1. ABP Sanjha Top 10, 25 February 2023: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸਵੇਰ ਦੇ ਬੁਲੇਟਿਨ 'ਚ 10 ਮੁੱਖ ਖ਼ਬਰਾਂ

    Check Top 10 ABP Sanjha Morning Headlines, 25 February 2023: ਸਵੇਰੇ ABP Sanjha 'ਤੇ ਦੇਖੋ ਟੌਪ 10 ਬੁਲੇਟਿਨ Read More

  2. ABP Sanjha Top 10, 24 February 2023: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸ਼ਾਮ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ

    Check Top 10 ABP Sanjha Evening Headlines, 24 February 2023: ਸ਼ਾਮ ABP Sanjha 'ਤੇ ਦੇਖੋ ਟੌਪ 10 ਬੁਲੇਟਿਨ Read More

  3. MP Sidhi Accident: ਅਮਿਤ ਸ਼ਾਹ ਦੀ ਰੈਲੀ ਤੋਂ ਪਰਤ ਰਹੀਆਂ ਤਿੰਨ ਬੱਸਾਂ ਨੂੰ ਟਰੱਕ ਨੇ ਮਾਰੀ ਟੱਕਰ, 8 ਦੀ ਮੌਤ, 50 ਜ਼ਖਮੀ

    Madhya Pradesh Sidhi Accident: ਮੱਧ ਪ੍ਰਦੇਸ਼ ਦੇ ਸਿੱਧੀ ਜ਼ਿਲੇ 'ਚ ਸ਼ੁੱਕਰਵਾਰ (24 ਫਰਵਰੀ) ਨੂੰ ਇਕ ਦਰਦਨਾਕ ਸੜਕ ਹਾਦਸਾ ਵਾਪਰਿਆ। ਇੱਕ ਤੇਜ਼ ਰਫ਼ਤਾਰ ਟਰੱਕ ਨੇ ਤਿੰਨ ਬੱਸਾਂ ਨੂੰ ਪਿੱਛੇ ਤੋਂ ਟੱਕਰ ਮਾਰ ਦਿੱਤੀ। Read More

  4. Pakistan Economy Crisis: ਡੁੱਬਦੇ ਪਾਕਿਸਤਾਨ ਨੂੰ ਮਿਲਿਆ ਚੀਨ ਦਾ ਸਮਰਥਨ, ਡਰੈਗਨ ਨੇ ਦਿੱਤੀ 700 ਮਿਲੀਅਨ ਡਾਲਰ ਦੀ ਮਦਦ

    Pakistan Crisis: ਦੀਵਾਲੀਆਪਨ ਦੀ ਕਗਾਰ 'ਤੇ ਪਹੁੰਚ ਚੁੱਕੇ ਪਾਕਿਸਤਾਨ ਨੂੰ ਚੀਨ ਨੇ 70 ਕਰੋੜ ਡਾਲਰ ਦੀ ਮਦਦ ਕੀਤੀ ਹੈ। ਵਿੱਤ ਮੰਤਰੀ ਇਸਹਾਕ ਡਾਰ ਨੇ ਦੱਸਿਆ ਕਿ ਸਟੇਟ ਬੈਂਕ ਆਫ ਪਾਕਿਸਤਾਨ ਨੂੰ ਚਾਈਨਾ ਡਿਵੈਲਪਮੈਂਟ ਬੈਂਕ ਤੋਂ ਫੰਡ ਮਿਲਿਆ ਹੈ। Read More

  5. Ant Man 3 Beats Shehzada: ਹਾਲੀਵੁੱਡ ਫਿਲਮ ਨਾਲ ਪੰਗਾ ਲੈਣਾ ਕਾਰਤਿਕ ਆਰੀਅਨ ਨੂੰ ਪਿਆ ਮਹਿੰਗਾ, 'ਐਂਟ ਮੈਨ' ਸਾਹਮਣੇ ਫਲਾਪ ਹੋ ਗਈ 'ਸ਼ਹਿਜ਼ਾਦਾ'

    Shehzada Box Office Collection: ਮਾਰਵਲ ਸਟੂਡੀਓ ਦੀ 'ਐਂਟ-ਮੈਨ 3' ਨੇ ਬਾਕਸ ਆਫਿਸ 'ਤੇ ਕਮਾਈ ਦੇ ਮਾਮਲੇ 'ਚ ਕਾਰਤਿਕ ਆਰੀਅਨ ਦੀ ਫਿਲਮ ਸ਼ਹਿਜ਼ਾਦਾ ਨੂੰ ਪਛਾੜ ਦਿੱਤਾ ਹੈ। Read More

  6. PFFA Awards 2023: ਸਤਿੰਦਰ ਸਰਤਾਜ ਨੂੰ ਮਿੱਲਿਆ ਪੰਜਾਬ ਰਤਨ ਐਵਾਰਡ, ਸ਼ਿਵ ਬਟਾਲਵੀ ਤੇ ਬੁੱਲੇ ਸ਼ਾਹ ਨਾਲ ਹੋਈ ਗਾਇਕ ਦੀ ਤੁਲਨਾ

    Satinder Sartaj Punjab Rattan Award: ਗਾਇਕ ਸਤਿੰਦਰ ਸਰਤਾਜ ਦੀ ਲਾਈਵ ਪਰਫਾਰਮੈਂਸ ਨੇ ਮਹਿਫਲ ਲੁੱਟ ਲਈ ਅਤੇ ਨਾਲ ਹੀ ਉਨ੍ਹਾਂ ਨੂੰ ਪੰਜਾਬ ਰਤਨ ਦੇ ਐਵਾਰਡ ਨਾਲ ਵੀ ਸਨਮਾਨਤ ਕੀਤਾ ਗਿਆ। Read More

  7. Sania Mirza Retirement: ਹਾਰ ਨਾਲ ਖਤਮ ਹੋਇਆ ਸਾਨੀਆ ਮਿਰਜ਼ਾ ਦਾ ਟੈਨਿਸ ਕਰੀਅਰ, ਦੁਬਈ ਚੈਂਪੀਅਨਸ਼ਿਪ ਦੇ ਪਹਿਲੇ ਦੌਰ ਤੋਂ ਬਾਹਰ

    Sania Mirza: ਭਾਰਤ ਦੀ ਸਟਾਰ ਟੈਨਿਸ ਖਿਡਾਰਨ ਸਾਨੀਆ ਮਿਰਜ਼ਾ ਨੂੰ ਆਪਣੇ ਕਰੀਅਰ ਦੇ ਆਖਰੀ ਮੈਚ ਵਿੱਚ ਹਾਰ ਦਾ ਸਾਹਮਣਾ ਕਰਨਾ ਪਿਆ ਹੈ। Read More

  8. ਯੁਵਰਾਜ ਸਿੰਘ ਨੇ Copy ਕੀਤਾ 'ਗੋਰਿਲਾ' ਦਾ ਵਾਰਮ-ਅੱਪ ਅੰਦਾਜ਼, ਮਜ਼ਾਕੀਆ ਵੀਡੀਓ ਦੇਖ ਕੇ ਨਹੀਂ ਰੁਕੇਗਾ ਹਾਸਾ

    Yuvraj Singh VIDEO: ਟੀਮ ਇੰਡੀਆ ਦੇ ਸਾਬਕਾ ਖਿਡਾਰੀ ਯੁਵਰਾਜ ਸਿੰਘ ਨੇ ਹਾਲ ਹੀ ਵਿੱਚ ਸੋਸ਼ਲ ਮੀਡੀਆ 'ਤੇ ਇੱਕ ਮਜ਼ਾਕੀਆ ਵੀਡੀਓ ਸ਼ੇਅਰ ਕੀਤਾ ਹੈ। ਇਸ 'ਤੇ ਪ੍ਰਸ਼ੰਸਕਾਂ ਨੇ ਕਈ ਪ੍ਰਤੀਕਿਰਿਆਵਾਂ ਦਿੱਤੀਆਂ ਹਨ। Read More

  9. ਕੀ ਹੈ ਦਾਲ ‘ਚ ਹਲਦੀ ਤੇ ਨਮਕ ਪਾਉਣ ਦਾ ਸਹੀ ਸਮਾਂ? ਜ਼ਿਆਦਾਤਰ ਲੋਕ ਗਲਤ ਤਰੀਕੇ ਨਾਲ ਬਣਾਉਂਦੇ ਹਨ

    ਅਕਸਰ ਔਰਤਾਂ ਦਾਲ ਬਣਾਉਂਦੇ ਸਮੇਂ ਅਜਿਹੀਆਂ ਗਲਤੀਆਂ ਕਰ ਦਿੰਦੀਆਂ ਹਨ, ਜਿਸ ਕਾਰਨ ਜਾਂ ਤਾਂ ਦਾਲ ਗਲਦੀ ਨਹੀਂ ਹੈ ਜਾਂ ਫਿਰ ਇਸ ਦਾ ਰੰਗ ਵਧੀਆ ਨਹੀਂ ਆਉਂਦਾ..ਜਾਣੋ ਕੀ ਹੈ ਦਾਲ ਬਣਾਉਣ ਦਾ ਸਹੀ ਤਰੀਕਾ। Read More

  10. RBI Action: RBI ਦੀ ਵੱਡੀ ਕਾਰਵਾਈ, ਹੁਣ ਇਨ੍ਹਾਂ 5 ਸਹਿਕਾਰੀ ਬੈਂਕਾਂ 'ਤੇ ਲਗਾਈਆਂ ਵੱਡੀਆਂ ਪਾਬੰਦੀਆਂ, ਜਾਣੋ ਕੀ ਹੈ ਕਾਰਨ

    RBI Bank Corporate Action : ਭਾਰਤੀ ਰਿਜ਼ਰਵ ਬੈਂਕ (ਆਰ.ਬੀ.ਆਈ.) ਵੱਲੋਂ ਬੈਂਕਾਂ 'ਤੇ ਵੱਡੀ ਕਾਰਵਾਈ ਦੀ ਵੱਡੀ ਖਬਰ ਆ ਰਹੀ ਹੈ। ਆਰਬੀਆਈ ਨੇ ਸ਼ੁੱਕਰਵਾਰ ਨੂੰ ਦੇਸ਼ ਦੇ 5 ਸਹਿਕਾਰੀ ਬੈਂਕਾਂ 'ਤੇ ਕੁਝ ਪਾਬੰਦੀਆਂ ਲਗਾਈਆਂ ਹਨ। Read More