ABP Sanjha Top 10, 27 September 2022: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸਵੇਰ ਦੇ ਬੁਲੇਟਿਨ 'ਚ 10 ਮੁੱਖ ਖ਼ਬਰਾਂ
Check Top 10 ABP Sanjha Morning Headlines, 27 September 2022: ਸਵੇਰੇ ABP Sanjha 'ਤੇ ਦੇਖੋ ਟੌਪ 10 ਬੁਲੇਟਿਨ Read More
ABP Sanjha Top 10, 26 September 2022: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸ਼ਾਮ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ
Check Top 10 ABP Sanjha Evening Headlines, 26 September 2022: ਸ਼ਾਮ ABP Sanjha 'ਤੇ ਦੇਖੋ ਟੌਪ 10 ਬੁਲੇਟਿਨ Read More
ਕੋਟਕਪੂਰਾ ਦੇ ਨੌਜਵਾਨ ਦੀ ਕੈਨੇਡਾ ਵਿੱਚ ਸੜਕ ਹਾਦਸੇ ਦੌਰਾਨ ਮੌਤ
ਟ੍ਰਾਂਸਪੋਰਟਰ ਅਤੇ ਬੱਸ ਕੰਪਨੀ ਦੇ ਮਾਲਕ ਗੁਰਦੇਵ ਸਿੰਘ ਖੋਸਾ ਦਾ ਵੱਡਾ ਬੇਟਾ ਗੁਰਕੀਰਤਪਾਲ 20 ਸਾਲ ਪਹਿਲਾ ਕੋਟਕਪੂਰਾ ਦੀ ਇੱਕ ਕੁੜੀ ਦੀ ਵਿਆਹ ਕਰਾਕੇ ਕੈਨੇਡਾ ਗਿਆ ਸੀ Read More
NASA ਨੇ ਰਚਿਆ ਇਤਿਹਾਸ, ਧਰਤੀ ਨੂੰ ਬਚਾਉਣ ਦਾ ਮਿਸ਼ਨ ਹੋਇਆ ਸਫਲ, ਐਸਟੇਰਾਇਡ ਨਾਲ ਟਕਰਾਇਆ DART ਪੁਲਾੜ ਯਾਨ , ਦੇਖੋ ਵੀਡੀਓ
NASA DART Mission: ਅੱਜ ਦਾ ਦਿਨ ਪੂਰੀ ਧਰਤੀ ਲਈ ਇਤਿਹਾਸਕ ਦਿਨ ਮੰਨਿਆ ਜਾਂਦਾ ਹੈ। ਹੁਣ ਤੋਂ ਕੁਝ ਸਮਾਂ ਪਹਿਲਾਂ 4:45 ਵਜੇ ਨਾਸਾ ਨੇ ਇੱਕ ਵੱਡਾ ਰਿਕਾਰਡ ਬਣਾਇਆ ਹੈ। ਪੁਲਾੜ ਏਜੰਸੀ ਨੇ ਧਰਤੀ ਨੂੰ ਗ੍ਰਹਿਆਂ ਤੋਂ ਬਚਾਉਣ ਲਈ ਸਫਲਤਾਪੂਰਵਕ ਇੱਕ ਪ੍ਰੀਖਣ ਕੀਤਾ ਹੈ Read More
KBC 14: ਅਮਿਤਾਭ ਬੱਚਨ ਨੇ ਇਸ ਅੰਦਾਜ਼ `ਚ ਪੂਰੀ ਕੀਤੀ ਪੰਜਾਬੀਆਂ ਦੀ ਡਿਮਾਂਡ, ਪੰਜਾਬੀ `ਚ ਸੁਣਾਏ ਫ਼ਿਲਮ ਦੇ ਡਾਇਲੌਗ
Kaun Banega Crorepati: 'ਕੌਨ ਬਣੇਗਾ ਕਰੋੜਪਤੀ' ਦੇ ਮੰਚ ਤੇ ਬੀਤੇ ਦਿਨੀਂ ਸ਼੍ਰੀ ਚਮਕੌਰ ਸਾਹਿਬ ਤੋਂ ਇੱਕ ਪ੍ਰਤੀਭਾਗੀ ਨੂੰ ਹੌਟਸੀਟ ਤੇ ਆਉਣ ਦਾ ਮੌਕਾ ਮਿਲਿਆ, ਉਸ ਨੇ ਅਮਿਤਾਭ ਕੋਲੋਂ ਪੰਜਾਬੀ `ਚ ਫ਼ਿਲਮਾਂ ਦੇ ਡਾਇਲੌਗ ਸੁਣਨ ਦੀ ਮੰਗ ਕੀਤੀ Read More
ਧਰਮਿੰਦਰ ਹੇਮਾ ਮਾਲਿਨੀ ਦੇ ਵਿਆਹ ਦੀ ਖਬਰ ਸੁਣ ਕੇ ਬੁਰੀ ਤਰ੍ਹਾਂ ਭੜਕ ਗਏ ਸੀ ਸੰਨੀ ਦਿਓਲ, ਹੇਮਾ ਦੇ ਘਰ ਜਾ ਕੇ ਕੀਤਾ ਸੀ ਤਮਾਸ਼ਾ
Dharmendra Hema Malini Affair: ਸੰਨੀ ਦਿਓਲ ਆਪਣੇ ਪਿਤਾ ਦੇ ਦੂਜੇ ਵਿਆਹ ਦੀ ਖਬਰ ਤੋਂ ਇੰਨੇ ਦੁਖੀ ਹੋਏ ਕਿ ਉਹ ਹੇਮਾ ਮਾਲਿਨੀ ਨਾਲ ਲੜਨ ਲਈ ਉਨ੍ਹਾਂ ਦੇ ਘਰ ਗਏ। Read More
ਲੰਡਨ ਦੇ ਹੋਟਲ ਮੈਰੀਅਟ ਤੋਂ ਭਾਰਤੀ ਮਹਿਲਾ ਕ੍ਰਿਕਟਰ Taniya Bhatia ਦਾ ਬੈਗ ਚੋਰੀ, ਟਵੀਟ ਕਰ ਕਹੀ ਇਹ ਗੱਲ
ਤਾਨੀਆ ਭਾਟੀਆ ਨੇ ਟਵੀਟ ਕੀਤਾ ਕਿ ਬੈਗ ਹੋਟਲ ਮੈਰੀਅਟ ਲੰਡਨ ਤੋਂ ਚੋਰੀ ਹੋ ਗਿਆ ਹੈ। ਉਸ ਬੈਗ ਵਿੱਚ ਨਕਦੀ ਤੋਂ ਇਲਾਵਾ ਕਾਰਡ, ਘੜੀਆਂ ਅਤੇ ਗਹਿਣੇ ਸੀ। Read More
Taniya Bhatia : ਭਾਰਤੀ ਮਹਿਲਾ ਟੀਮ ਦੀ ਵਿਕਟਕੀਪਰ ਤਾਨੀਆ ਭਾਟੀਆ ਦੇ ਹੋਟਲ ਦੇ ਕਮਰੇ 'ਚ ਹੋਈ ਚੋਰੀ, ਨਕਦੀ-ਗਹਿਣੇ ਗਾਇਬ
ਭਾਰਤੀ ਮਹਿਲਾ ਟੀਮ ਦੀ ਵਿਕਟਕੀਪਰ ਤਾਨੀਆ ਭਾਟੀਆ ਨਾਲ ਹਾਲ ਹੀ ਇੰਗਲੈਂਡ ਦੌਰੇ 'ਤੇ ਦੁਖਦ ਘਟਨਾ ਵਾਪਰੀ ਹੈ। ਤਾਨੀਆ ਨੇ ਦੱਸਿਆ ਹੈ ਕਿ ਲੰਡਨ ਦੇ ਮੈਦਾ ਵੇਲ ਸਥਿਤ ਮੈਰੀਅਟ ਹੋਟਲ 'ਚ ਉਸ ਦੇ ਕਮਰੇ 'ਚੋਂ ਨਕਦੀ ਅਤੇ ਹੋਰ ਸਾਮਾਨ ਚੋਰੀ ਹੋ ਗਿਆ ਹੈ। Read More
World Tourism Day 2022 : ਇਹ ਨੇ ਦੁਨੀਆ ਦੇ ਸੱਤ ਅਜੂਬੇ, ਦਿਲਚਸਪ ਹੈ ਇਨ੍ਹਾਂ ਦੀ ਕਹਾਣੀ, ਜਾਣੋ ਖ਼ਾਸੀਅਤ
ਵਿਸ਼ਵ ਸੈਰ-ਸਪਾਟਾ ਦਿਵਸ 27 ਸਤੰਬਰ ਨੂੰ ਮਨਾਇਆ ਜਾਂਦਾ ਹੈ। ਸੰਨ 1980 ਵਿੱਚ ਪਹਿਲੀ ਵਾਰ ਸੰਯੁਕਤ ਰਾਸ਼ਟਰ ਸੈਰ ਸਪਾਟਾ ਸੰਗਠਨ ਨੇ ਇਸ ਦਿਨ ਨੂੰ ਮਨਾਉਣਾ ਸ਼ੁਰੂ ਕੀਤਾ ਸੀ। Read More
Petrol Diesel Price:ਕੱਚੇ ਤੇਲ ਦੀਆਂ ਕੀਮਤਾਂ ਵਿੱਚ ਮੁੜ ਤੋਂ ਗਿਰਾਵਟ, ਜਾਣੋ ਕਿੰਨੇ ਵਿੱਚ ਹੋਵੇਗੀ ਕਾਰ ਦੀ ਟੈਂਕੀ ਫੁੱਲ
Petrol Diesel Price: ਕੌਮਾਂਤਰੀ ਬਾਜ਼ਾਰ ਵਿੱਚ ਕੱਚੇ ਤੇਲ ਦੀ ਕੀਮਤ ਵਿੱਚ ਲਗਾਤਾਰ ਗਿਰਾਵਟ ਜਾਰੀ ਹੈ ਪਰ ਕੀ ਇਸ ਤੋਂ ਬਾਅਦ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਕਟੌਤੀ ਹੋਈ ਹੈ ਆਓ ਜਾਣਦੇ ਹਾਂ Read More
ABP Sanjha Top 10, 27 September 2022: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਦੁਪਹਿਰ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ
ਏਬੀਪੀ ਸਾਂਝਾ
Updated at:
27 Sep 2022 03:09 PM (IST)
Check Top 10 ABP Sanjha Afternoon Headlines, 27 September 2022: ਦੁਪਹਿਰ ABP Sanjha 'ਤੇ ਦੇਖੋ ਟੌਪ 10 ਬੁਲੇਟਿਨ
ABP Sanjha Top 10, 27 September 2022: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਦੁਪਹਿਰ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ
NEXT
PREV
Published at:
27 Sep 2022 03:09 PM (IST)
- - - - - - - - - Advertisement - - - - - - - - -