1. ABP Sanjha Top 10, 5 September 2023: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸਵੇਰ ਦੇ ਬੁਲੇਟਿਨ 'ਚ 10 ਮੁੱਖ ਖ਼ਬਰਾਂ

    Check Top 10 ABP Sanjha Morning Headlines, 5 September 2023: ਸਵੇਰੇ ABP Sanjha 'ਤੇ ਦੇਖੋ ਟੌਪ 10 ਬੁਲੇਟਿਨ Read More

  2. ABP Sanjha Top 10, 4 September 2023: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸ਼ਾਮ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ

    Check Top 10 ABP Sanjha Evening Headlines, 4 September 2023: ਸ਼ਾਮ ABP Sanjha 'ਤੇ ਦੇਖੋ ਟੌਪ 10 ਬੁਲੇਟਿਨ Read More

  3. President Of India Controversy: ਹੁਣ ਦੇਸ਼ ਦਾ ਬਦਲੇਗਾ ਨਾਂ? 'ਪ੍ਰੈਜ਼ੀਡੈਂਟ ਆਫ ਭਾਰਤ' 'ਤੇ ਛਿੜਿਆ ਵਿਵਾਦ

    ਦਰਅਸਲ, ਵਿਰੋਧੀ ਪਾਰਟੀਆਂ ਨੇ ਮੋਦੀ ਸਰਕਾਰ ਖਿਲਾਫ ਇੱਕ ਗਠਜੋੜ ਬਣਾਇਆ ਹੈ, ਜਿਸ ਦਾ ਨਾਮ ਹੈ 'I.N.D.I.A' ਹੈ। ਵਿਰੋਧੀ ਗਠਜੋੜ ਦੇ ਨਾਂ ਦਾ ਐਲਾਨ ਹੁੰਦਿਆਂ ਹੀ 'ਇੰਡੀਆ' ਸ਼ਬਦ ਚਰਚਾ 'ਚ ਹੈ। Read More

  4. England 'ਚ ਭਾਰਤੀ ਮੂਲ ਦੇ ਨੌਜਵਾਨ ਦੀ ਹੱਤਿਆ ਦੇ ਮਾਮਲੇ 'ਚ ਪੁਲਿਸ ਨੇ ਭਾਰਤੀ ਮੂਲ ਦੇ ਵਿਅਕਤੀ ਕੀਤੇ ਗ੍ਰਿਫਤਾਰ

    murder Case ਇੰਗਲੈਂਡ 'ਚ ਭਾਰਤੀ ਮੂਲ ਦੇ ਨੌਜਵਾਨ ਦੀ ਹੱਤਿਆ ਦੇ ਮਾਮਲੇ 'ਚ ਪੁਲਿਸ ਨੇ ਭਾਰਤੀ ਮੂਲ ਦੇ ਪੰਜਵੇਂ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ। ਮ੍ਰਿਤਕ ਡਲਿਵਰੀ ਡਰਾਈਵਰ ਸੀ। ਪੰਜ ਮੁਲਜ਼ਮਾਂ ਦੀ Read More

  5. Sidhu Moose Wala: ਥਾਰ ਗੱਡੀ ਨੂੰ ਨਹਿਰ 'ਚ ਸੁੱਟਣ ਵਾਲੇ ਮੂਸੇਵਾਲਾ ਦੇ ਪ੍ਰਸ਼ੰਸਕ ਵਕੀਲ ਖਿਲਾਫ ਪੁਲਿਸ 'ਚ ਮਾਮਲਾ ਦਰਜ, ਜਾਣੋ ਕਿਉਂ ਕੀਤਾ ਸੀ ਇਹ ਕੰਮ

    Justice For Sidhu Moose Wala: ਕੱਲ੍ਹ ਯਾਨੀ ਸੋਮਵਾਰ ਨੂੰ ਐਡਵੋਕੇਟ ਨੇ ਸਿੱਧੂ ਮੂਸੇਵਾਲਾ ਕਤਲ ਕੇਸ ਵਿੱਚ ਇਨਸਾਫ ਨਾ ਮਿਲਣ ਕਾਰਨ ਗੁੱਸੇ ਵਿੱਚ ਆ ਕੇ ਥਾਰ ਦੀ ਗੱਡੀ ਨੂੰ ਨਹਿਰ ਵਿੱਚ ਸੁੱਟ ਦਿੱਤਾ ਸੀ। Read More

  6. Rakhi Sawant: ਰਾਖੀ ਸਾਵੰਤ ਦਾ ਹੋ ਗਿਆ ਅਜਿਹਾ ਹਾਲ? ਤਾਜ਼ਾ ਤਸਵੀਰਾਂ 'ਚ ਅਦਾਕਾਰਾ ਨੂੰ ਪਛਾਨਣਾ ਮੁਸ਼ਕਲ, ਬੋਲੀ- 'ਆਦਿਲ ਨੇ ਮੈਨੂੰ...'

    ਰਾਖੀ ਸਾਵੰਤ ਦਾ ਆਪਣੇ ਸਾਬਕਾ ਪਤੀ ਆਦਿਲ ਦੁਰਾਨੀ ਨਾਲ ਵਿਵਾਦ ਚੱਲ ਰਿਹਾ ਹੈ। ਇਸ ਸਭ ਦੇ ਵਿਚਕਾਰ ਅਭਿਨੇਤਰੀ ਹੁਣ ਅਜੀਬ ਲੁੱਕ ਵਿੱਚ ਨਜ਼ਰ ਆ ਰਹੀ ਸੀ ਤਾਂ ਦੂਜੇ ਪਾਸੇ ਰਾਖੀ ਨੇ ਵੀ ਆਪਣੇ ਅਜੀਬ ਲੁੱਕ ਲਈ ਆਦਿਲ ਨੂੰ ਜ਼ਿੰਮੇਵਾਰ ਠਹਿਰਾਇਆ ਹੈ। Read More

  7. Neeraj Chopra: ਨੀਰਜ ਚੋਪੜਾ ਦੇ ਬੁੱਤ ਤੋਂ ਬਰਛਾ ਚੋਰੀ, CCTV ਕੈਮਰੇ ਸਾਹਮਣੇ ਹੋਣ 'ਤੇ ਵੀ ਨਹੀਂ ਡਰੇ ਚੋਰ

    Neeraj Chopra: ਭਾਰਤ ਦੇ ਸਟਾਰ ਜੈਵਲਿਨ ਥ੍ਰੋਅਰ ਨੀਰਜ ਚੋਪੜਾ ਇਸ ਸਮੇਂ ਆਪਣੀ ਖੇਡ ਕਾਰਨ ਸੁਰਖੀਆਂ 'ਚ ਹਨ। ਮੇਰਠ ਸ਼ਹਿਰ 'ਚ ਉਨ੍ਹਾਂ ਦੇ ਸਨਮਾਨ 'ਚ ਲਗਾਏ ਗਏ ਬੁੱਤ 'ਚੋਂ ਭਾਲਾ (ਬਰਛਾ) ਚੋਰੀ ਹੋਣ ਦੀ ਘਟਨਾ ਸਾਹਮਣੇ ਆਈ ਹੈ Read More

  8. ODI World Cup India Squad: ਵਿਸ਼ਵ ਕੱਪ ਲਈ ਭਾਰਤੀ ਟੀਮ ਦਾ ਐਲਾਨ, ਪੜ੍ਹੋ ਕਿਸ ਨੂੰ ਮਿਲੀ ਜਗ੍ਹਾ

    ODI World Cup 2023 India Squad Announced: BCCI ਨੇ ਵਿਸ਼ਵ ਕੱਪ 2023 ਲਈ ਟੀਮ ਇੰਡੀਆ ਦਾ ਐਲਾਨ ਕਰ ਦਿੱਤਾ ਹੈ। ਰੋਹਿਤ ਸ਼ਰਮਾ ਦੀ ਕਪਤਾਨੀ ਵਾਲੀ ਟੀਮ ਵਿੱਚ ਤਜਰਬੇਕਾਰ ਖਿਡਾਰੀਆਂ ਨੂੰ ਥਾਂ ਦਿੱਤੀ ਗਈ ਹੈ। Read More

  9. Fashion : ਜਾਣੋ ਔਰਤਾਂ ਨੂੰ ਕਿਸ ਪ੍ਰਕਾਰ ਦੇ ਮਰਦ ਪਸੰਦ ਹਨ, ਅਪਣਾਓ ਮਰਦਾਨਾ ਲੁੱਕ

    Style ਮਰਦ ਹੋਵੇ ਜਾਂ ਔਰਤ, ਹਰ ਕੋਈ ਸੁੰਦਰ ਦਿਖਣਾ ਚਾਹੁੰਦਾ ਹੈ ਅਤੇ ਕੋਈ ਵੀ ਇਸ ਨੂੰ ਨਜ਼ਰਅੰਦਾਜ਼ ਨਹੀਂ ਕਰ ਸਕਦਾ। ਇਸ ਦੇ ਲਈ ਉਹ ਟ੍ਰੇਂਡ, ਫੈਸ਼ਨ, ਸਟਾਈਲ ਸਭ ਕੁਝ Read More

  10. eRupee By SBI: ਹੁਣ UPI ਰਾਹੀਂ ਹੋਵੇਗਾ ਡਿਜੀਟਲ ਰੁਪਏ ਦਾ ਲੈਣ-ਦੇਣ, SBI ਨੇ ਕਰੋੜਾਂ ਗਾਹਕਾਂ ਨੂੰ ਤੋਹਫ਼ੇ 'ਚ ਦਿੱਤੀ ਇਹ ਸੇਵਾ

    CBDC UPI Interoperability: ਇਸ ਪਹਿਲਕਦਮੀ ਨੇ ਯੂਪੀਆਈ ਅਤੇ ਸੈਂਟਰਲ ਬੈਂਕ ਡਿਜੀਟਲ ਕਰੰਸੀ ਯਾਨੀ ਡਿਜੀਟਲ ਰੁਪਏ ਦੇ ਏਕੀਕਰਨ ਨੂੰ ਸੰਭਵ ਬਣਾਇਆ ਹੈ। ਇਸ ਨਾਲ ਡਿਜੀਟਲ ਰੁਪਏ ਦੀ ਵਰਤੋਂ ਨੂੰ ਉਤਸ਼ਾਹਿਤ ਕੀਤਾ ਜਾਵੇਗਾ... Read More