਰਨ ਜਾ ਰਹੇ ਹਨ ਅਤੇ ਉਨ੍ਹਾਂ ਦੇ ਪ੍ਰਸ਼ੰਸਕਾਂ ਦੇ ਨਾਲ-ਨਾਲ ਉਨ੍ਹਾਂ ਦੇ ਪਰਿਵਾਰ ਵੀ ਉਨ੍ਹਾਂ ਦੀ ਵਾਪਸੀ ਤੋਂ ਖੁਸ਼ ਹਨ। Read More

  7. Happy Birthday Saina Nehwal : 33 ਸਾਲ ਦੀ ਹੋਈ ਸਾਇਨਾ ਨੇਹਵਾਲ, ਬੈਡਮਿੰਟਨ 'ਚ ਭਾਰਤ ਨੂੰ ਦਿਵਾਇਆ ਪਹਿਲਾ ਓਲੰਪਿਕ ਮੈਡਲ

    ਭਾਰਤ ਦੀ ਸਟਾਰ ਸ਼ਟਲਰ ਸਾਇਨਾ ਨੇਹਵਾਲ ਅੱਜ ਆਪਣਾ 33ਵਾਂ ਜਨਮਦਿਨ ਮਨਾ ਰਹੀ ਹੈ। ਸਾਇਨਾ ਅੱਜ 33 ਸਾਲ ਦੀ ਹੋ ਗਈ ਹੈ। ਕਰਾਟੇ ਚੈਂਪੀਅਨ ਤੋਂ ਬੈਡਮਿੰਟਨ 'ਚ ਆਈ ਸਾਇਨਾ ਨੇ ਕਈ ਮੌਕਿਆਂ 'ਤੇ ਭਾਰਤ ਦਾ ਨਾਂ ਰੌਸ਼ਨ ਕੀਤਾ ਹੈ। Read More

  8. PV Sindhu: ਪੀਵੀ ਸਿੰਧੂ ਪਹਿਲੇ ਦੌਰ ਵਿੱਚ ਬਾਹਰ, zhang yi man ਨੇ ਸਿੱਧੇ ਸੈੱਟਾਂ ਵਿੱਚ ਹਰਾਇਆ

    PV Sindhu Eliminated: ਭਾਰਤ ਦੀ ਸਟਾਰ ਸ਼ਟਲਰ ਪੀਵੀ ਸਿੰਧੂ ਆਲ ਇੰਗਲੈਂਡ ਓਪਨ ਤੋਂ ਬਾਹਰ ਹੋ ਗਈ ਹੈ। ਸਿੰਧੂ ਪਹਿਲੇ ਦੌਰ ਵਿੱਚ ਹੀ ਹਾਰ ਗਈ ਸੀ। Read More

  9. ਦੁੱਧ ਚੁੰਘਾਉਣ 'ਤੇ 40 ਸਾਲ ਤੋਂ ਵੱਧ ਉਮਰ ਦੀਆਂ ਔਰਤਾਂ 'ਚ ਅਕਸਰ ਹੋ ਜਾਂਦੀ ਕੈਲਸ਼ੀਅਮ ਦੀ ਕਮੀ, ਹੱਡੀਆਂ ਮਜ਼ਬੂਤ ਕਰਨ ਲਈ ਖਾਓ ਇਹ ਭੋਜਨ

    ਉਮਰ ਵਧਣ ਨਾਲ ਹੱਡੀਆਂ ਕਮਜ਼ੋਰ ਹੋ ਜਾਂਦੀਆਂ ਹਨ। ਅਜਿਹੇ 'ਚ ਸਰੀਰ 'ਚ ਕੈਲਸ਼ੀਅਮ ਤੇ ਵਿਟਾਮਿਨ ਡੀ ਦੀ ਕਮੀ ਹੋਣ ਲੱਗਦੀ ਹੈ। ਕੈਲਸ਼ੀਅਮ ਦੀ ਕਮੀ ਨੂੰ ਪੂਰਾ ਕਰਨ ਲਈ ਵੀ ਵਿਟਾਮਿਨ ਡੀ ਜ਼ਰੂਰੀ ਹੈ। Read More

  10. ਭਾਰਤ 'ਚ ਛਪੇ ਸੀ 10,000 ਤੇ ਜ਼ੀਰੋ ਦੇ ਨੋਟ, ਤੁਸੀਂ ਕਦੇ ਨਹੀਂ ਸੁਣੇ ਹੋਣਗੇ ਕਰੰਸੀ ਬਾਰੇ ਦਿਲਚਸਪ ਕਿੱਸੇ

    ਤੁਹਾਨੂੰ ਜਾਣ ਕੇ ਹੈਰਾਨੀ ਹੋਏਗੀ ਕਿ ਦੇਸ਼ 'ਚ ਹੁਣ ਤੱਕ ਛਪੇ ਸਭ ਤੋਂ ਵੱਧ ਕੀਮਤ ਦਾ ਨੋਟ 10,000 ਸੀ। ਇਸ ਦੇ ਨਾਲ ਹੀ ਇੱਕ ਹੋਰ ਸਵਾਲ ਹੈ ਕਿ ਤੁਸੀਂ ਕਦੇ 0 ਰੁਪਏ ਦਾ ਨੋਟ ਦੇਖਿਆ ਹੈ। Read More

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

"ਲੀਡਰ ਤਾਂ ਠੀਕ ਪਰ ਦਿੱਲੀ 'ਚ ਕਿਉਂ ਘੁੰਮ ਰਹੀ ਪੰਜਾਬ ਪੁਲਿਸ" ? ਦਿੱਲੀ ਪੁਲਿਸ ਕਮਿਸ਼ਨਰ ਨੇ ਲਿਖੀ ਪੰਜਾਬ ਦੇ DGP ਨੂੰ ਚਿੱਠੀ, ਜਾਣੋ ਕੀ ਮਿਲਿਆ ਜਵਾਬ
WhatsApp ਦੀ ਨਵੀਂ ਡਾਟਾ ਸ਼ੇਅਰਿੰਗ ਨੀਤੀ ਤੋਂ ਪਾਬੰਦੀ ਹਟੀ, ਭਾਰਤ ਦੇ 58 ਕਰੋੜ ਲੋਕ ਹੋਣਗੇ ਪ੍ਰਭਾਵਿਤ
WhatsApp ਦੀ ਨਵੀਂ ਡਾਟਾ ਸ਼ੇਅਰਿੰਗ ਨੀਤੀ ਤੋਂ ਪਾਬੰਦੀ ਹਟੀ, ਭਾਰਤ ਦੇ 58 ਕਰੋੜ ਲੋਕ ਹੋਣਗੇ ਪ੍ਰਭਾਵਿਤ
Punjab Police: ਬਾਗ਼ ਦਾ ਮਾਲੀ ਹੀ ਹੋਇਆ ਬੇਈਮਾਨ ! ਪੰਜਾਬ ਪੁਲਿਸ ਦੇ ਮੁਲਾਜ਼ਮ ਹੀ ਨਿਕਲੇ 'ਨਸ਼ੇੜੀ', ਕਾਨੂੰਨ ਵਿਵਸਥਾ 'ਤੇ ਖੜ੍ਹੇ ਹੋਏ ਵੱਡੇ ਸਵਾਲ, ਪੜ੍ਹੋ ਪੂਰੀ ਰਿਪੋਰਟ
Punjab Police: ਬਾਗ਼ ਦਾ ਮਾਲੀ ਹੀ ਹੋਇਆ ਬੇਈਮਾਨ ! ਪੰਜਾਬ ਪੁਲਿਸ ਦੇ ਮੁਲਾਜ਼ਮ ਹੀ ਨਿਕਲੇ 'ਨਸ਼ੇੜੀ', ਕਾਨੂੰਨ ਵਿਵਸਥਾ 'ਤੇ ਖੜ੍ਹੇ ਹੋਏ ਵੱਡੇ ਸਵਾਲ, ਪੜ੍ਹੋ ਪੂਰੀ ਰਿਪੋਰਟ
ਭਾਰਤੀਆਂ ਲਈ ਬੰਦ ਹੋਣ ਲੱਗੇ ਕੈਨੇਡਾ ਤੇ ਅਮਰੀਕਾ ਦੇ ਦਰਵਾਜੇ ! ਪੁਰਾਣਿਆਂ ਨੂੰ ਵੀ ਕੀਤਾ ਜਾਵੇਗਾ ਡਿਪੋਰਟ ? ਜਾਣੋ ਕੀ ਬਣੀ ਵਜ੍ਹਾ
ਭਾਰਤੀਆਂ ਲਈ ਬੰਦ ਹੋਣ ਲੱਗੇ ਕੈਨੇਡਾ ਤੇ ਅਮਰੀਕਾ ਦੇ ਦਰਵਾਜੇ ! ਪੁਰਾਣਿਆਂ ਨੂੰ ਵੀ ਕੀਤਾ ਜਾਵੇਗਾ ਡਿਪੋਰਟ ? ਜਾਣੋ ਕੀ ਬਣੀ ਵਜ੍ਹਾ
Advertisement
ABP Premium

ਵੀਡੀਓਜ਼

ਦਿੱਲੀ ਚੋਣਾਂ 'ਚ CM Bhagwant Mann ਦੀ ਪਤਨੀ Dr Gurpreet Kaur Mann ਸਟਾਰ ਪ੍ਰਚਾਰਕਾਂ ਤੋਂ ਵੀ ਅੱਗੇKunwar Vijay Partap ਨੇ ਕੀਤਾ ਵੱਡਾ ਧਮਾਕਾ! ਆਪ 'ਚ ਭੂਚਾਲgurpatwant singh pannun ਦਾ ਐਲਾਨ, CM Bhagwant Mann ਨੂੰ ਧਮਕੀਗਿਆਨੀ ਹਰਪ੍ਰੀਤ ਸਿੰਘ ਤੇ ਵਲਟੋਹਾ ਵਿਚਾਲੇ ਤੂੰ-ਤੂੰ, ਮੈਂ-ਮੈਂ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
"ਲੀਡਰ ਤਾਂ ਠੀਕ ਪਰ ਦਿੱਲੀ 'ਚ ਕਿਉਂ ਘੁੰਮ ਰਹੀ ਪੰਜਾਬ ਪੁਲਿਸ" ? ਦਿੱਲੀ ਪੁਲਿਸ ਕਮਿਸ਼ਨਰ ਨੇ ਲਿਖੀ ਪੰਜਾਬ ਦੇ DGP ਨੂੰ ਚਿੱਠੀ, ਜਾਣੋ ਕੀ ਮਿਲਿਆ ਜਵਾਬ
WhatsApp ਦੀ ਨਵੀਂ ਡਾਟਾ ਸ਼ੇਅਰਿੰਗ ਨੀਤੀ ਤੋਂ ਪਾਬੰਦੀ ਹਟੀ, ਭਾਰਤ ਦੇ 58 ਕਰੋੜ ਲੋਕ ਹੋਣਗੇ ਪ੍ਰਭਾਵਿਤ
WhatsApp ਦੀ ਨਵੀਂ ਡਾਟਾ ਸ਼ੇਅਰਿੰਗ ਨੀਤੀ ਤੋਂ ਪਾਬੰਦੀ ਹਟੀ, ਭਾਰਤ ਦੇ 58 ਕਰੋੜ ਲੋਕ ਹੋਣਗੇ ਪ੍ਰਭਾਵਿਤ
Punjab Police: ਬਾਗ਼ ਦਾ ਮਾਲੀ ਹੀ ਹੋਇਆ ਬੇਈਮਾਨ ! ਪੰਜਾਬ ਪੁਲਿਸ ਦੇ ਮੁਲਾਜ਼ਮ ਹੀ ਨਿਕਲੇ 'ਨਸ਼ੇੜੀ', ਕਾਨੂੰਨ ਵਿਵਸਥਾ 'ਤੇ ਖੜ੍ਹੇ ਹੋਏ ਵੱਡੇ ਸਵਾਲ, ਪੜ੍ਹੋ ਪੂਰੀ ਰਿਪੋਰਟ
Punjab Police: ਬਾਗ਼ ਦਾ ਮਾਲੀ ਹੀ ਹੋਇਆ ਬੇਈਮਾਨ ! ਪੰਜਾਬ ਪੁਲਿਸ ਦੇ ਮੁਲਾਜ਼ਮ ਹੀ ਨਿਕਲੇ 'ਨਸ਼ੇੜੀ', ਕਾਨੂੰਨ ਵਿਵਸਥਾ 'ਤੇ ਖੜ੍ਹੇ ਹੋਏ ਵੱਡੇ ਸਵਾਲ, ਪੜ੍ਹੋ ਪੂਰੀ ਰਿਪੋਰਟ
ਭਾਰਤੀਆਂ ਲਈ ਬੰਦ ਹੋਣ ਲੱਗੇ ਕੈਨੇਡਾ ਤੇ ਅਮਰੀਕਾ ਦੇ ਦਰਵਾਜੇ ! ਪੁਰਾਣਿਆਂ ਨੂੰ ਵੀ ਕੀਤਾ ਜਾਵੇਗਾ ਡਿਪੋਰਟ ? ਜਾਣੋ ਕੀ ਬਣੀ ਵਜ੍ਹਾ
ਭਾਰਤੀਆਂ ਲਈ ਬੰਦ ਹੋਣ ਲੱਗੇ ਕੈਨੇਡਾ ਤੇ ਅਮਰੀਕਾ ਦੇ ਦਰਵਾਜੇ ! ਪੁਰਾਣਿਆਂ ਨੂੰ ਵੀ ਕੀਤਾ ਜਾਵੇਗਾ ਡਿਪੋਰਟ ? ਜਾਣੋ ਕੀ ਬਣੀ ਵਜ੍ਹਾ
Arshdeep Singh: ਕ੍ਰਿਕਟਰ ਅਰਸ਼ਦੀਪ ਸਿੰਘ ਦੀ ਭੈਣ ਦੇ ਵਿਆਹ ਦਾ ਵੀਡੀਓ ਵਾਇਰਲ, ਅਰਜਨ ਢਿੱਲੋਂ ਸਣੇ ਇਸ ਗਾਇਕ ਨੇ ਲਾਈਆਂ ਰੌਣਕਾਂ
ਕ੍ਰਿਕਟਰ ਅਰਸ਼ਦੀਪ ਸਿੰਘ ਦੀ ਭੈਣ ਦੇ ਵਿਆਹ ਦਾ ਵੀਡੀਓ ਵਾਇਰਲ, ਅਰਜਨ ਢਿੱਲੋਂ ਸਣੇ ਇਸ ਗਾਇਕ ਨੇ ਲਾਈਆਂ ਰੌਣਕਾਂ
Gurpatwant Pannu: ਟਰੰਪ ਦੇ ਸਹੁੰ ਚੁੱਕ ਸਮਾਗਮ 'ਚ ਸ਼ਿਕਰਤ ਕਰਨ ਮਗਰੋਂ ਖਾਲਿਸਤਾਨੀ ਪੰਨੂ ਦੀ ਸੀਐਮ ਭਗਵੰਤ ਮਾਨ ਨੂੰ ਧਮਕੀ, ਕੀਤਾ ਵੱਡਾ ਐਲਾਨ
Gurpatwant Pannu: ਟਰੰਪ ਦੇ ਸਹੁੰ ਚੁੱਕ ਸਮਾਗਮ 'ਚ ਸ਼ਿਕਰਤ ਕਰਨ ਮਗਰੋਂ ਖਾਲਿਸਤਾਨੀ ਪੰਨੂ ਦੀ ਸੀਐਮ ਭਗਵੰਤ ਮਾਨ ਨੂੰ ਧਮਕੀ, ਕੀਤਾ ਵੱਡਾ ਐਲਾਨ
Giani Harpreet Singh: ਗਿਆਨੀ ਹਰਪ੍ਰੀਤ ਸਿੰਘ ਤੇ ਵਲਟੋਹਾ ਵਿਚਾਲੇ ਤੂੰ-ਤੂੰ, ਮੈਂ-ਮੈਂ, ਵੀਡੀਓ ਹੋ ਗਈ ਵਾਇਰਲ
Giani Harpreet Singh: ਗਿਆਨੀ ਹਰਪ੍ਰੀਤ ਸਿੰਘ ਤੇ ਵਲਟੋਹਾ ਵਿਚਾਲੇ ਤੂੰ-ਤੂੰ, ਮੈਂ-ਮੈਂ, ਵੀਡੀਓ ਹੋ ਗਈ ਵਾਇਰਲ
Illegal Indians in America: ਅਮਰੀਕਾ ਤੋਂ ਡਿਪੋਰਟ ਹੋਣਗੇ 18 ਹਜ਼ਾਰ ਭਾਰਤੀ, ਮੋਦੀ ਸਰਕਾਰ ਨੇ ਵੀ ਦੇ ਦਿੱਤੀ ਸਹਿਮਤੀ
Illegal Indians in America: ਅਮਰੀਕਾ ਤੋਂ ਡਿਪੋਰਟ ਹੋਣਗੇ 18 ਹਜ਼ਾਰ ਭਾਰਤੀ, ਮੋਦੀ ਸਰਕਾਰ ਨੇ ਵੀ ਦੇ ਦਿੱਤੀ ਸਹਿਮਤੀ
Embed widget