1. ABP Sanjha Top 10, 4 June 2023: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸਵੇਰ ਦੇ ਬੁਲੇਟਿਨ 'ਚ 10 ਮੁੱਖ ਖ਼ਬਰਾਂ

    Check Top 10 ABP Sanjha Morning Headlines, 4 June 2023: ਸਵੇਰੇ ABP Sanjha 'ਤੇ ਦੇਖੋ ਟੌਪ 10 ਬੁਲੇਟਿਨ Read More

  2. ABP Sanjha Top 10, 3 June 2023: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸ਼ਾਮ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ

    Check Top 10 ABP Sanjha Evening Headlines, 3 June 2023: ਸ਼ਾਮ ABP Sanjha 'ਤੇ ਦੇਖੋ ਟੌਪ 10 ਬੁਲੇਟਿਨ Read More

  3. 𝐓𝐫𝐚𝐜𝐭𝐨𝐫 𝐘𝐨𝐣𝐚𝐧𝐚: ਕਿਸਾਨਾਂ ਨੂੰ ਟਰੈਕਟਰਾਂ 'ਤੇ ਸਬਸਿਡੀ ਦੇ ਰਹੀ ਹੈ ਮੋਦੀ ਸਰਕਾਰ? ਜਾਣੋ ਪੂਰਾ ਸੱਚ

    ਲੋਕ ਸੋਸ਼ਲ ਮੀਡੀਆ 'ਤੇ ਵੀ ਇਸ ਬਾਰੇ ਗੱਲ ਕਰ ਰਹੇ ਹਨ। ਦੱਸਿਆ ਜਾ ਰਿਹਾ ਹੈ ਕਿ ਮੋਦੀ ਸਰਕਾਰ ਵੱਲੋਂ ਇਸ ਯੋਜਨਾ ਤਹਿਤ ਕਿਸਾਨਾਂ ਨੂੰ ਟਰੈਕਟਰਾਂ 'ਤੇ ਸਬਸਿਡੀ ਦਿੱਤੀ ਜਾ ਰਹੀ ਹੈ। Read More

  4. Joe Biden Video: ਸਵੇਰੇ ਸਟੇਜ ਤੋਂ ਡਿੱਗੇ, ਦੁਪਹਿਰ ਨੂੰ ਹੈਲੀਕਾਪਟਰ ਦੇ ਦਰਵਾਜੇ ਨਾਲ ਟਕਰਾਇਆ ਜੋ ਬਿਡੇਨ ਦਾ ਸਿਰ, ਦੇਖੋ ਵਾਇਰਲ ਵੀਡੀਓ

    Joe Biden Viral Video: ਸਟੇਜ ਤੋਂ ਡਿੱਗਣ ਤੋਂ ਬਾਅਦ ਅਮਰੀਕੀ ਰਾਸ਼ਟਰਪਤੀ ਜੋ ਬਿਡੇਨ ਦਾ ਇੱਕ ਹੋਰ ਵੀਡੀਓ ਸ਼ੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ। ਜਿਸ ਵਿੱਚ ਉਨ੍ਹਾਂ ਦਾ ਸਿਰ ਜਹਾਜ਼ ਦੇ ਦਰਵਾਜੇ ਨਾਲ ਵੱਜਦਾ ਹੈ। Read More

  5. Diljit Dosanjh: ਦਿਲਜੀਤ ਦੋਸਾਂਝ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਛਾਇਆ, ਬੋਲੇ- 'ਇਨਸਾਫ ਮਿਲਣ ਤੱਕ ਨਹੀਂ ਭੁੱਲਾਂਗੇ 1984'

    Diljit Dosanjh Video: '84 'ਚ ਜੂਨ 'ਚ ਅਪਰੇਸ਼ਨ ਬਲੂ ਸਟਾਰ ਹੋਇਆ ਸੀ, ਜਿਸ ਵਿੱਚ ਇੰਦਰਾ ਗਾਂਧੀ ਦੇ ਇਸ਼ਾਰੇ 'ਤੇ ਦਰਬਾਰ ਸਾਹਿਬ 'ਤੇ ਹਮਲਾ ਕੀਤਾ ਗਿਆ ਸੀ। ਇਸੇ ਨਾਲ ਸਬੰਧਤ ਦਿਲਜੀਤ ਦੀ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀ ਹੈ Read More

  6. Virat Kohli: ਵਿਰਾਟ ਕੋਹਲੀ ਨਾਲ ਲੰਡਨ 'ਚ ਕੌਫੀ ਪੀਂਦੀ ਨਜ਼ਰ ਆਈ ਅਨੁਸ਼ਕਾ ਸ਼ਰਮਾ, ਅਦਾਕਾਰਾ ਦੇ 94 ਹਜ਼ਾਰ ਦੇ ਕੋਟ ਨੇ ਖਿੱਚਿਆ ਧਿਆਨ

    Virat Kohli Anushka Sharma: ਬਾਲੀਵੁੱਡ ਅਦਾਕਾਰਾ ਅਨੁਸ਼ਕਾ ਸ਼ਰਮਾ ਇਨ੍ਹੀਂ ਦਿਨੀਂ ਆਪਣੇ ਪਤੀ ਅਤੇ ਭਾਰਤੀ ਕ੍ਰਿਕਟਰ ਵਿਰਾਟ ਕੋਹਲੀ ਨਾਲ ਲੰਡਨ ਵਿੱਚ ਛੁੱਟੀਆਂ ਮਨਾ ਰਹੀ ਹੈ। ਜਿੱਥੋਂ ਇਸ ਜੋੜੇ ਦੀ ਕੌਫੀ ਡੇਟ ਦੀ ਤਸਵੀਰ ਸਾਹਮਣੇ ਆਈ ਹੈ। Read More

  7. WTC Final: ਲੰਡਨ ਪਹੁੰਚੀ ਟੀਮ ਇੰਡੀਆ, ਵਿਰਾਟ-ਅਨੁਸ਼ਕਾ ਤੇ ਸ਼ੁਭਮਨ ਇਕੱਠੇ FA ਕੱਪ ਫਾਈਨਲ ਦਾ ਆਨੰਦ ਲੈਂਦੇ ਆਏ ਨਜ਼ਰ

    WTC Final 2023: ਭਾਰਤੀ ਟੀਮ 3 ਜੂਨ ਦੀ ਦੁਪਹਿਰ ਨੂੰ ਹੀ ਲੰਡਨ ਪਹੁੰਚੀ ਸੀ। ਇਸ ਤੋਂ ਬਾਅਦ ਵਿਰਾਟ ਅਤੇ ਅਨੁਸ਼ਕਾ ਤੋਂ ਇਲਾਵਾ ਕੁਝ ਹੋਰ ਖਿਡਾਰੀ ਵੀ ਐੱਫਏ ਫਾਈਨਲ ਮੈਚ ਦੇਖਣ ਪਹੁੰਚੇ। ਗਿੱਲ ਤੋਂ ਇਲਾਵਾ ਸੂਰਿਆਕੁਮਾਰ ਯਾਦਵ ਵੀ ਇਸ 'ਚ ਸ਼ਾਮਲ ਹਨ। Read More

  8. Virat Kohli: ਓਡੀਸ਼ਾ ਰੇਲ ਹਾਦਸੇ ਨੇ ਖੇਡ ਜਗਤ ਨੂੰ ਝਿੰਜੋੜਿਆ, ਵਿਰਾਟ ਕੋਹਲੀ ਤੋਂ ਵੀਰੇਂਦਰ ਸਹਿਵਾਗ ਤੱਕ ਨੇ ਜਤਾਇਆ ਦੁੱਖ

    ਓਡੀਸ਼ਾ ਦੇ ਬਾਲਾਸੋਰ ਵਿੱਚ ਇੱਕ ਭਿਆਨਕ ਰੇਲ ਹਾਦਸਾ ਵਾਪਰਿਆ ਹੈ। ਇਸ ਦੇ ਨਾਲ ਹੀ ਰੋਹਿਤ ਸ਼ਰਮਾ ਤੋਂ ਇਲਾਵਾ ਮਿਤਾਲੀ ਰਾਜ, ਯੂਸਫ ਪਠਾਨ, ਅਮਿਤ ਮਿਸ਼ਰਾ, ਅਨਿਲ ਕੁੰਬਲੇ ਸਮੇਤ ਕਈ ਦਿੱਗਜਾਂ ਨੇ ਹਾਦਸੇ 'ਤੇ ਦੁੱਖ ਪ੍ਰਗਟ ਕੀਤਾ ਹੈ। Read More

  9. ਬਾਜ਼ਾਰ 'ਤੋਂ 'Peel Off' ਮਾਸਕ ਖਰੀਦਣਾ ਪੈਂਦਾ ਹੈ ਮਹਿੰਗਾ...ਤਾਂ ਇਨ੍ਹਾਂ ਤਰੀਕਿਆਂ ਨਾਲ ਘਰ 'ਚ ਹੀ ਤਿਆਰ ਕਰੋ...ਚਿਹਰੇ 'ਤੇ ਮਿਲੇਗੀ ਕੁਦਰਤੀ ਚਮਕ

    Home Made Peel Off : ਜੇਕਰ ਤੁਹਾਨੂੰ ਵੀ ਬਾਜ਼ਾਰ ਤੋਂ ਪੀਲ ਆਫ ਮਾਸਕ ਖਰੀਦਣਾ ਮਹਿੰਗਾ ਲੱਗਦਾ ਹੈ ਤਾਂ ਅਸੀਂ ਤੁਹਾਨੂੰ ਇਸ ਨੂੰ ਘਰ 'ਚ ਤਿਆਰ ਕਰਨ ਦਾ ਤਰੀਕਾ ਦੱਸ ਰਹੇ ਹਾਂ। Read More

  10. ਆਧਾਰ ਕਾਰਡ ਨੂੰ ਸੁਰੱਖਿਅਤ ਰੱਖਣ ਲਈ ਪੱਲੇ ਬੰਨ੍ਹ ਲਵੋ ਇਹ ਗੱਲਾਂ, ਲਾਪ੍ਰਵਾਹੀ ਉਡਾ ਦੇਵੇਗੀ ਤੁਹਾਡੀ ਨੀਂਦ

    ਆਧਾਰ ਕਾਰਡ ਸਾਡੀ ਪਛਾਣ ਦਾ ਕੰਮ ਕਰਦਾ ਹੈ। ਆਧਾਰ ਕਾਰਡ ਇੱਕ ਬੇਸ ਦਸਤਾਵੇਜ਼ ਬਣ ਗਿਆ ਹੈ ਜੋ ਸਾਡੀ ਜ਼ਿੰਦਗੀ ਦੀ ਜੁੜੀ ਹਰ ਚੀਜ਼ ਨਾਲ ਜੁੜਿਆ ਹੋਇਆ ਹੈ। ਇਸ ਲੇਖ ਰਾਹੀਂ ਜਾਣੋ ਕਿ ਤੁਸੀਂ ਆਪਣੇ ਆਧਾਰ ਕਾਰਡ ਨੂੰ ਕਿਵੇਂ ਸੁਰੱਖਿਅਤ ਰੱਖ ਸਕਦੇ ਹੋ।   Read More