ਪੜਚੋਲ ਕਰੋ

ਦੁਨੀਆ ਦੀ ਸਭ ਤੋਂ ਵੱਡੀ ਇਮਾਰਤ ਦਾ ਨਿਰਮਾਣ ਸ਼ੁਰੂ, ਤਸਵੀਰਾਂ ਹੋਈਆਂ ਵਾਇਰਲ

ਅੱਜ ਅਸੀਂ ਤੁਹਾਨੂੰ ਦੁਨੀਆ ਦੀ ਸਭ ਤੋਂ ਵੱਡੀ ਇਮਾਰਤ ਬਾਰੇ ਦੱਸਾਂਗੇ ਜੋ ਸਾਊਦੀ ਅਰਬ ਦੀ ਰਾਜਧਾਨੀ ਰਿਆਦ ਵਿੱਚ ਬਣ ਰਹੀ ਹੈ।

Mukaab Tower

1/6
ਤੁਸੀਂ ਦੁਨੀਆ ਦੀ ਸਭ ਤੋਂ ਉੱਚੀ ਇਮਾਰਤ ਬੁਰਜ ਖਲੀਫਾ ਬਾਰੇ ਤਾਂ ਸੁਣਿਆ ਹੀ ਹੋਵੇਗਾ ਪਰ ਕੀ ਤੁਸੀਂ ਕਦੇ ਇਹ ਜਾਣਨ ਦੀ ਕੋਸ਼ਿਸ਼ ਕੀਤੀ ਹੈ ਕਿ ਦੁਨੀਆ ਦੀ ਸਭ ਤੋਂ ਉੱਚੀ ਇਮਾਰਤ ਕਿਹੜੀ ਹੈ?

2/6
ਸਾਊਦੀ ਅਰਬ ਦੇ ਰਿਆਦ 'ਚ ਬਣ ਰਿਹਾ ਮੁਕਾਬ ਟਾਵਰ ਦੁਨੀਆ ਦੀ ਸਭ ਤੋਂ ਵੱਡੀ ਇਮਾਰਤ ਬਣਨ ਜਾ ਰਿਹਾ ਹੈ, ਇਸ ਦਾ ਕੰਮ ਪੂਰੇ ਜ਼ੋਰਾਂ 'ਤੇ ਚੱਲ ਰਿਹਾ ਹੈ ਅਤੇ ਇਹ ਜਲਦੀ ਹੀ ਤਿਆਰ ਹੋ ਜਾਵੇਗਾ।

3/6
ਇਹ ਇਮਾਰਤ ਇੰਨੀ ਵੱਡੀ ਹੈ ਕਿ ਇਸ ਵਿੱਚ ਨਿਊਯਾਰਕ ਦੀ ਐਂਪਾਇਰ ਸਟੇਟ ਬਿਲਡਿੰਗ ਵਰਗੀਆਂ 20 ਇਮਾਰਤਾਂ ਨੂੰ ਸਮਾਇਆ ਜਾ ਸਕਦਾ ਹੈ। ਇਸ ਦੀ ਉਚਾਈ 1300 ਫੁੱਟ ਹੈ ਅਤੇ ਇਸ ਨੂੰ ਘਣ ਆਕਾਰ ਵਿਚ ਬਣਾਇਆ ਜਾ ਰਿਹਾ ਹੈ।

4/6
ਇਸਨੂੰ ਰਿਆਦ ਦੇ ਨਿਊ ਮੁਰੱਬਾ ਵਿੱਚ ਬਣਾਇਆ ਜਾ ਰਿਹਾ ਹੈ। ਇਸ ਪ੍ਰੋਜੈਕਟ ਨੂੰ 2023 ਵਿੱਚ ਸਾਊਦੀ ਕਰਾਊਨ ਪ੍ਰਿੰਸ ਮੁਹੰਮਦ ਸਲਮਾਨ ਦੁਆਰਾ ਦੁਨੀਆ ਦਾ ਸਭ ਤੋਂ ਆਧੁਨਿਕ ਡਾਊਨਟਾਊਨ ਪ੍ਰੋਜੈਕਟ ਕਿਹਾ ਗਿਆ ਸੀ।

5/6
ਇਹ ਇਮਾਰਤ 1200 ਫੁੱਟ ਚੌੜੀ ਹੈ। ਦੁਕਾਨਾਂ ਅਤੇ ਰੈਸਟੋਰੈਂਟ ਤੋਂ ਇਲਾਵਾ ਇਸ ਵਿੱਚ ਆਲੀਸ਼ਾਨ ਫਲੈਟ ਵੀ ਹੋਣਗੇ। ਇਸ ਦੀਆਂ ਕੰਧਾਂ AI ਨਾਲ ਭਰੀਆਂ ਹੋਣਗੀਆਂ ਜੋ ਇਸਦੀ ਸੁਰੱਖਿਆ ਨੂੰ ਵਧਾਏਗਾ। ਇਹ ਟਾਵਰ 2030 ਤੱਕ ਤਿਆਰ ਹੋ ਜਾਵੇਗਾ।

6/6
ਇਸਦੀ ਅਨੁਮਾਨਿਤ ਲਾਗਤ ਲਗਭਗ 50 ਬਿਲੀਅਨ ਡਾਲਰ ਹੋਵੇਗੀ ਜੋ ਕਿ ਭਾਰਤੀ ਰੁਪਏ ਵਿੱਚ 4000 ਬਿਲੀਅਨ ਰੁਪਏ ਦੇ ਬਰਾਬਰ ਹੈ। ਇਸ 'ਚ ਸਿਰਫ 1 ਲੱਖ ਤੋਂ ਜ਼ਿਆਦਾ ਤਾਂ ਘਰ ਹੋਣਗੇ।

ਹੋਰ ਜਾਣੋ ਵਿਸ਼ਵ

View More
Advertisement
Advertisement
Advertisement

ਟਾਪ ਹੈਡਲਾਈਨ

ਅੱਜ ਸੋਚ ਸਮਝ ਕੇ ਨਿਕਲਿਓ ਘਰ ਤੋਂ ਬਾਹਰ, ਪੰਜਾਬ ਦੇ 4 ਹਾਈਵੇਅ ਅਣਮਿੱਥੇ ਸਮੇਂ ਲਈ ਹੋਣਗੇ ਬੰਦ

Diwali Bank Holidays: 31 ਅਕਤੂਬਰ ਜਾਂ 1 ਨਵੰਬਰ, ਦੀਵਾਲੀ 'ਤੇ ਕਦੋਂ ਬੰਦ ਰਹਿਣਗੇ ਬੈਂਕ ? ਜ਼ਰੂਰ ਜਾਣ ਲਓ...

Salman Khan: 'ਸਲਮਾਨ ਖਾਨ ਮੰਗੇ ਮਾਫੀ ਨਹੀਂ ਤਾਂ ਹੋਏਗਾ ਅੰਦੋਲਨ' ਬਿਸ਼ਨੋਈ ਭਾਈਚਾਰੇ ਨੇ ਦਿੱਤੀ ਧਮਕੀ, ਪਿਤਾ ਸਲੀਮ ਸਣੇ ਅਦਾਕਾਰ ਦਾ ਪੁਤਲਾ ਫੂਕਿਆ
'ਸਲਮਾਨ ਖਾਨ ਮੰਗੇ ਮਾਫੀ ਨਹੀਂ ਤਾਂ ਹੋਏਗਾ ਅੰਦੋਲਨ' ਬਿਸ਼ਨੋਈ ਭਾਈਚਾਰੇ ਨੇ ਦਿੱਤੀ ਧਮਕੀ, ਪਿਤਾ ਸਲੀਮ ਸਣੇ ਅਦਾਕਾਰ ਦਾ ਪੁਤਲਾ ਫੂਕਿਆ
ਗੈਂਗਸਟਰ ਲਾਰੇਂਸ ਇੰਟਰਵਿਊ ਮਾਮਲੇ 'ਚ 7 ਅਧਿਕਾਰੀ ਸਸਪੈਂਡ, ਪੰਜਾਬ ਪੁਲਿਸ ਦੇ 2 DSP ਸਣੇ ਹੈੱਡ ਕਾਂਸਟੇਬਲ ਸ਼ਾਮਲ
ਗੈਂਗਸਟਰ ਲਾਰੇਂਸ ਇੰਟਰਵਿਊ ਮਾਮਲੇ 'ਚ 7 ਅਧਿਕਾਰੀ ਸਸਪੈਂਡ, ਪੰਜਾਬ ਪੁਲਿਸ ਦੇ 2 DSP ਸਣੇ ਹੈੱਡ ਕਾਂਸਟੇਬਲ ਸ਼ਾਮਲ
Advertisement
ABP Premium

ਵੀਡੀਓਜ਼

ਮਕਾਨ ਨੂੰ ਲੱਗੀ ਅੱਗ, 4 ਨੋਜਵਾਨਾਂ ਦੀ ਸੜ ਕੇ ਮੌਤਮੰਡੀ ਪਹੁੰਚੇ ਕੈਪਟਨ ਅਮਰਿੰਦਰ ਸਿੰਘ ਨੇ ਸੁਣੀਆਂ ਮਜਦੁਰਾਂ ਦੀਆਂ ਮੁਸ਼ਕਿਲਾਂ9 ਦਿਨ ਤੋਂ ਮੰਡੀ ਚ ਬੈਠੇ ਕਿਸਾਨ ਦੀ ਫਸਲ ਹੋਈ ਖਰਾਬ...ਅੱਜ 4 ਹਾਈਵੇਅ ਅਣਮਿੱਥੇ ਸਮੇਂ ਲਈ ਹੋਣਗੇ ਬੰਦ, ਕਿਸਾਨਾਂ ਦਾ ਧਰਨਾ ਹੋਏਗਾ ਸ਼ੁਰੂ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਅੱਜ ਸੋਚ ਸਮਝ ਕੇ ਨਿਕਲਿਓ ਘਰ ਤੋਂ ਬਾਹਰ, ਪੰਜਾਬ ਦੇ 4 ਹਾਈਵੇਅ ਅਣਮਿੱਥੇ ਸਮੇਂ ਲਈ ਹੋਣਗੇ ਬੰਦ
ਅੱਜ ਸੋਚ ਸਮਝ ਕੇ ਨਿਕਲਿਓ ਘਰ ਤੋਂ ਬਾਹਰ, ਪੰਜਾਬ ਦੇ 4 ਹਾਈਵੇਅ ਅਣਮਿੱਥੇ ਸਮੇਂ ਲਈ ਹੋਣਗੇ ਬੰਦ
Diwali Bank Holidays: 31 ਅਕਤੂਬਰ ਜਾਂ 1 ਨਵੰਬਰ, ਦੀਵਾਲੀ 'ਤੇ ਕਦੋਂ ਬੰਦ ਰਹਿਣਗੇ ਬੈਂਕ ? ਜ਼ਰੂਰ ਜਾਣ ਲਓ...
Diwali Bank Holidays: 31 ਅਕਤੂਬਰ ਜਾਂ 1 ਨਵੰਬਰ, ਦੀਵਾਲੀ 'ਤੇ ਕਦੋਂ ਬੰਦ ਰਹਿਣਗੇ ਬੈਂਕ ? ਜ਼ਰੂਰ ਜਾਣ ਲਓ...
Salman Khan: 'ਸਲਮਾਨ ਖਾਨ ਮੰਗੇ ਮਾਫੀ ਨਹੀਂ ਤਾਂ ਹੋਏਗਾ ਅੰਦੋਲਨ' ਬਿਸ਼ਨੋਈ ਭਾਈਚਾਰੇ ਨੇ ਦਿੱਤੀ ਧਮਕੀ, ਪਿਤਾ ਸਲੀਮ ਸਣੇ ਅਦਾਕਾਰ ਦਾ ਪੁਤਲਾ ਫੂਕਿਆ
'ਸਲਮਾਨ ਖਾਨ ਮੰਗੇ ਮਾਫੀ ਨਹੀਂ ਤਾਂ ਹੋਏਗਾ ਅੰਦੋਲਨ' ਬਿਸ਼ਨੋਈ ਭਾਈਚਾਰੇ ਨੇ ਦਿੱਤੀ ਧਮਕੀ, ਪਿਤਾ ਸਲੀਮ ਸਣੇ ਅਦਾਕਾਰ ਦਾ ਪੁਤਲਾ ਫੂਕਿਆ
ਗੈਂਗਸਟਰ ਲਾਰੇਂਸ ਇੰਟਰਵਿਊ ਮਾਮਲੇ 'ਚ 7 ਅਧਿਕਾਰੀ ਸਸਪੈਂਡ, ਪੰਜਾਬ ਪੁਲਿਸ ਦੇ 2 DSP ਸਣੇ ਹੈੱਡ ਕਾਂਸਟੇਬਲ ਸ਼ਾਮਲ
ਗੈਂਗਸਟਰ ਲਾਰੇਂਸ ਇੰਟਰਵਿਊ ਮਾਮਲੇ 'ਚ 7 ਅਧਿਕਾਰੀ ਸਸਪੈਂਡ, ਪੰਜਾਬ ਪੁਲਿਸ ਦੇ 2 DSP ਸਣੇ ਹੈੱਡ ਕਾਂਸਟੇਬਲ ਸ਼ਾਮਲ
Iran-Israel War: ਇਜ਼ਰਾਈਲ ਦਾ ਉਹ ਆਪਰੇਸ਼ਨ, ਜਿਸ ਨੇ ਈਰਾਨ ਦੀ ਉਡਾਈ ਨੀਂਦ, ਬੋਲੇ- 'ਸਾਡਾ ਬਦਲਾ ਪੂਰਾ, ਜੇਕਰ ਹੁਣ ਕੁਝ ਕੀਤਾ ਤਾਂ'...
ਇਜ਼ਰਾਈਲ ਦਾ ਉਹ ਆਪਰੇਸ਼ਨ, ਜਿਸ ਨੇ ਈਰਾਨ ਦੀ ਉਡਾਈ ਨੀਂਦ, ਬੋਲੇ- 'ਸਾਡਾ ਬਦਲਾ ਪੂਰਾ, ਜੇਕਰ ਹੁਣ ਕੁਝ ਕੀਤਾ ਤਾਂ'...
Fire News: ਸ਼ਾਰਟ ਸਰਕਟ ਨਾਲ ਕਮਰੇ 'ਚ ਲੱਗੀ ਅੱਗ ਕਾਰਨ ਮੱਚਿਆ ਭਾਂਬੜ, ਅਚਾਨਕ ਪੈ ਗਿਆ ਚੀਕ-ਚਿਹਾੜਾ, 4 ਲੋਕਾਂ ਦੀ ਮੌ*ਤ
ਸ਼ਾਰਟ ਸਰਕਟ ਨਾਲ ਕਮਰੇ 'ਚ ਲੱਗੀ ਅੱਗ ਕਾਰਨ ਮੱਚਿਆ ਭਾਂਬੜ, ਅਚਾਨਕ ਪੈ ਗਿਆ ਚੀਕ-ਚਿਹਾੜਾ, 4 ਲੋਕਾਂ ਦੀ ਮੌ*ਤ
Weather Update: ਪੰਜਾਬ-ਚੰਡੀਗੜ੍ਹ ਦੇ ਤਾਪਮਾਨ 'ਚ ਆਈ ਗਿਰਾਵਟ, ਇਨ੍ਹਾਂ ਸ਼ਹਿਰਾਂ 'ਚ ਵਧਿਆ ਪ੍ਰਦੂਸ਼ਣ, ਜਾਣੋ AQI Level

Ludhiana News: ਖਾਣਾ ਬਣਾਉਣ ਵੇਲੇ ਸਿਲੰਡਰ 'ਚ ਹੋਇਆ ਧਮਾਕਾ, ਪਤੀ-ਪਤਨੀ ਸੜੇ, 3 ਮਹੀਨੇ ਪਹਿਲਾਂ ਹੋਇਆ ਸੀ ਵਿਆਹ

Embed widget