ਪੜਚੋਲ ਕਰੋ

ABP Sanjha Top 10, 9 September 2022: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਦੁਪਹਿਰ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ

Check Top 10 ABP Sanjha Afternoon Headlines, 9 September 2022: ਦੁਪਹਿਰ ABP Sanjha 'ਤੇ ਦੇਖੋ ਟੌਪ 10 ਬੁਲੇਟਿਨ

  1. ਆਮ ਆਦਮੀ ਪਾਰਟੀ ਨੇ ਹਿਮਾਚਲੀਆਂ ਨੂੰ ਦਿੱਤੀ ਇੱਕ ਹੋਰ ਗਰੰਟੀ, 300 ਯੂਨਿਟ ਬਿਜਲੀ ਫਰੀ, ਸਰਪੰਚਾਂ ਨੂੰ 10,000 ਰੁਪਏ ਤਨਖਾਹ

    Breaking News: ਆਮ ਆਦਮੀ ਪਾਰਟੀ ਨੇ ਹਿਮਾਚਲ ਵਾਸੀਆਂ ਨੂੰ ਇੱਕ ਹੋਰ ਗਰੰਟੀ ਦਿੱਤੀ ਹੈ। 'ਆਪ' ਨੇ ਵਾਅਦਾ ਕੀਤਾ ਹੈ ਕਿ ਹਿਮਾਚਲ ਦੇ ਲੋਕਾਂ ਨੂੰ ਹਰ ਮਹੀਨੇ 300 ਯੂਨਿਟ ਬਿਜਲੀ ਫਰੀ ਦਿੱਤੀ ਜਾਵੇਗੀ। Read More

  2. ABP Sanjha Top 10, 9 September 2022: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸਵੇਰ ਦੇ ਬੁਲੇਟਿਨ 'ਚ 10 ਮੁੱਖ ਖ਼ਬਰਾਂ

    Check Top 10 ABP Sanjha Morning Headlines, 9 September 2022: ਸਵੇਰੇ ABP Sanjha 'ਤੇ ਦੇਖੋ ਟੌਪ 10 ਬੁਲੇਟਿਨ Read More

  3. Supreme Court ਦੀ ਟਿੱਪਣੀ : ਹਿਜਾਬ ਦੀ ਤੁਲਨਾ ਸਿੱਖਾਂ ਦੀ ਪੱਗ ਤੇ ਕਿਰਪਾਨ ਨਾਲ ਨਹੀਂ ਕੀਤੀ ਜਾ ਸਕਦੀ

    SC News : ਸੁਣਵਾਈ ਦੌਰਾਨ ਜਸਟਿਸ ਹੇਮੰਤ ਗੁਪਤਾ ਨੇ ਕਿਹਾ ਕਿ ਪੰਜ ਜੱਜਾਂ ਦੀ ਸੰਵਿਧਾਨਕ ਬੈਂਚ ਪਹਿਲਾਂ ਹੀ ਫੈਸਲਾ ਕਰ ਚੁੱਕੀ ਹੈ ਕਿ ਦਸਤਾਰ ਅਤੇ ਕਿਰਪਾਨ ਸਿੱਖ ਧਰਮ ਦਾ ਜ਼ਰੂਰੀ ਹਿੱਸਾ ਹੈ... Read More

  4. ਪ੍ਰਿੰਸ ਚਾਰਲਸ ਹੋਣਗੇ ਬ੍ਰਿਟੇਨ ਦੇ ਅਗਲੇ ਮਹਾਰਾਜ, ਮਹਾਰਾਣੀ ਐਲਿਜ਼ਾਬੈੱਥ ਦੀ ਮੌਤ ਮਗਰੋਂ ਸੰਭਾਲਣਗੇ ਕਮਾਨ

    Queen Elizabteth II: ਮਹਾਰਾਣੀ ਤੋਂ ਬਾਅਦ ਉਨ੍ਹਾਂ ਦਾ ਪੁੱਤਰ ਪ੍ਰਿੰਸ ਚਾਰਲਸ ਬਰਤਾਨੀਆ ਦੀ ਗੱਦੀ ’ਤੇ ਬੈਠੇਗਾ। ਉਨ੍ਹਾਂ ਦੇ ਰਾਜ ਵਿੱਚ ਵਿੰਸਟਨ ਚਰਚਿਲ (1952) ਤੋਂ ਲੈ ਕੇ ਲਿਜ਼ ਟਰੱਸ (2022) ਤਕ 15 ਪ੍ਰਧਾਨ ਮੰਤਰੀ ਰਹੇ। Read More

  5. ਰੈਪਰ ਹਨੀ ਸਿੰਘ ਦਾ ਪਤਨੀ ਸ਼ਾਲਿਨੀ ਤਲਵਾਰ ਨਾਲ ਹੋਇਆ ਤਲਾਕ, ਪਤਨੀ ਨੂੰ ਹਰਜਾਨੇ ਵਜੋਂ ਦਿੱਤੇ ਇੰਨੇ ਕਰੋੜ

    Honey Singh Divorce: ਹਨੀ ਸਿੰਘ ਦੀ ਪਤਨੀ ਸ਼ਾਲਿਨੀ ਤਲਵਾਰ ਨੇ ਪਿਛਲੇ ਸਾਲ ਦਿੱਲੀ ਦੀ ਤੀਸ ਹਜ਼ਾਰੀ ਕੋਰਟ 'ਚ ਤਲਾਕ ਦੀ ਪਟੀਸ਼ਨ ਦਾਇਰ ਕੀਤੀ ਸੀ ਅਤੇ ਗਾਇਕ 'ਤੇ ਘਰੇਲੂ ਹਿੰਸਾ ਅਤੇ ਹੋਰ ਔਰਤਾਂ ਨਾਲ ਸਰੀਰਕ ਸਬੰਧਾਂ ਸਮੇਤ ਕਈ ਗੰਭੀਰ ਦੋਸ਼ ਲਗਾਏ Read More

  6. ਪੰਜਾਬੀ ਸਿੰਗਰ ਜੈਜ਼ੀ ਬੀ ਨੇ ਦਿੱਤੀ ਮਹਾਰਾਣੀ ਐਲੀਜ਼ਾਬੇਥ ਨੂੰ ਸ਼ਰਧਾਂਜਲੀ, ਕਿਹਾ- ਇੱਕ ਯੁੱਗ ਦਾ ਹੋਇਆ ਅੰਤ

    Jazzy B: ਜੈਜ਼ੀ ਬੀ ਨੇ ਮਹਾਰਾਣੀ ਦੀ ਮੌਤ ਤੇ ਡੂੰਘੇ ਦੁੱਖ ਪ੍ਰਗਟਾਵਾ ਕੀਤਾ ਹੈ। ਉਨ੍ਹਾਂ ਨੇ ਇੰਸਟਾਗ੍ਰਾਮ ਤੇ ਮਹਾਰਾਣੀ ਦੀ ਤਸਵੀਰ ਸਾਂਝੀ ਕੀਤੀ। ਇਹ ਤਸਵੀਰ ਮਹਾਰਾਣੀ ਦੇ 7 ਦਹਾਕਿਆਂ ਦੇ ਸ਼ਾਹੀ ਸਫ਼ਰ ਨੂੰ ਦਿਖਾਉਂਦੀ ਹੈ। Read More

  7. Diamond League 2022: ਨੀਰਜ ਚੋਪੜਾ ਨੇ ਓਲੰਪਿਕ ਤੋਂ ਬਾਅਦ ਡਾਇਮੰਡ ਲੀਗ 'ਚ ਰਚਿਆ ਇਤਿਹਾਸ, ਫਾਈਨਲ ਜਿੱਤਣ ਵਾਲੇ ਪਹਿਲੇ ਭਾਰਤੀ ਬਣੇ

    Neeraj Chopra: ਭਾਰਤ ਦੇ ਸਟਾਰ ਜੈਵਲਿਨ ਥ੍ਰੋਅਰ ਨੀਰਜ ਚੋਪੜਾ ਨੇ ਡਾਇਮੰਡ ਲੀਗ 2022 ਦਾ ਖਿਤਾਬ ਜਿੱਤ ਕੇ ਇਤਿਹਾਸ ਰਚ ਦਿੱਤਾ ਹੈ। Read More

  8. Mohali stadium Stands Renamed: ਯੁਵੀ ਤੇ ​​ਭੱਜੀ ਦੇ ਨਾਂ 'ਤੇ ਰੱਖਿਆ ਜਾਵੇਗਾ ਮੋਹਾਲੀ ਕ੍ਰਿਕਟ ਗਰਾਊਂਡ ਦੇ ਸਟੈਂਡ ਦਾ ਨਾਂ, ਜਾਣੋ ਕਾਰਨ

    Mohali Stadium: ਪੰਜਾਬ ਕ੍ਰਿਕਟ ਐਸੋਸੀਏਸ਼ਨ (ਪੀਸੀਏ) ਨੇ ਆਈਐਸ ਬਿੰਦਰਾ ਅੰਤਰਰਾਸ਼ਟਰੀ ਸਟੇਡੀਅਮ ਮੋਹਾਲੀ ਦੇ ਦੋ ਸਟੈਂਡਾਂ ਦਾ ਨਾਂ ਯੁਵਰਾਜ ਸਿੰਘ ਅਤੇ ਹਰਭਜਨ ਸਿੰਘ ਦੇ ਨਾਂ 'ਤੇ ਰੱਖਣ ਦਾ ਫੈਸਲਾ ਕੀਤਾ ਹੈ। Read More

  9. Food Diary: 90s ਦੇ ਦਹਾਕੇ ਦੀਆਂ ਮਸ਼ਹੂਰ ਫੂਡ ਆਈਟਮਾਂ, ਜਿਨ੍ਹਾਂ ਨੂੰ ਅੱਜ ਵੀ ਯਾਦ ਕਰਦੇ ਨੇ ਲੋਕ, ਜਾਣੋ ਕਿਹੜੇ ਹਨ ਉਹ ਫੂਡਜ਼

    ਫਾਸਟ ਫੂਡ ਖਾਣਾ ਲੋਕਾਂ ਦੀ ਆਦਤ ਬਣ ਗਈ ਹੈ। ਅੱਜ ਦੇ ਪੀਜ਼ਾ, ਬਰਗਰ ਦੇ ਦੌਰ ਵਿੱਚ 90 ਦੇ ਦਹਾਕੇ ਦੇ ਲੋਕ ਕਈ ਪੁਰਾਣੀਆਂ ਚੀਜ਼ਾਂ ਨੂੰ ਬਹੁਤ ਯਾਦ ਕਰਦੇ ਹਨ। Read More

  10. Rice Export Ban : ਸਰਕਾਰ ਨੇ ਚੌਲਾਂ ਦੇ ਨਿਰਯਾਤ 'ਤੇ ਕਿਉਂ ਲਾਈ ਪਾਬੰਦੀ, ਜਾਣੋ ਘਰੇਲੂ ਤੇ Global Market 'ਤੇ ਇਸ ਦਾ ਕੀ ਪਵੇਗਾ ਅਸਰ?

    Rice Export Ban: ਸਰਕਾਰ ਨੇ ਘਰੇਲੂ ਬਾਜ਼ਾਰ 'ਚ ਚੌਲਾਂ ਦੀਆਂ ਕੀਮਤਾਂ ਨੂੰ ਵਧਣ ਤੋਂ ਰੋਕਣ ਲਈ ਚੌਲਾਂ ਦੀ ਬਰਾਮਦ 'ਤੇ ਪਾਬੰਦੀ ਲਾ ਦਿੱਤੀ ਹੈ। ਹੁਣ ਜੇ ਕੋਈ ਭਾਰਤੀ ਬਰਾਮਦਕਾਰ ਆਪਣਾ ਚੌਲ ਸਰਹੱਦ ਪਾਰ ਭੇਜਣਾ ਚਾਹੁੰਦਾ ਹੈ... Read More

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Punjab News: ਪੰਜਾਬ ਸਰਕਾਰ ਦਾ ਦੀਵਾਲੀ ਦਾ ਤੋਹਫ਼ਾ, ਪੰਜਾਬ ਰੋਡਵੇਜ਼, ਪਨਬੱਸ ਅਤੇ PRTC ਦੇ ਕੰਟਰੈਕਟ ਡਰਾਈਵਰ-ਕੰਡਕਟਰਾਂ ਨੂੰ ਕੀਤਾ ਜਾਵੇਗਾ ਰੈਗੂਲਰ, ਮੰਤਰੀ ਨੇ ਦਿੱਤੀਆਂ ਹਦਾਇਤਾਂ
Punjab News: ਪੰਜਾਬ ਸਰਕਾਰ ਦਾ ਦੀਵਾਲੀ ਦਾ ਤੋਹਫ਼ਾ, ਪੰਜਾਬ ਰੋਡਵੇਜ਼, ਪਨਬੱਸ ਅਤੇ PRTC ਦੇ ਕੰਟਰੈਕਟ ਡਰਾਈਵਰ-ਕੰਡਕਟਰਾਂ ਨੂੰ ਕੀਤਾ ਜਾਵੇਗਾ ਰੈਗੂਲਰ, ਮੰਤਰੀ ਨੇ ਦਿੱਤੀਆਂ ਹਦਾਇਤਾਂ
Punjab News: ਵਿਜੀਲੈਂਸ ਬਿਊਰੋ ਵੱਲੋਂ ਪੁਲਿਸ ਸਬ-ਇੰਸਪੈਕਟਰ ਨੂੰ 15,000 ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕੀਤਾ ਕਾਬੂ
Punjab News: ਵਿਜੀਲੈਂਸ ਬਿਊਰੋ ਵੱਲੋਂ ਪੁਲਿਸ ਸਬ-ਇੰਸਪੈਕਟਰ ਨੂੰ 15,000 ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕੀਤਾ ਕਾਬੂ
Diwali Bonus: ਦੀਵਾਲੀ ਮੌਕੇ ਵੱਡਾ ਐਲਾਨ, ਮੁਲਾਜ਼ਮਾਂ ਨੂੰ 10 ਤੋਂ ਵੱਧ ਕੇ 25 ਹਜ਼ਾਰ ਰੁਪਏ ਤੱਕ ਮਿਲੇਗਾ ਬੋਨਸ
Diwali Bonus: ਦੀਵਾਲੀ ਮੌਕੇ ਵੱਡਾ ਐਲਾਨ, ਮੁਲਾਜ਼ਮਾਂ ਨੂੰ 10 ਤੋਂ ਵੱਧ ਕੇ 25 ਹਜ਼ਾਰ ਰੁਪਏ ਤੱਕ ਮਿਲੇਗਾ ਬੋਨਸ
ਭਾਰਤ 'ਚ ਬਣੇਗਾ iPhone 17, Apple ਪਹਿਲੀ ਵਾਰ ਚੀਨ ਤੋਂ ਬਾਹਰ ਕਿਸੇ ਦੇਸ਼ 'ਚ ਬਣਾਏਗਾ ਨਵਾਂ iPhone! ਜਾਣੋ ਇਸਦਾ ਭਾਰਤੀਆਂ ਨੂੰ ਮਿਲੇਗਾ ਕਿੰਨਾ ਫਾਇਦਾ
ਭਾਰਤ 'ਚ ਬਣੇਗਾ iPhone 17, Apple ਪਹਿਲੀ ਵਾਰ ਚੀਨ ਤੋਂ ਬਾਹਰ ਕਿਸੇ ਦੇਸ਼ 'ਚ ਬਣਾਏਗਾ ਨਵਾਂ iPhone! ਜਾਣੋ ਇਸਦਾ ਭਾਰਤੀਆਂ ਨੂੰ ਮਿਲੇਗਾ ਕਿੰਨਾ ਫਾਇਦਾ
Advertisement
ABP Premium

ਵੀਡੀਓਜ਼

CM Bhagwant Maan ਦੇ Sukhpal Khaira ਨੇ ਖੋਲ੍ਹੇ ਰਾਜ ! |Abp Sanjha | PaddyFarmers Protest | Farmers ਦੀ ਹਾਲਤ ਪਿੱਛੇ AAP, 'BJP' ਦੀ ਸਾਜਿਸ਼ -Akali DalPartap Bajwa | Cm Bhagwant Maan 'ਤੇ ਤੱਤੇ ਹੋਏ ਪ੍ਰਤਾਪ ਬਾਜਵਾ ਦਿੱਤਾ ਵੱਡਾ ਬਿਆਨ ! |Abp SanjhaDiwali News | ਕੀ ਦੀਵਾਲੀ 'ਤੇ ਪਟਾਕੇ ਚਲਾਉਣ ਨਾਲ ਹੋਵੇਗੀ ਕਾਰਵਾਈ ?ਦੇਖੋ ਸੁਪਰੀਮ ਕੋਰਟ ਦੀ Report

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News: ਪੰਜਾਬ ਸਰਕਾਰ ਦਾ ਦੀਵਾਲੀ ਦਾ ਤੋਹਫ਼ਾ, ਪੰਜਾਬ ਰੋਡਵੇਜ਼, ਪਨਬੱਸ ਅਤੇ PRTC ਦੇ ਕੰਟਰੈਕਟ ਡਰਾਈਵਰ-ਕੰਡਕਟਰਾਂ ਨੂੰ ਕੀਤਾ ਜਾਵੇਗਾ ਰੈਗੂਲਰ, ਮੰਤਰੀ ਨੇ ਦਿੱਤੀਆਂ ਹਦਾਇਤਾਂ
Punjab News: ਪੰਜਾਬ ਸਰਕਾਰ ਦਾ ਦੀਵਾਲੀ ਦਾ ਤੋਹਫ਼ਾ, ਪੰਜਾਬ ਰੋਡਵੇਜ਼, ਪਨਬੱਸ ਅਤੇ PRTC ਦੇ ਕੰਟਰੈਕਟ ਡਰਾਈਵਰ-ਕੰਡਕਟਰਾਂ ਨੂੰ ਕੀਤਾ ਜਾਵੇਗਾ ਰੈਗੂਲਰ, ਮੰਤਰੀ ਨੇ ਦਿੱਤੀਆਂ ਹਦਾਇਤਾਂ
Punjab News: ਵਿਜੀਲੈਂਸ ਬਿਊਰੋ ਵੱਲੋਂ ਪੁਲਿਸ ਸਬ-ਇੰਸਪੈਕਟਰ ਨੂੰ 15,000 ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕੀਤਾ ਕਾਬੂ
Punjab News: ਵਿਜੀਲੈਂਸ ਬਿਊਰੋ ਵੱਲੋਂ ਪੁਲਿਸ ਸਬ-ਇੰਸਪੈਕਟਰ ਨੂੰ 15,000 ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕੀਤਾ ਕਾਬੂ
Diwali Bonus: ਦੀਵਾਲੀ ਮੌਕੇ ਵੱਡਾ ਐਲਾਨ, ਮੁਲਾਜ਼ਮਾਂ ਨੂੰ 10 ਤੋਂ ਵੱਧ ਕੇ 25 ਹਜ਼ਾਰ ਰੁਪਏ ਤੱਕ ਮਿਲੇਗਾ ਬੋਨਸ
Diwali Bonus: ਦੀਵਾਲੀ ਮੌਕੇ ਵੱਡਾ ਐਲਾਨ, ਮੁਲਾਜ਼ਮਾਂ ਨੂੰ 10 ਤੋਂ ਵੱਧ ਕੇ 25 ਹਜ਼ਾਰ ਰੁਪਏ ਤੱਕ ਮਿਲੇਗਾ ਬੋਨਸ
ਭਾਰਤ 'ਚ ਬਣੇਗਾ iPhone 17, Apple ਪਹਿਲੀ ਵਾਰ ਚੀਨ ਤੋਂ ਬਾਹਰ ਕਿਸੇ ਦੇਸ਼ 'ਚ ਬਣਾਏਗਾ ਨਵਾਂ iPhone! ਜਾਣੋ ਇਸਦਾ ਭਾਰਤੀਆਂ ਨੂੰ ਮਿਲੇਗਾ ਕਿੰਨਾ ਫਾਇਦਾ
ਭਾਰਤ 'ਚ ਬਣੇਗਾ iPhone 17, Apple ਪਹਿਲੀ ਵਾਰ ਚੀਨ ਤੋਂ ਬਾਹਰ ਕਿਸੇ ਦੇਸ਼ 'ਚ ਬਣਾਏਗਾ ਨਵਾਂ iPhone! ਜਾਣੋ ਇਸਦਾ ਭਾਰਤੀਆਂ ਨੂੰ ਮਿਲੇਗਾ ਕਿੰਨਾ ਫਾਇਦਾ
RBI Gold: ਧਨਤੇਰਸ 'ਤੇ RBI ਨੇ ਕਰ ਦਿੱਤੀ ਭਾਰਤ 'ਤੇ ਸੋਨੇ ਦੀ ਵਰਖਾ, 855 ਟਨ ਤੱਕ ਪਹੁੰਚ ਗਿਆ ਸੋਨੇ ਦਾ ਭੰਡਾਰ
RBI Gold: ਧਨਤੇਰਸ 'ਤੇ RBI ਨੇ ਕਰ ਦਿੱਤੀ ਭਾਰਤ 'ਤੇ ਸੋਨੇ ਦੀ ਵਰਖਾ, 855 ਟਨ ਤੱਕ ਪਹੁੰਚ ਗਿਆ ਸੋਨੇ ਦਾ ਭੰਡਾਰ
Punjab News: ਮਾਲਵਿੰਦਰ ਸਿੰਘ ਮਾਲੀ ਨੂੰ ਹਾਈਕੋਰਟ ਤੋਂ ਵੱਡੀ ਰਾਹਤ, ਅੱਜ ਹੋ ਸਕਦੀ ਰਿਹਾਈ
Punjab News: ਮਾਲਵਿੰਦਰ ਸਿੰਘ ਮਾਲੀ ਨੂੰ ਹਾਈਕੋਰਟ ਤੋਂ ਵੱਡੀ ਰਾਹਤ, ਅੱਜ ਹੋ ਸਕਦੀ ਰਿਹਾਈ
ਰੇਲਵੇ ਚਲਾ ਰਿਹਾ 250 ਸਪੈਸ਼ਲ ਰੇਲਾਂ, ਜਾਣੋ ਕਿਵੇਂ ਬੁੱਕ ਹੋਵੇਗੀ ਸੀਟ ਅਤੇ ਕੀ ਹੋਵੇਗੀ ਟਾਈਮਿੰਗ
ਰੇਲਵੇ ਚਲਾ ਰਿਹਾ 250 ਸਪੈਸ਼ਲ ਰੇਲਾਂ, ਜਾਣੋ ਕਿਵੇਂ ਬੁੱਕ ਹੋਵੇਗੀ ਸੀਟ ਅਤੇ ਕੀ ਹੋਵੇਗੀ ਟਾਈਮਿੰਗ
ਬੰਦੀ ਛੋੜ ਦਿਵਸ 'ਤੇ ਅਕਾਲ ਤਖ਼ਤ ਸਾਹਿਬ ਤੋਂ ਸਿੱਖ ਕੌਮ ਲਈ ਆਦੇਸ਼ ਹੋਇਆ ਜਾਰੀ, ਨ*ਸ*ਲਕੁਸ਼ੀ ਦੀ ਯਾਦ 'ਚ ਘਿਓ ਦੇ ਦੀਵੇ ਜਗਾਏ ਜਾਣ
ਬੰਦੀ ਛੋੜ ਦਿਵਸ 'ਤੇ ਅਕਾਲ ਤਖ਼ਤ ਸਾਹਿਬ ਤੋਂ ਸਿੱਖ ਕੌਮ ਲਈ ਆਦੇਸ਼ ਹੋਇਆ ਜਾਰੀ, ਨ*ਸ*ਲਕੁਸ਼ੀ ਦੀ ਯਾਦ 'ਚ ਘਿਓ ਦੇ ਦੀਵੇ ਜਗਾਏ ਜਾਣ
Embed widget