ਪੜਚੋਲ ਕਰੋ

2000 Year Old Treasure: ਜ਼ਮੀਨ 'ਚੋਂ ਮਿਲਿਆ 2000 ਸਾਲ ਪੁਰਾਣਾ ਦੁਰਲੱਭ ਖਜ਼ਾਨਾ, ਵਿਗਿਆਨੀਆਂ ਨੇ ਕੀਤਾ ਹੈਰਾਨੀਜਨਕ ਖੁਲਾਸਾ

2000 Year Old Treasure: ਅਮੀਰ ਬਣਨ ਲਈ ਹਰ ਕੋਈ ਮਿਹਨਤ ਕਰਦਾ ਹੈ ਤਾਂ ਕਿਸੇ ਨੂੰ ਦੱਬਿਆ ਖ਼ਜ਼ਾਨਾ ਮਿਲ ਜਾਂਦਾ ਹੈ। ਜੀ ਹਾਂ, ਅਸੀਂ ਅਕਸਰ ਜ਼ਮੀਨ ਹੇਠਾਂ ਦੱਬੇ ਖਜ਼ਾਨੇ ਬਾਰੇ ਸੁਣਿਆ ਹੋਵੇਗਾ। ਸੋਨਾ, ਚਾਂਦੀ, ਹੀਰੇ ਅਤੇ ਮੋਤੀ

2000 Year Old Treasure: ਅਮੀਰ ਬਣਨ ਲਈ ਹਰ ਕੋਈ ਮਿਹਨਤ ਕਰਦਾ ਹੈ ਤਾਂ ਕਿਸੇ ਨੂੰ ਦੱਬਿਆ ਖ਼ਜ਼ਾਨਾ ਮਿਲ ਜਾਂਦਾ ਹੈ। ਜੀ ਹਾਂ, ਅਸੀਂ ਅਕਸਰ ਜ਼ਮੀਨ ਹੇਠਾਂ ਦੱਬੇ ਖਜ਼ਾਨੇ ਬਾਰੇ ਸੁਣਿਆ ਹੋਵੇਗਾ। ਸੋਨਾ, ਚਾਂਦੀ, ਹੀਰੇ ਅਤੇ ਮੋਤੀ ਬਹੁਤ ਸਾਰੇ ਖਜ਼ਾਨਿਆਂ ਵਿੱਚ ਪਾਏ ਜਾਂਦੇ ਹਨ। ਪੁਰਾਣੇ ਸਮਿਆਂ ਵਿੱਚ ਜਦੋਂ ਸੋਨਾ, ਚਾਂਦੀ ਵਰਗੀਆਂ ਚੀਜ਼ਾਂ ਮਹਿੰਗੀਆਂ ਨਹੀਂ ਹੁੰਦੀਆਂ ਸਨ ਤਾਂ ਲੋਕ ਇਨ੍ਹਾਂ ਨੂੰ ਕਿਤੇ ਲੁਕੋ ਕੇ ਜਾਂ ਜ਼ਮੀਨ ਵਿਚ ਦੱਬ ਦਿੰਦੇ ਸਨ। ਅਕਸਰ ਲੋਕ ਖਜ਼ਾਨੇ ਨੂੰ ਲੁਕਾ ਕੇ ਜਾਂ ਦੱਬ ਕੇ ਭੁੱਲ ਜਾਂਦੇ ਸੀ।

ਇਸ ਤੋਂ ਬਾਅਦ ਜਦੋਂ ਉਨ੍ਹਾਂ ਦੇ ਪਰਿਵਾਰ ਦੇ ਲੋਕਾਂ ਨੇ ਉਸ ਜਗ੍ਹਾ ਦੀ ਵਰਤੋਂ ਕੀਤੀ ਤਾਂ ਉਹ ਖਜ਼ਾਨਾ ਮਿਲਿਆ ਪਰ ਇਨ੍ਹੀਂ ਦਿਨੀਂ ਇੱਕ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਹੈ। ਵਿਗਿਆਨੀਆਂ ਨੂੰ 2000 ਸਾਲ ਬਾਅਦ ਇੱਕ ਖਜ਼ਾਨਾ ਮਿਲਿਆ ਹੈ। ਹੈਰਾਨੀ ਦੀ ਗੱਲ ਹੈ ਕਿ ਇੰਨੇ ਸਾਲਾਂ ਤੱਕ ਇਸ ਖਜ਼ਾਨੇ ਬਾਰੇ ਕਿਸੇ ਨੂੰ ਪਤਾ ਨਹੀਂ ਲੱਗਾ। ਇਹ ਖਜ਼ਾਨਾ ਇੱਕ ਵਿਅਕਤੀ ਦੇ ਖੇਤ ਵਿੱਚੋਂ ਮਿਲਿਆ। ਦਰਅਸਲ 2000 ਸਾਲ ਪਹਿਲਾਂ ਕਿਸਾਨ ਦੇ ਖੇਤ ਵਿੱਚ ਸੋਨੇ ਦੀ ਵਰਖਾ ਹੋਈ ਸੀ। ਇਸੇ ਲਈ ਵਿਗਿਆਨੀਆਂ ਨੂੰ ਇੱਕ, ਦੋ ਨਹੀਂ ਸਗੋਂ 41 ਸੋਨੇ ਦੇ ਸਿੱਕੇ ਮਿਲੇ ਹਨ।

ਇਹ ਖਜ਼ਾਨਾ ਖੋਜ ਉੱਤਰ-ਪੂਰਬੀ ਜਰਮਨੀ ਦੇ ਬਰੈਂਡਨਬਰਗ ਵਿੱਚ ਮਿਲਿਆ ਹੈ। ਵਿਗਿਆਨੀਆਂ ਨੇ ਇਹ ਸਿੱਕੇ ਇੱਕ ਕਿਸਾਨ ਦੇ ਖੇਤ ਵਿੱਚੋਂ ਲੱਭੇ ਹਨ। ਇਹ ਖੋਜ ਬਹੁਤ ਦੁਰਲੱਭ ਦੱਸੀ ਜਾਂਦੀ ਹੈ। ਜਰਮਨੀ ਵਿੱਚ ਇੱਕ ਫ੍ਰੀਲਾਂਸਰ ਵਜੋਂ ਕੰਮ ਕਰਨ ਵਾਲੇ ਇਸ ਪੁਰਾਤੱਤਵ ਵਿਗਿਆਨੀ ਨੇ ਖੇਤ ਵਿੱਚੋਂ ਸੇਲਟਿਕ ਸਿੱਕਿਆਂ ਦੀ ਖੋਜ ਕੀਤੀ ਹੈ। ਇਕ ਰਿਪੋਰਟ ਮੁਤਾਬਕ ਇਹ ਸਿੱਕੇ ਕਾਫੀ ਕੀਮਤੀ ਹਨ। ਇਨ੍ਹਾਂ ਸਿੱਕਿਆਂ ਦੀ ਸਭ ਤੋਂ ਖਾਸ ਗੱਲ ਇਹ ਹੈ ਕਿ ਇਨ੍ਹਾਂ ਨੂੰ ਸਤਰੰਗੀ ਪੀਂਘ ਦੇ ਸਿਰੇ 'ਤੇ ਬਣਾਇਆ ਗਿਆ ਹੈ। ਇਸੇ ਕਰਕੇ ਇਨ੍ਹਾਂ ਨੂੰ ਰੇਨਬੋ ਕੱਪ ਵੀ ਕਿਹਾ ਜਾਂਦਾ ਹੈ।

ਇਨ੍ਹਾਂ ਸੋਨੇ ਦੇ ਸਿੱਕਿਆਂ ਦੀ ਖੋਜ ਦੀ ਖ਼ਬਰ ਬਰੈਂਡਨਬਰਗ ਦੇ ਸੱਭਿਆਚਾਰਕ ਮੰਤਰੀ ਮੈਂਡਾ ਸ਼ੁਲੇ ਨੇ ਦਿੱਤੀ ਹੈ। ਸ਼ੂਲੇ ਅਨੁਸਾਰ ਇਹ ਸਿੱਕੇ ਲਗਭਗ ਦੋ ਹਜ਼ਾਰ ਸਾਲ ਪੁਰਾਣੇ ਹਨ। ਇਹ ਸਿੱਕੇ ਬਹੁਤ ਵੱਖਰੇ ਤਰੀਕੇ ਨਾਲ ਬਣਾਏ ਗਏ ਹਨ। ਕਿਹਾ ਜਾਂਦਾ ਹੈ ਕਿ ਇਹ ਸਿੱਕੇ ਜਰਮਨ ਭਾਸ਼ਾ ਦੇ regenbogenschüsselchen ਯਾਨੀ ਰੇਗੇਨਬੋਗੇਨਸ਼ਚੁਸੇਲਚੇਨ ਤੋਂ ਪ੍ਰੇਰਿਤ ਹਨ। ਇਸਦਾ ਅਰਥ ਹੈ "ਇੰਦਰਧਨੁਸ਼ ਦਾ ਕੱਪ"।

ਇਹ ਵੀ ਪੜ੍ਹੋ: ਕਬਾੜ ਹੋਏ ਜਹਾਜ਼ ਨਾਲ ਇਹ ਸਖ਼ਸ਼ ਕਰ ਰਿਹਾ ਕਰੋੜਾਂ ਦੀ ਕਮਾਈ, ਕਦੇ ਸਿਰਫ 100 ਰੁਪਏ 'ਚ ਖਰੀਦਿਆ ਸੀ

ਦੁਰਲੱਭ ਚੀਜਾਂ ਦਾ ਅਧਿਐਨ ਕਰਨ ਵਾਲੇ ਮਾਰਜ਼ੇਨਕੋ ਪਿਲਿਕ ਦੇ ਅਨੁਸਾਰ, ਇਹਨਾਂ ਸਿੱਕਿਆਂ ਨਾਲ ਜੁੜੀ ਕਹਾਣੀ ਇਹਨਾਂ ਨੂੰ ਬਹੁਤ ਦੁਰਲੱਭ ਬਣਾਉਂਦੀ ਹੈ। ਪੀਲਿਕ ਸਕਲੋਸ ਫ੍ਰੀਡਨਸਟਾਈਨ ਗੋਥਾ ਫਾਊਂਡੇਸ਼ਨ ਕੈਬਨਿਟ ਦੇ ਮੈਂਬਰ ਹਨ। ਮੀਂਹ ਤੋਂ ਬਾਅਦ ਜਦੋਂ ਸਤਰੰਗੀ ਪੀਂਘ ਧਰਤੀ 'ਤੇ ਬਣਦੀ ਹੈ ਤੇ ਸਤਰੰਗੀ ਪੀਂਘ ਦਾ ਆਖਰੀ ਸਿਰਾ ਧਰਤੀ 'ਤੇ ਕਿੱਥੇ ਪੈਂਦਾ ਹੈ। ਉੱਥੇ ਹੀ ਇਹ ਸਿੱਕੇ ਮਿਲੇ ਹਨ।

ਇਨ੍ਹਾਂ ਸਿੱਕਿਆਂ ਦੀ ਖੋਜ ਕਰਨ ਵਾਲੇ ਵੋਲਫਗੈਂਗ ਹਰਕਟ ਬ੍ਰਾਂਡੇਨਬਰਗ ਸਟੇਟ ਹੈਰੀਟੇਜ ਮੈਨੇਜਮੈਂਟ ਤੇ ਪੁਰਾਤੱਤਵ ਰਾਜ ਅਜਾਇਬ ਘਰ (ਬੀਐਲਡੀਏਐਮ) ਵਿੱਚ ਇੱਕ ਪੁਰਾਤੱਤਵ-ਵਿਗਿਆਨੀ ਹੈ। ਹਰਕਟ ਨੂੰ ਸ਼ੱਕ ਸੀ ਕਿ ਖੇਤ ਵਿੱਚ ਇਸ ਤਰ੍ਹਾਂ ਦੇ ਸੋਨੇ ਦੇ ਸਿੱਕੇ ਹਨ। ਜਦੋਂ ਖੇਤ ਦੇ ਮਾਲਕ ਤੋਂ ਇਜਾਜ਼ਤ ਲੈ ਕੇ ਖੁਦਾਈ ਕੀਤੀ ਗਈ ਤਾਂ 41 ਸਿੱਕੇ ਮਿਲੇ ਜੋ ਬਹੁਤ ਹੀ ਦੁਰਲੱਭ ਹਨ।

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

https://play.google.com/store/apps/details?id=com.winit.starnews.hin

https://apps.apple.com/in/app/abp-live-news/id811114904

ਟਾਪ ਹੈਡਲਾਈਨ

US Wife Murder Case : ਕੈਲੀਫੋਰਨੀਆ 'ਚ ਪੰਜਾਬੀ ਮੂਲ ਦੀ ਨਰਸ ਦਾ ਪਤੀ ਵੱਲੋਂ ਕਤਲ , ਜੰਗਲ ਵਿੱਚੋਂ ਮਿਲੀ ਲਾਸ਼ 
US Wife Murder Case : ਕੈਲੀਫੋਰਨੀਆ 'ਚ ਪੰਜਾਬੀ ਮੂਲ ਦੀ ਨਰਸ ਦਾ ਪਤੀ ਵੱਲੋਂ ਕਤਲ , ਜੰਗਲ ਵਿੱਚੋਂ ਮਿਲੀ ਲਾਸ਼ 
ਆਸਟ੍ਰੇਲੀਆ ਨੇ Visa ਦੇ ਨਿਯਮ ਬਦਲੇ, ਹੁਣ ਭਾਰਤੀਆਂ ਨੂੰ ਕਰਨਾ ਹੋਵੇਗਾ ਆਹ ਕੰਮ; ਜਾਣੋ ਨਵੇਂ ਬਦਲਾਅ
ਆਸਟ੍ਰੇਲੀਆ ਨੇ Visa ਦੇ ਨਿਯਮ ਬਦਲੇ, ਹੁਣ ਭਾਰਤੀਆਂ ਨੂੰ ਕਰਨਾ ਹੋਵੇਗਾ ਆਹ ਕੰਮ; ਜਾਣੋ ਨਵੇਂ ਬਦਲਾਅ
ਸਿਆਸੀ ਜਗਤ ਤੋਂ ਵੱਡੀ ਖ਼ਬਰ! ਵਿਦਿਆਰਥੀ ਅੰਦੋਲਨ ਤੋਂ ਬਾਅਦ ਸਿਆਸੀ ਉਲਟਫੇਰ, 14 ਸਾਲਾਂ ਬਾਅਦ ਵੁਸਿਕ ਦੀ ਹਾਰ
ਸਿਆਸੀ ਜਗਤ ਤੋਂ ਵੱਡੀ ਖ਼ਬਰ! ਵਿਦਿਆਰਥੀ ਅੰਦੋਲਨ ਤੋਂ ਬਾਅਦ ਸਿਆਸੀ ਉਲਟਫੇਰ, 14 ਸਾਲਾਂ ਬਾਅਦ ਵੁਸਿਕ ਦੀ ਹਾਰ
Big News: ਵੱਡੀ ਖਬਰ, '3 ਦਿਨਾਂ ਦਾ ਰਾਸ਼ਨ-ਪਾਣੀ ਜਮ੍ਹਾਂ ਕਰ ਲਓ', ਸਰਕਾਰ ਨੇ ਕੀਤਾ ਐਲਾਨ, ਜਾਣੋ ਪ੍ਰਸ਼ਾਸਨ ਵਿਚਾਲੇ ਕਿਉਂ ਮੱਚੀ ਤਰਥੱਲੀ? ਇਸ ਦੇਸ਼ ਦੇ PM ਨੇ ਨਾਗਰਿਕਾਂ ਨੂੰ...
ਵੱਡੀ ਖਬਰ, '3 ਦਿਨਾਂ ਦਾ ਰਾਸ਼ਨ-ਪਾਣੀ ਜਮ੍ਹਾਂ ਕਰ ਲਓ', ਸਰਕਾਰ ਨੇ ਕੀਤਾ ਐਲਾਨ, ਜਾਣੋ ਪ੍ਰਸ਼ਾਸਨ ਵਿਚਾਲੇ ਕਿਉਂ ਮੱਚੀ ਤਰਥੱਲੀ? ਇਸ ਦੇਸ਼ ਦੇ PM ਨੇ ਨਾਗਰਿਕਾਂ ਨੂੰ...

ਵੀਡੀਓਜ਼

Milk Price Hike: ਲੋਕਾਂ ਨੂੰ ਮਹਿੰਗਾਈ ਦਾ ਹੋਰ ਵੱਡਾ ਝੱਟਕਾ; ਦੁੱਧ ਹੋਇਆ ₹100 ਤੋਂ ਪਾਰ! | Abp Sanjha
Bikram Majithia ਆਏ ਮੁਲਾਜ਼ਮਾਂ ਦੇ ਹੱਕ 'ਚ; Bhagwant Mann ਸਰਕਾਰ ਦੀ ਬਣਾਈ ਰੇਲ੍ਹ | Akali vs AAP | Abp Sanjha
Waris Punjab De Rally ਦੌਰਾਨ Sukhbir Badal 'ਤੇ ਤਿੱਖਾ ਹਮਲਾ! | Bhai Amritpal Singh | Abp Sanjha
Mohali Dimple Murder Case: ਡਿੰਪਲ ਕਤਲ ਮਾਮਲੇ 'ਚ 35 ਗਵਾਹ; ਪੰਜਾਬ ਪੁਲਿਸ ਦੇ ਵੱਡੇ ਖ਼ੁਲਾਸੇ! | Abp Sanjha
Govt Employees Protest: ਪੰਜਾਬ ਸਰਕਾਰ vs 3 ਲੱਖ ਮੁਲਾਜ਼ਮ;ਸਸਪੈਂਡ ਤੋਂ ਤਨਖਾਹ ਕੱਟਣ ਤੱਕ ਦੀ ਤਿਆਰੀ | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News: ਪੰਜਾਬ ਤੋਂ ਵੱਡੀ ਖਬਰ, ਪੁਲਿਸ-ਬਦਮਾਸ਼ਾਂ ਵਿਚਾਲੇ ਹੋਈ ਮੁਠਭੇੜ, ਬਾਈਕ ਤੇ ਘੁੰਮ ਰਹੇ 3 ਨਕਾਬਪੋਸ਼ਾਂ ਦਾ ਮੁਲਾਜ਼ਮਾਂ ਨੇ ਕੀਤਾ ਪਿੱਛਾ; ਫਿਰ...
ਪੰਜਾਬ ਤੋਂ ਵੱਡੀ ਖਬਰ, ਪੁਲਿਸ-ਬਦਮਾਸ਼ਾਂ ਵਿਚਾਲੇ ਹੋਈ ਮੁਠਭੇੜ, ਬਾਈਕ ਤੇ ਘੁੰਮ ਰਹੇ 3 ਨਕਾਬਪੋਸ਼ਾਂ ਦਾ ਮੁਲਾਜ਼ਮਾਂ ਨੇ ਕੀਤਾ ਪਿੱਛਾ; ਫਿਰ...
Punjab News: ਚੋਣਾਂ ਤੋਂ ਪਹਿਲਾਂ ਪੰਜਾਬ 'ਚ ਸਿਆਸੀ ਧਮਾਕਾ, ਸੀਨੀਅਰ ਆਗੂ 'ਆਪ' ਨੂੰ ਛੱਡ ਸਾਥੀਆਂ ਸਣੇ 'ਕਾਂਗਰਸ' 'ਚ ਹੋਇਆ ਸ਼ਾਮਲ... 
ਚੋਣਾਂ ਤੋਂ ਪਹਿਲਾਂ ਪੰਜਾਬ 'ਚ ਸਿਆਸੀ ਧਮਾਕਾ, ਸੀਨੀਅਰ ਆਗੂ 'ਆਪ' ਨੂੰ ਛੱਡ ਸਾਥੀਆਂ ਸਣੇ 'ਕਾਂਗਰਸ' 'ਚ ਹੋਇਆ ਸ਼ਾਮਲ... 
ਪੰਜਾਬ ਸਰਕਾਰ ਨੇ ਸ਼ਨੀਵਾਰ ਨੂੰ ਸੱਦੀ ਕੈਬਨਿਟ ਮੀਟਿੰਗ, ਕਈ ਫੈਸਲਿਆਂ 'ਤੇ ਲੱਗ ਸਕਦੀ ਮੁਹਰ; ਜਾਣੋ
ਪੰਜਾਬ ਸਰਕਾਰ ਨੇ ਸ਼ਨੀਵਾਰ ਨੂੰ ਸੱਦੀ ਕੈਬਨਿਟ ਮੀਟਿੰਗ, ਕਈ ਫੈਸਲਿਆਂ 'ਤੇ ਲੱਗ ਸਕਦੀ ਮੁਹਰ; ਜਾਣੋ
Big News: ਸੰਗੀਤ ਜਗਤ 'ਚ ਦਹਿਸ਼ਤ ਦਾ ਮਾਹੌਲ, ਨਾਮੀ ਗਾਇਕ ਦੇ ਘਰ ਅੰਨ੍ਹੇਵਾਹ ਚੱਲੀਆਂ ਗੋਲੀਆਂ, ਸਕਾਰਪੀਓ ਦੀ ਹੋਈ ਭੰਨਤੋੜ, ਡਰ ਨਾਲ ਸਹਿਮੇ ਲੋਕ...
ਸੰਗੀਤ ਜਗਤ 'ਚ ਦਹਿਸ਼ਤ ਦਾ ਮਾਹੌਲ, ਨਾਮੀ ਗਾਇਕ ਦੇ ਘਰ ਅੰਨ੍ਹੇਵਾਹ ਚੱਲੀਆਂ ਗੋਲੀਆਂ, ਸਕਾਰਪੀਓ ਦੀ ਹੋਈ ਭੰਨਤੋੜ, ਡਰ ਨਾਲ ਸਹਿਮੇ ਲੋਕ...
Big Accident: ਵੱਡੀ ਖਬਰ, ਅਚਾਨਕ ਖੱਡ ਵਿੱਚ ਡਿੱਗੀ ਕਾਰ, ਪੈ ਗਿਆ ਚੀਕ ਚਿਹਾੜਾ; ਭਿਆਨਕ ਹਾਦਸੇ ਵਿੱਚ 4 ਲੋਕਾਂ ਦੀ ਮੌਤ 7 ਗੰਭੀਰ ਜ਼ਖਮੀ... 
ਵੱਡੀ ਖਬਰ, ਅਚਾਨਕ ਖੱਡ ਵਿੱਚ ਡਿੱਗੀ ਕਾਰ, ਪੈ ਗਿਆ ਚੀਕ ਚਿਹਾੜਾ; ਭਿਆਨਕ ਹਾਦਸੇ ਵਿੱਚ 4 ਲੋਕਾਂ ਦੀ ਮੌਤ 7 ਗੰਭੀਰ ਜ਼ਖਮੀ... 
Big News: ਵੱਡੀ ਵਾਰਦਾਤ, ਨਾਮੀ ਡੇਰੇ 'ਤੇ ਅੰਨ੍ਹੇਵਾਹ ਚੱਲੀਆਂ ਗੋਲੀਆਂ, ਹਮਲੇ ਮਗਰੋਂ ਵਧਾਈ ਗਈ ਸੁਰੱਖਿਆ, ਸੇਵਾਦਾਰ ਬੋਲੇ- ਰਾਤ ਨੂੰ...
ਵੱਡੀ ਵਾਰਦਾਤ, ਨਾਮੀ ਡੇਰੇ 'ਤੇ ਅੰਨ੍ਹੇਵਾਹ ਚੱਲੀਆਂ ਗੋਲੀਆਂ, ਹਮਲੇ ਮਗਰੋਂ ਵਧਾਈ ਗਈ ਸੁਰੱਖਿਆ, ਸੇਵਾਦਾਰ ਬੋਲੇ- ਰਾਤ ਨੂੰ...
ਵੱਡੀ ਪ੍ਰਸ਼ਾਸਨਿਕ ਫੇਰਬਦਲ, ਇਨ੍ਹਾਂ ਸੀਨੀਅਰ ਅਧਿਕਾਰੀਆਂ ਦੇ ਹੋਏ ਤਬਾਦਲੇ; ਦੇਖੋ ਕਿਸ ਨੂੰ ਕਿੱਥੇ ਮਿਲੀ ਜ਼ਿੰਮੇਵਾਰੀ
ਵੱਡੀ ਪ੍ਰਸ਼ਾਸਨਿਕ ਫੇਰਬਦਲ, ਇਨ੍ਹਾਂ ਸੀਨੀਅਰ ਅਧਿਕਾਰੀਆਂ ਦੇ ਹੋਏ ਤਬਾਦਲੇ; ਦੇਖੋ ਕਿਸ ਨੂੰ ਕਿੱਥੇ ਮਿਲੀ ਜ਼ਿੰਮੇਵਾਰੀ
ਪੰਜਾਬ-ਚੰਡੀਗੜ੍ਹ 'ਚ ਬਦਲੇਗਾ ਮੌਸਮ, ਪੈ ਸਕਦੇ ਗੜ੍ਹੇ, 50 ਕਿ.ਮੀ. ਦੀ ਰਫਤਾਰ ਨਾਲ ਚੱਲਣਗੀਆਂ ਤੇਜ਼ ਹਵਾਵਾਂ; ਜਾਣੋ ਮੌਸਮ ਦਾ ਹਾਲ
ਪੰਜਾਬ-ਚੰਡੀਗੜ੍ਹ 'ਚ ਬਦਲੇਗਾ ਮੌਸਮ, ਪੈ ਸਕਦੇ ਗੜ੍ਹੇ, 50 ਕਿ.ਮੀ. ਦੀ ਰਫਤਾਰ ਨਾਲ ਚੱਲਣਗੀਆਂ ਤੇਜ਼ ਹਵਾਵਾਂ; ਜਾਣੋ ਮੌਸਮ ਦਾ ਹਾਲ
Embed widget