ABP Sanjha Top 10, 28 August 2022: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਦੁਪਹਿਰ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ
Check Top 10 ABP Sanjha Afternoon Headlines, 28 August 2022: ਦੁਪਹਿਰ ABP Sanjha 'ਤੇ ਦੇਖੋ ਟੌਪ 10 ਬੁਲੇਟਿਨ
Asia Cup 2022: ਭਾਰਤ-ਪਾਕਿਸਤਾਨ ਮੈਚ ਗਰੁੱਪ 'ਚ ਦੇਖਿਆ ਤਾਂ ਲੱਗੇਗਾ 5 ਹਜ਼ਾਰ ਦਾ ਜ਼ੁਰਮਾਨਾ, NIT ਸ਼੍ਰੀਨਗਰ ਦਾ ਫ਼ਰਮਾਨ
NIT Srinagar on India Pak Match: NIT ਸ਼੍ਰੀਨਗਰ (NIT Srinagar) ਨੇ ਆਪਣੇ ਵਿਦਿਆਰਥੀਆਂ ਨੂੰ ਭਾਰਤ-ਪਾਕਿਸਤਾਨ ਕ੍ਰਿਕਟ ਮੈਚ ਗਰੁੱਪ ਵਿੱਚ ਨਾ ਦੇਖਣ ਦੇ ਨਿਰਦੇਸ਼ ਦਿੱਤੇ ਹਨ। ਇੰਸਟੀਚਿਊਟ ਨੇ ਆਪਣੇ ਵਿਦਿਆਰਥੀਆਂ ਨੂੰ ਕਿਹਾ ਹੈ ਕਿ ਉਹ ਐਤਵਾਰ ਨੂੰ ਭਾਰਤ ਅਤੇ ਪਾਕਿਸਤਾਨ ਵਿਚਾਲੇ ਏਸ਼ੀਆ ਕੱਪ ਕ੍ਰਿਕਟ ਮੈਚ (Asia Cup Cricket) ਨੂੰ ਗਰੁੱਪਾਂ 'ਚ ਨਾ ਦੇਖਣ ਜਾਂ ਇਸ ਨਾਲ ਸਬੰਧਤ ਕੋਈ ਪੋਸਟ ਸੋਸ਼ਲ ਮੀਡੀਆ 'ਤੇ ਨਾ ਪਾਉਣ। Read More
ABP Sanjha Top 10, 28 August 2022: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸਵੇਰ ਦੇ ਬੁਲੇਟਿਨ 'ਚ 10 ਮੁੱਖ ਖ਼ਬਰਾਂ
Check Top 10 ABP Sanjha Morning Headlines, 28 August 2022: ਸਵੇਰੇ ABP Sanjha 'ਤੇ ਦੇਖੋ ਟੌਪ 10 ਬੁਲੇਟਿਨ Read More
Noida Twin Tower Demolition: ਨੋਇਡਾ ਦਾ ਟਵਿਨ ਟਾਵਰ ਢੇਰ; 9 ਸੈਕਿੰਡ 'ਚ ਮਲਬਾ ਬਣੀ 40 ਮੰਜ਼ਿਲਾਂ ਇਮਾਰਤ
ਇਮਾਰਤ ਡਿੱਗਦੇ ਹੀ ਚਾਰੇ ਪਾਸੇ ਮਲਬੇ ਦਾ ਧੂੰਆਂ ਹੀ ਨਜ਼ਰ ਆਇਆ। ਜਦੋਂ ਟਵਿਨ ਟਾਵਰ ਨੂੰ ਹੇਠਾਂ ਲਿਆਂਦਾ ਗਿਆ ਤਾਂ ਇੱਥੇ ਮੌਜੂਦ ਲੋਕਾਂ ਨੇ ਜ਼ੋਰਦਾਰ ਧਮਾਕੇ ਦੀ ਆਵਾਜ਼ ਸੁਣੀ। ਲੋਕਾਂ ਨੂੰ ਵੀ ਧਰਤੀ ਕੰਬਦੀ ਮਹਿਸੂਸ ਹੋਈ। Read More
Pakistan Flood: ਪਾਕਿਸਤਾਨ 'ਚ ਹੜ੍ਹ ਨੇ ਮਚਾਈ ਤਬਾਹੀ, ਹੁਣ ਬਚਾਅ ਕਾਰਜ ਲਈ ਫੌਜ ਤਾਇਨਾਤ
ਸਿੰਧ ਅਤੇ ਬਲੋਚਿਸਤਾਨ ਇਸ ਆਫ਼ਤ ਨਾਲ ਸਭ ਤੋਂ ਵੱਧ ਪ੍ਰਭਾਵਿਤ ਹੋਏ ਹਨ ਅਤੇ ਪਾਕਿਸਤਾਨ ਰੇਲਵੇ ਨੇ ਕਈ ਥਾਵਾਂ 'ਤੇ ਸੇਵਾਵਾਂ ਨੂੰ ਮੁਅੱਤਲ ਕਰ ਦਿੱਤਾ ਹੈ। Read More
Sonali Phogat Death: ਸੋਨਾਲੀ ਫੋਗਾਟ ਦੇ ਕਤਲ ਤੋਂ ਡਰੀ Bigg Boss ਦੀ ਇਹ ਪ੍ਰਤੀਯੋਗੀ, ਕਿਹਾ- ਇਸ ਪਿੱਛੇ ਹੈ ਵੱਡੀ ਗੱਲ...
Sonali Phogat Death Case: ਟਿਕਟੋਕ ਸਟਾਰ ਅਤੇ ਭਾਜਪਾ ਨੇਤਾ ਸੋਨਾਲੀ ਫੋਗਾਟ ਦੀ 23 ਅਗਸਤ ਨੂੰ ਗੋਆ ਵਿੱਚ ਮੌਤ ਹੋ ਗਈ ਸੀ। ਉਨ੍ਹਾਂ ਦੀ ਮੌਤ ਦਾ ਭੇਤ ਦਿਨੋਂ ਦਿਨ ਗੁੰਝਲਦਾਰ ਹੁੰਦਾ ਜਾ ਰਿਹਾ ਹੈ। ਸ਼ੁਰੂਆਤ 'ਚ ਦੱਸਿਆ ਗਿਆ ਸੀ ਕਿ ਉਸ ਦੀ ਮੌਤ ਦਿਲ ਦਾ ਦੌਰਾ ਪੈਣ ਨਾਲ ਹੋਈ ਸੀ ਪਰ ਜਦੋਂ ਪਰਿਵਾਰ ਵਾਲਿਆਂ ਨੇ ਕਤਲ ਦਾ ਸ਼ੱਕ ਜਤਾਇਆ ਤਾਂ ਇਸ ਦੀ ਜਾਂਚ ਦੂਜੇ ਐਂਗਲ ਤੋਂ ਕੀਤੀ ਗਈ। ਸੋਨਾਲੀ ਦੀ ਮੌਤ ਲਈ ਉਨ੍ਹਾਂ ਦੇ ਪੀਏ ਸੁਧੀਰ ਸਾਂਗਵਾਨ (Sudhir Sangwan) ਤੇ ਦੋਸਤ ਨੂੰ ਜ਼ਿੰਮੇਵਾਰ ਠਹਿਰਾਇਆ ਜਾ ਰਿਹਾ ਹੈ। Read More
Watch : ਆਲੀਆ ਭੱਟ ਨੇ ਗਾਇਆ 'ਕੇਸਰੀਆ' ਗੀਤ, ਭਾਰੀ ਮਹਿਫਲ 'ਚ ਆਪਣੀ ਲੇਡੀ ਲਵ ਨੂੰ ਦੇਖਦੇ ਹੀ ਰਹਿ ਗਏ ਰਣਬੀਰ
ਆਲੀਆ ਭੱਟ ਦੀ ਪਰਫਾਰਮੈਂਸ ਨੂੰ ਸਾਰਿਆਂ ਨੇ ਦੇਖਿਆ ਹੈ। ਹਰ ਤਰ੍ਹਾਂ ਦੇ ਕਿਰਦਾਰ ਵਿੱਚ, ਜਿਵੇਂ ਉਹ ਆਪਣੇ ਆਪ ਨੂੰ ਫਿੱਟ ਕਰਦੀ ਹੈ। ਹਾਲ ਹੀ 'ਚ ਰਣਬੀਰ ਕਪੂਰ ਅਤੇ ਆਲੀਆ ਭੱਟ 'ਬ੍ਰਹਮਾਸਤਰ' ਦੇ ਪ੍ਰਮੋਸ਼ਨ ਲਈ ਆਈਆਈਟੀ ਬੰਬੇ ਪਹੁੰਚੇ। Read More
ਏਸ਼ੀਆ ਕੱਪ 'ਚ ਅੱਜ ਮਹਾਂਮੁਕਾਬਲਾ, ਭਾਰਤ ਤੇ ਪਾਕਿਸਤਾਨ ਦੀਆਂ ਟੀਮਾਂ ਹੋਣਗੀਆਂ ਆਹਮੋ-ਸਾਹਮਣੇ , ਪ੍ਰਿਅੰਕਾ ਗਾਂਧੀ ਨੇ ਦਿੱਤੀਆਂ ਸ਼ੁਭਕਾਮਨਾਵਾਂ
IND vs Pak: ਸੰਯੁਕਤ ਅਰਬ ਅਮੀਰਾਤ 'ਚ ਚੱਲ ਰਹੇ ਏਸ਼ੀਆ ਕੱਪ 2022 ਮੁਕਾਬਲਿਆਂ 'ਚ ਅੱਜ ਮਹਾਂਟੱਕਰ ਹੋਣ ਜਾ ਰਹੀ ਹੈ। ਭਾਰਤ ਅਤੇ ਪਾਕਿਸਤਾਨ ਦੀਆਂ ਟੀਮਾਂ ਆਹਮੋ-ਸਾਹਮਣੇ ਹੋਣਗੀਆਂ। Read More
ਰਾਸ਼ਟਰਮੰਡਲ ਖੇਡਾਂ 'ਚ ਤਮਗਾ ਜਿੱਤਣ ਵਾਲੀ ਪਹਿਲਵਾਨ ਪੂਜਾ ਨੰਦਲ ਦੇ ਪਤੀ ਦੀ ਸ਼ੱਕੀ ਹਾਲਾਤਾਂ 'ਚ ਮੌਤ, ਦੋ ਹੋਰ ਪਹਿਲਵਾਨਾਂ ਦੀ ਹਾਲਤ ਗੰਭੀਰ
Wrestler Pooja Nandal husband death: ਰਾਸ਼ਟਰਮੰਡਲ ਖੇਡਾਂ ਵਿੱਚ ਦੇਸ਼ ਲਈ ਤਮਗਾ ਜਿੱਤਣ ਵਾਲੀ ਪਹਿਲਵਾਨ ਪੂਜਾ ਨੰਦਲ ਦੇ ਪਤੀ ਅਜੈ ਨੰਦਲ ਦੀ ਸ਼ੱਕੀ ਨਸ਼ੇ ਦੀ ਓਵਰਡੋਜ਼ ਕਾਰਨ ਮੌਤ ਹੋ ਗਈ। Read More
Red Wine Benefits: ਵਿਸਕੀ, ਬੀਅਰ, ਵੋਡਕਾ, ਰਮ, ਜਿਨ... ਸ਼ਰਾਬ ਦੀਆਂ ਇੰਨੀਆਂ ਕਿਸਮਾਂ; ਕੀ ਜਾਣਦੇ ਹੋ ਇਨ੍ਹਾਂ ’ਚ ਫ਼ਰਕ
ਕਈ ਲੋਕ ਵਾਈਨ ਸੁਣਦੇ ਹੀ ਬੀਅਰ ਬਾਰੇ ਸੋਚਦੇ ਹਨ, ਕੁਝ ਵਿਸਕੀ, ਕੁਝ ਵੋਡਕਾ ਅਤੇ ਕਈ ਲੋਕ ਰਮ ਬਾਰੇ ਸੋਚਦੇ ਹਨ। ਵਾਈਨ ਦੀਆਂ ਕਈ ਕਿਸਮਾਂ ਹਨ। Read More
Whisky Shortage: ਦੇਸ਼ ਦੇ ਕਈ ਸੂਬਿਆਂ 'ਚ ਵਿਸਕੀ ਦੀ ਹੋ ਸਕਦੀ ਹੈ ਕਿੱਲਤ, ਇਨ੍ਹਾਂ ਬਰਾਂਡਾਂ ਦੀ ਵਿਕਰੀ ਹੋਈ ਬੰਦ
Whisky Shortage: ਕੰਪਨੀ ਨੂੰ ਭਾਰਤ ਵਿੱਚ 9 ਮਿਲੀਅਨ ਡਾਲਰ ਦਾ ਨੁਕਸਾਨ ਹੋਇਆ ਹੈ। ਇਸ ਕਾਰਨ ਡਿਏਜੀਓ ਦੀ ਭਾਰਤੀ ਸ਼ਾਖਾ ਨੇ ਕੁਝ ਬ੍ਰਾਂਡਾਂ ਦੀ ਵਿਕਰੀ 'ਤੇ ਰੋਕ ਲਗਾ ਦਿੱਤੀ ਹੈ। Read More