ਪੜਚੋਲ ਕਰੋ
(Source: ECI/ABP News)
Viral Video: ਇੱਕ ਹੀ ਟਾਇਲਟ 'ਚ ਤੇਂਦੂਏ ਦੇ ਨਾਲ ਫੱਸਿਆ ਕੁੱਤਾ, ਵੀਡੀਓ 'ਚ ਦੇਖੋ ਫਿਰ ਕੀ ਹੋਇਆ
ਜੇ ਕੋਈ ਤੇਂਦੂਆ ਤੁਹਾਡੇ ਸਾਹਮਣੇ ਆ ਜਾਵੇ ਤਾਂ ਕੀ ਹੋਵੇਗਾ? ਤੁਹਾਡੇ ਹੋਸ਼ ਉੱਡ ਜਾਣਗੇ, ਤੁਸੀਂ ਡਰ ਜਾਓਗੇ। ਤੇਂਦੂਏ ਤੋਂ ਇਨਸਾਨ ਤਾਂ ਕੀ ਜਾਨਵਰ ਵੀ ਡਰ ਜਾਵੇ। ਹਾਲਾਂਕਿ, ਇਨ੍ਹੀਂ ਦਿਨੀਂ ਇਕ ਵੀਡੀਓ ਇੰਟਰਨੈਟ 'ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ।
![Viral Video: ਇੱਕ ਹੀ ਟਾਇਲਟ 'ਚ ਤੇਂਦੂਏ ਦੇ ਨਾਲ ਫੱਸਿਆ ਕੁੱਤਾ, ਵੀਡੀਓ 'ਚ ਦੇਖੋ ਫਿਰ ਕੀ ਹੋਇਆ Viral Video: Dog trapped with leopard in the same toilet, see what happened in the video Viral Video: ਇੱਕ ਹੀ ਟਾਇਲਟ 'ਚ ਤੇਂਦੂਏ ਦੇ ਨਾਲ ਫੱਸਿਆ ਕੁੱਤਾ, ਵੀਡੀਓ 'ਚ ਦੇਖੋ ਫਿਰ ਕੀ ਹੋਇਆ](https://static.abplive.com/wp-content/uploads/sites/5/2021/02/04235133/leopard-and-dog.jpg?impolicy=abp_cdn&imwidth=1200&height=675)
ਜੇ ਕੋਈ ਤੇਂਦੂਆ ਤੁਹਾਡੇ ਸਾਹਮਣੇ ਆ ਜਾਵੇ ਤਾਂ ਕੀ ਹੋਵੇਗਾ? ਤੁਹਾਡੇ ਹੋਸ਼ ਉੱਡ ਜਾਣਗੇ, ਤੁਸੀਂ ਡਰ ਜਾਓਗੇ। ਤੇਂਦੂਏ ਤੋਂ ਇਨਸਾਨ ਤਾਂ ਕੀ ਜਾਨਵਰ ਵੀ ਡਰ ਜਾਵੇ। ਹਾਲਾਂਕਿ, ਇਨ੍ਹੀਂ ਦਿਨੀਂ ਇਕ ਵੀਡੀਓ ਇੰਟਰਨੈਟ 'ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਇਸ ਵੀਡੀਓ 'ਚ ਤੁਸੀਂ ਵੇਖ ਸਕਦੇ ਹੋ ਕਿ ਇਕ ਤੇਂਦੂਆ ਅਤੇ ਕੁੱਤਾ ਇਕ ਟਾਇਲਟ 'ਚ ਇਕੱਠੇ ਫਸ ਗਏ ਹਨ। ਕੁੱਤਾ ਤੇਂਦੂਆ ਨੂੰ ਵੇਖ ਕੇ ਡਰਿਆ ਹੋਇਆ ਹੈ।
ਇਸ ਤਸਵੀਰ ਨੂੰ ਪ੍ਰਜਵਲ ਨਾਮ ਦੇ ਯੂਜ਼ਰ ਅਕਾਊਂਟ ਨਾਲ ਸਾਂਝਾ ਕੀਤਾ ਗਿਆ ਹੈ। ਉਸ ਨੇ ਹੀ ਦੱਸਿਆ ਸੀ ਕਿ ਇਹ ਵੀਡੀਓ ਕਰਨਾਟਕ ਦੇ ਬਿਲੀਨੇਲੇ ਪਿੰਡ ਦੀ ਹੈ।
ਜਾਣਕਾਰੀ ਦਿੱਤੀ ਗਈ ਹੈ ਕਿ ਕੁੱਤਾ ਬਿਲਕੁਲ ਠੀਕ ਹੈ। ਕੁੱਤੇ ਦਾ ਪਿੱਛਾ ਕਰਦੇ ਹੋਏ ਤੇਂਦੂਆ ਵੀ ਟਾਇਲਟ ਵਿੱਚ ਫਸ ਗਿਆ। ਲੋਕ ਤੇਂਦੂਏ ਨੂੰ ਦੇਖ ਕੇ ਡਰ ਗਏ। ਇਕ ਔਰਤ ਨੇ ਟਾਇਲਟਦਾ ਦਰਵਾਜ਼ਾ ਬੰਦ ਕਰ ਦਿੱਤਾ। ਲੋਕਾਂ ਨੇ ਸੋਚਿਆ ਕਿ ਤੇਂਦੂਆ ਕੁੱਤੇ ਨੂੰ ਮਾਰ ਦੇਵੇਗਾ ਪਰ ਉਹ ਜ਼ਿੰਦਾ ਅਤੇ ਠੀਕ ਹੈ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਪੰਜਾਬ
ਪੰਜਾਬ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)