ABP Sanjha Top 10, 23 February 2023: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਦੁਪਹਿਰ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ
Check Top 10 ABP Sanjha Afternoon Headlines, 23 February 2023: ਦੁਪਹਿਰ ABP Sanjha 'ਤੇ ਦੇਖੋ ਟੌਪ 10 ਬੁਲੇਟਿਨ
ABP Sanjha Top 10, 23 February 2023: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸਵੇਰ ਦੇ ਬੁਲੇਟਿਨ 'ਚ 10 ਮੁੱਖ ਖ਼ਬਰਾਂ
Check Top 10 ABP Sanjha Morning Headlines, 23 February 2023: ਸਵੇਰੇ ABP Sanjha 'ਤੇ ਦੇਖੋ ਟੌਪ 10 ਬੁਲੇਟਿਨ Read More
ABP Sanjha Top 10, 22 February 2023: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸ਼ਾਮ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ
Check Top 10 ABP Sanjha Evening Headlines, 22 February 2023: ਸ਼ਾਮ ABP Sanjha 'ਤੇ ਦੇਖੋ ਟੌਪ 10 ਬੁਲੇਟਿਨ Read More
Haryana Budget 2023: ਹਰਿਆਣਾ ਦਾ ਬਜਟ ਅੱਜ, 2024 ਦੀ ਤਿਆਰੀ ਦੇ ਨਾਲ ਸਦਨ ਵਿੱਚ ਆਉਣਗੇ ਮਨੋਹਰ ਲਾਲ ਖੱਟਰ
Haryana Budget 2023: ਰਾਜ ਸਰਕਾਰ ਦਾ ਪਿਛਲਾ ਬਜਟ ਇੱਕ ਲੱਖ 77 ਹਜ਼ਾਰ 255 ਕਰੋੜ ਰੁਪਏ ਸੀ। ਉਮੀਦ ਹੈ ਕਿ ਇਸ ਵਾਰ ਬਜਟ ਦੋ ਲੱਖ ਕਰੋੜ ਦੇ ਕਰੀਬ ਪਹੁੰਚ ਜਾਵੇਗਾ। Read More
Brazil Floods: ਬ੍ਰਾਜ਼ੀਲ ਵਿੱਚ ਹੜ੍ਹ ਤੇ ਜ਼ਮੀਨ ਖਿਸਕਣ ਨਾਲ ਤਬਾਹੀ, 48 ਮਰੇ
Brazil Floods News: ਬ੍ਰਾਜ਼ੀਲ ਵਿੱਚ ਸਾਓ ਪੌਲੋ ਗਵਰਨਰ ਅਨੁਸਾਰ, ਹੜ੍ਹਾਂ ਅਤੇ ਜ਼ਮੀਨ ਖਿਸਕਣ ਕਾਰਨ ਹੁਣ ਤੱਕ ਸ਼ਹਿਰ ਵਿੱਚ 1700 ਤੋਂ ਵੱਧ ਲੋਕ ਬੇਘਰ ਹੋ ਚੁੱਕੇ ਹਨ। Read More
Shehnaaz Gill: ਸ਼ਹਿਨਾਜ਼ ਗਿੱਲ ਤੋਂ ਸਿੱਖੋ ਸਾਰੇ ਧਰਮਾਂ ਦੀ ਇੱਜ਼ਤ ਕਰਨਾ, ਲਾਈਵ ਸ਼ੋਅ 'ਚ ਆਜ਼ਾਨ ਦੀ ਅਵਾਜ਼ ਸੁਣ ਅਦਾਕਾਰਾ ਨੇ ਕੀਤਾ ਇਹ ਕੰਮ
Shehnaaz Gill Video: ਸ਼ਹਿਨਾਜ਼ ਗਿੱਲ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਿਹਾ ਹੈ, ਜੋ ਬੀਤੀ ਰਾਤ ਡਿਜੀਟਲ ਕ੍ਰਿਏਟਰਜ਼ ਐਵਾਰਡ ਸ਼ੋਅ ਦੌਰਾਨ ਹੋਇਆ ਸੀ। ਵੀਡੀਓ ਨੂੰ ਦੇਖ ਪ੍ਰਸ਼ੰਸਕ ਸ਼ਹਿਨਾਜ਼ 'ਤੇ ਕਾਫੀ ਪਿਆਰ ਦੀ ਵਰਖਾ ਕਰ ਰਹੇ ਹਨ Read More
Karan Aujla: ਕਰਨ ਔਜਲਾ ਦੇ ਨਾਂ ਇੱਕ ਹੋਰ ਉਪਲਬਧੀ, ਦਿੱਗਜ ਹਾਲੀਵੁੱਡ ਗਾਇਕਾਂ ਨੂੰ ਪਿੱਛੇ ਛੱਡ ਬਿਲਬੋਰਡ ਚਾਰਟ 'ਚ ਬਣਾਈ ਥਾਂ
Karan Aujla New Album: ਗਾਇਕ ਦੀ ਈਪੀ ਨੇ ਬਿਲਬੋਰਡ ਚਾਰਟਸ ਚ ਵੀ ਜਗ੍ਹਾ ਬਣਾ ਲਈ ਹੈ। ਗਾਇਕ ਨੇ ਬਿਲਬੋਰਡ ਚਾਰਟ ਦਾ ਸਕ੍ਰੀਨਸ਼ਾਟ ਆਪਣੇ ਇੰਸਟਾਗ੍ਰਾਮ 'ਤੇ ਸ਼ੇਅਰ ਕੀਤਾ ਹੈ, ਜਿਸ ਵਿੱਚ ਦੇਖਿਆ ਜਾ ਸਕਦਾ ਹੈ ਕਿ ਔਜਲਾ ਦੀ ਈਪੀ 28ਵੇਂ ਸਥਾਨ 'ਤੇ ਹੈ Read More
Sania Mirza Retirement: ਹਾਰ ਨਾਲ ਖਤਮ ਹੋਇਆ ਸਾਨੀਆ ਮਿਰਜ਼ਾ ਦਾ ਟੈਨਿਸ ਕਰੀਅਰ, ਦੁਬਈ ਚੈਂਪੀਅਨਸ਼ਿਪ ਦੇ ਪਹਿਲੇ ਦੌਰ ਤੋਂ ਬਾਹਰ
Sania Mirza: ਭਾਰਤ ਦੀ ਸਟਾਰ ਟੈਨਿਸ ਖਿਡਾਰਨ ਸਾਨੀਆ ਮਿਰਜ਼ਾ ਨੂੰ ਆਪਣੇ ਕਰੀਅਰ ਦੇ ਆਖਰੀ ਮੈਚ ਵਿੱਚ ਹਾਰ ਦਾ ਸਾਹਮਣਾ ਕਰਨਾ ਪਿਆ ਹੈ। Read More
ਯੁਵਰਾਜ ਸਿੰਘ ਨੇ Copy ਕੀਤਾ 'ਗੋਰਿਲਾ' ਦਾ ਵਾਰਮ-ਅੱਪ ਅੰਦਾਜ਼, ਮਜ਼ਾਕੀਆ ਵੀਡੀਓ ਦੇਖ ਕੇ ਨਹੀਂ ਰੁਕੇਗਾ ਹਾਸਾ
Yuvraj Singh VIDEO: ਟੀਮ ਇੰਡੀਆ ਦੇ ਸਾਬਕਾ ਖਿਡਾਰੀ ਯੁਵਰਾਜ ਸਿੰਘ ਨੇ ਹਾਲ ਹੀ ਵਿੱਚ ਸੋਸ਼ਲ ਮੀਡੀਆ 'ਤੇ ਇੱਕ ਮਜ਼ਾਕੀਆ ਵੀਡੀਓ ਸ਼ੇਅਰ ਕੀਤਾ ਹੈ। ਇਸ 'ਤੇ ਪ੍ਰਸ਼ੰਸਕਾਂ ਨੇ ਕਈ ਪ੍ਰਤੀਕਿਰਿਆਵਾਂ ਦਿੱਤੀਆਂ ਹਨ। Read More
ਹਫ਼ਤੇ ਵਿੱਚ 4 ਦਿਨ ਕੰਮ, ਬਾਕੀ ਦਿਨ ਛੁੱਟੀ, ਇਨ੍ਹਾਂ ਕੰਪਨੀਆਂ ਨੇ ਵੀ ਲਾਗੂ ਕਰ ਦਿੱਤਾ ਨਿਯਮ
ਫਿਲਹਾਲ ਜ਼ਿਆਦਾਤਰ ਕੰਪਨੀਆਂ 'ਚ ਹਫਤੇ 'ਚ 5 ਕੰਮਕਾਜੀ ਦਿਨਾਂ ਦਾ ਨਿਯਮ ਹੈ। ਹੁਣ ਮੰਗ ਹੈ ਕਿ ਹਫ਼ਤੇ ਵਿੱਚ ਸਿਰਫ਼ 4 ਦਿਨ ਕੰਮ ਕਰਨ ਦੀ ਨੀਤੀ ਲਿਆਂਦੀ ਜਾਵੇ। ਭਾਰਤ ਵਿੱਚ ਵੀ 4 ਦਿਨ ਕੰਮ ਕਰਨ ਲਈ ਲੇਬਰ ਕੋਡ ਵਿੱਚ ਬਦਲਾਅ ਕੀਤੇ ਹਨ। Read More
Gold Price: ਸੋਨੇ-ਚਾਂਦੀ ਦੀਆਂ ਕੀਮਤਾਂ ਨੂੰ ਫਿਰ ਲੱਗੀ ਅੱਗ, ਜਾਣੋ ਕੀ ਹੈ ਕੀਮਤ
Gold and Silver: ਕੌਮਾਂਤਰੀ ਬਾਜ਼ਾਰਾਂ 'ਚ ਕੀਮਤੀ ਧਾਤੂਆਂ ਦੀਆਂ ਕੀਮਤਾਂ 'ਚ ਤੇਜ਼ੀ ਨਾਲ ਰਾਸ਼ਟਰੀ ਰਾਜਧਾਨੀ ਦਿੱਲੀ ਦੇ ਸਰਾਫਾ ਬਾਜ਼ਾਰ 'ਚ ਬੁੱਧਵਾਰ ਨੂੰ ਸੋਨੇ ਦੀ ਕੀਮਤ 90 ਰੁਪਏ ਵਧ ਕੇ 56,350 ਰੁਪਏ ਪ੍ਰਤੀ 10 ਗ੍ਰਾਮ 'ਤੇ ਪਹੁੰਚ ਗਈ। Read More