ABP Sanjha Top 10, 8 September 2023: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸਵੇਰ ਦੇ ਬੁਲੇਟਿਨ 'ਚ 10 ਮੁੱਖ ਖ਼ਬਰਾਂ
Check Top 10 ABP Sanjha Morning Headlines, 8 September 2023: ਸਵੇਰੇ ABP Sanjha 'ਤੇ ਦੇਖੋ ਟੌਪ 10 ਬੁਲੇਟਿਨ Read More
ABP Sanjha Top 10, 7 September 2023: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸ਼ਾਮ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ
Check Top 10 ABP Sanjha Evening Headlines, 7 September 2023: ਸ਼ਾਮ ABP Sanjha 'ਤੇ ਦੇਖੋ ਟੌਪ 10 ਬੁਲੇਟਿਨ Read More
ਭਾਰਤ ਪਹੁੰਚਣ ਤੋਂ ਪਹਿਲਾਂ ਖਾਲਿਸਤਾਨੀਆਂ ਨੇ ਲਿਖੀ ਅਮਰੀਕੀ ਰਾਸ਼ਟਰਪਤੀ ਨੂੰ ਚਿੱਠੀ, ਬੋਲੇ 'ਖਾਲਿਸਤਾਨ' ਬਣਨ ਨਾਲ ਅਮਰੀਕਾ ਨੂੰ ਫਾਇਦਾ ਹੋਏਗਾ...
ਇਸੇ ਦੌਰਾਨ ਖਾਲਿਸਤਾਨੀ ਸਮਰਥਕ ਗੁਰਪਤਵੰਤ ਸਿੰਘ ਪੰਨੂ ਨੇ ਰਾਸ਼ਟਰਪਤੀ ਬਾਈਡਨ ਨੂੰ ਚਿੱਠੀ ਲਿਖੀ ਹੈ। ਪੱਤਰ ਵਿੱਚ ਪੰਨੂ ਨੇ ਅਮਰੀਕੀ ਰਾਸ਼ਟਰਪਤੀ ਨੂੰ ਪਾਕਿਸਤਾਨ ਦਾ ਸਮਰਥਨ ਕਰਨ ਲਈ ਕਿਹਾ ਹੈ। Read More
Ontario Cabinet unveiled: ਓਂਟਾਰੀਓ ਸਰਕਾਰ 'ਚ ਵੱਡਾ ਫੇਰਬਦਲ, ਪੰਜਾਬੀਆਂ ਦੀ ਚਮਕੀ ਕਿਸਮਤ, ਮਿਲੇ ਵੱਡੇ ਮੰਤਰਾਲੇ
New Ontario Cabinet - ਅਸਲ ਵਿਚ ਸੂਬੇ ਓਂਟਾਰੀਓ ਵਿਚ ਜ਼ਮੀਨ ਲਈ ਪ੍ਰਾਪਰਟੀ ਡੀਲਰਾਂ ਦਾ ਲਿਹਾਜ਼ ਕਰਨ ਦੇ ਵਿਵਾਦਾਂ ਵਿਚ ਘਿਰੇ ਹਾਊਸਿੰਗ ਮੰਤਰੀ ਸਟੀਵ ਕਲਰਾਥ ਨੇ ਅਸਤੀਫ਼ਾ ਦੇ ਦਿੱਤਾ ਸੀ, ਜਿਸ ਤੋਂ ਬਾਅਦ ਡੱਗ ਫੋਰਡ ਨੇ ਇਹ ਵੱਡੇ ਤਬਾਦਲੇ ਕੀਤੇ Read More
Jawan Viral Dialogues: ਫਿਲਮ 'ਜਵਾਨ' 'ਚ ਕੇਜਰੀਵਾਲ ਦੇ ਡਾਇਲੌਗ! ਰਾਘਵ ਚੱਢਾ ਨੇ ਸ਼ੇਅਰ ਕੀਤੀ ਵੀਡੀਓ
Jawan Dialogues : ਰਾਘਵ ਚੱਢਾ ਨੇ ਅਰਵਿੰਦਰ ਕੇਜਰੀਵਾਲ ਦੀ ਵੀਡੀਓ ਸ਼ੇਅਰ ਕਰਦਿਆਂ ਕਿਹਾ 'ਜਵਾਨ' ਫਿਲਮ ਵਿੱਚ ਇੱਕ ਡਾਇਲੌਗ ਹੈ ਜੋ ਅਰਵਿੰਦ ਕੇਜਰੀਵਾਲ ਜੀ ਸਾਲਾਂ ਤੋਂ ਕਹਿੰਦੇ ਆ ਰਹੇ ਹਨ। Read More
Jazzy B: ਦਸਤਾਰਧਾਰੀ ਸਿੱਖ ਬੱਚਿਆਂ ਲਈ ਜੈਜ਼ੀ ਬੀ ਦਾ ਖਾਸ ਸੰਦੇਸ਼, ਬੋਲੇ- 'ਤੁਸੀਂ ਗੁਰੂ ਗੋਬਿੰਦ ਸਿੰਘ ਦੇ ਸਪੁੱਤਰ, ਮਾਣ ਮਹਿਸੂਸ ਕਰੋ'
Jazzy B Video: ਜੈਜ਼ੀ ਬੀ ਨੇ ਹਾਲ ਹੀ 'ਚ ਬਰਿੱਟ ਏਸ਼ੀਆ ਚੈਨਲ ਨੂੰ ਇੱਕ ਇੰਟਰਵਿਊ ਦਿੱਤਾ। ਜਿਸ ਵਿੱਚ ਉਨ੍ਹਾਂ ਨੇ ਸਿੱਖ ਬੱਚਿਆਂ ਬਾਰੇ ਚਰਚਾ ਕੀਤੀ। ਜੈਜ਼ੀ ਬੀ ਨੇ ਕਿਹਾ, 'ਤੁਹਾਡੀ ਪੱਗ, ਤੁਹਾਡੀ ਦਸਤਾਰ ਇਹ ਤੁਹਾਡੀ ਸ਼ਾਨ ਹੈ। Read More
Shubhman Gill: ਸ਼ੁਭਮਨ ਗਿੱਲ ਦਾ 24ਵਾਂ ਜਨਮਦਿਨ, ਛੋਟੇ ਜਿਹੇ ਕਰੀਅਰ 'ਚ ਬਣਾਏ ਵੱਡੇ ਰਿਕਾਰਡ, ਤੋੜੇ ਕਈ ਦਿੱਗਜ ਖਿਡਾਰੀਆਂ ਦੇ ਰਿਕਾਰਡ
Shubhman Gill Birthday: ਭਾਰਤੀ ਕ੍ਰਿਕਟ ਦਾ ਭਵਿੱਖ ਕਹੇ ਜਾਣ ਵਾਲੇ ਸ਼ੁਭਮਨ ਗਿੱਲ ਅੱਜ 8 ਸਤੰਬਰ ਨੂੰ ਆਪਣਾ 24ਵਾਂ ਜਨਮਦਿਨ ਮਨਾ ਰਹੇ ਹਨ। ਗਿੱਲ ਇਸ ਸਮੇਂ ਟੀਮ ਇੰਡੀਆ ਦੇ ਨਾਲ ਸ਼੍ਰੀਲੰਕਾ ਵਿੱਚ ਹਨ, ਜਿੱਥੇ ਏਸ਼ੀਆ ਕੱਪ-2023 ਚੱਲ ਰਿਹਾ ਹੈ। Read More
Shoaib Akhtar: ਭਾਰਤ ਦੀ ਵਰਲਡ ਕੱਪ ਟੀਮ 'ਚ ਸ਼ੋਇਬ ਅਖਤਰ ਨੇ ਕੱਢੀਆਂ ਕਮੀਆਂ, ਬੋਲੇ- 'ਟੀਮ ਇੰਡੀਆ ਕੋਲ ਨਹੀਂ ਸੈਟਲ ਪਲੇਇੰਗ 11'
Team India: ਸ਼ੋਏਬ ਅਖਤਰ ਦੇ ਅਨੁਸਾਰ, ਭਾਰਤੀ ਟੀਮ ਦੇ ਪਲੇਇੰਗ 11 ਪਿਛਲੇ 2 ਸਾਲਾਂ ਵਿੱਚ ਸਭ ਤੋਂ ਵੱਧ ਅਸਥਿਰ ਨਜ਼ਰ ਆਏ ਹਨ। ਇਸ ਦਾ ਮੁੱਖ ਕਾਰਨ ਉਨ੍ਹਾਂ ਦੇ ਕਈ ਅਹਿਮ ਖਿਡਾਰੀਆਂ ਦੀ ਸੱਟ ਹੈ। Read More
Sugarcane Juice: ਬੜੀ ਕਾਇਮ ਚੀਜ਼ ਗੰਨੇ ਦਾ ਰਸ, 5 ਫਾਇਦੇ ਜਾਣ ਭੁੱਲ ਜਾਓਗੇ ਮਹਿੰਗੇ ਜੂਸ
100 ਗ੍ਰਾਮ ਗੰਨੇ ਦੇ ਰਸ ਵਿੱਚ ਲਗਪਗ 269 ਕੈਲੋਰੀਆਂ ਹੁੰਦੀਆਂ ਹਨ, ਫਿਰ ਵੀ ਇਹ ਇੱਕ ਸਿਹਤਮੰਦ ਡ੍ਰੰਕ ਹੈ, ਕਿਉਂਕਿ ਇਹ ਤੁਹਾਡੇ ਸਰੀਰ ਨੂੰ ਹਾਈਡ੍ਰੇਟ ਰੱਖਣ ਵਿੱਚ ਮਦਦ ਕਰਦਾ ਹੈ ਤੇ ਸਰੀਰ ਨੂੰ ਤੁਰੰਤ ਊਰਜਾ ਪ੍ਰਦਾਨ ਕਰਨ ਦਾ ਕੰਮ ਕਰਦਾ ਹੈ। Read More
Gold Silver Price Today: ਸੋਨੇ ਤੇ ਚਾਂਦੀ ਦੀਆਂ ਕੀਮਤਾਂ 'ਚ ਤੇਜ਼ੀ, ਜਾਣੋ ਅੱਜ ਦਾ ਤਾਜ਼ਾ ਰੇਟ
Gold Silver Price Today:ਕੌਮਾਂਤਰੀ ਬਾਜ਼ਾਰ 'ਚ ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਵੀ ਤੇਜ਼ੀ ਦੇਖਣ ਨੂੰ ਮਿਲ ਰਹੀ ਹੈ। Read More
ABP Sanjha Top 10, 8 September 2023: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਦੁਪਹਿਰ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ
Updated at:
08 Sep 2023 03:01 PM (IST)
Check Top 10 ABP Sanjha Afternoon Headlines, 8 September 2023: ਦੁਪਹਿਰ ABP Sanjha 'ਤੇ ਦੇਖੋ ਟੌਪ 10 ਬੁਲੇਟਿਨ
ABP Sanjha Top 10, 8 September 2023: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਦੁਪਹਿਰ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ
NEXT
PREV
Published at:
08 Sep 2023 03:00 PM (IST)
- - - - - - - - - Advertisement - - - - - - - - -