ਪੜਚੋਲ ਕਰੋ
Advertisement
ਬਾਇਡੇਨ ਦੀ ਜਿੱਤ ਦੀ ਖੁਸ਼ੀ ਵਿੱਚ ਅਮਰੀਕੀ ਰੈਸਟੋਰੈਂਟ ਨੇ ਮੀਨੂੰ ਸ਼ਾਮਿਲ ਕੀਤੀ 'ਬਾਇਡੇਨ ਬਿਰੀਆਨੀ'
ਅਮਰੀਕਾ ਦੀ ਰਾਸ਼ਟਰਪਤੀ ਚੋਣ ਵਿੱਚ ਡੈਮੋਕਰੇਟ ਜੋਅ ਬਾਇਡੇਨ ਦੀ ਜਿੱਤ ਮਗਰੋਂ ਨਿਊ ਯਾਰਕ ਦੇ ਇੱਕ ਰੈਸਟੋਰੈਂਟ ਨੇ ਨਵੀਂ ਬਿਰਿਆਨੀ ਪੇਸ਼ ਕੀਤੀ ਹੈ।
ਅਮਰੀਕਾ ਦੀ ਰਾਸ਼ਟਰਪਤੀ ਚੋਣ ਵਿੱਚ ਡੈਮੋਕਰੇਟ ਜੋਅ ਬਾਇਡੇਨ ਦੀ ਜਿੱਤ ਮਗਰੋਂ ਨਿਊ ਯਾਰਕ ਦੇ ਇੱਕ ਰੈਸਟੋਰੈਂਟ ਨੇ ਨਵੀਂ ਬਿਰਿਆਨੀ ਪੇਸ਼ ਕੀਤੀ ਹੈ।ਇਸ ਬਿਰੀਆਨੀ ਦਾ ਨਾਮ 'ਬਾਇਡੇਨ ਬਿਰੀਆਨੀ' ਰੱਖਿਆ ਗਿਆ ਹੈ।ਰੈਸਟੋਰੈਂਟ ਨੇ ਚੁਣੇ ਗਏ ਰਾਸ਼ਟਰਪਤੀ ਜੋਅ ਬਾਇਡੇਨ ਦੇ ਨਾਮ ਤੇ ਬਿਰੀਆਨੀ ਦਾ ਨਾਮ ਰੱਖਿਆ ਹੈ।ਬਾਇਡੇਨ ਬਿਰੀਆਨੀ ਦੀ ਤਸਵੀਰ ਸੋਸ਼ਲ ਮੀਡਿਆ ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ।
ਬੰਗਲਾਦੇਸ਼ ਦੇ ਖਲੀਲ ਰੈਸਟੋਰੈਂਟ ਵਿੱਚ ਬਿਰੀਆਨੀ ਦੇ ਨਾਲ ਤਾਜ਼ਾ ਸਲਾਦ, ਕੋਲਡ ਡਰਿੰਕ ਅਤੇ ਰਾਇਤਾ ਵੀ ਉਪਲਬਧ ਹੈ।ਉਧਰ ਡੋਨਾਲਡ ਟਰੰਪ ਨੇ ਆਪਣੀ ਹਾਰ ਨੂੰ ਸਵੀਕਾਰ ਕਰਨ ਦਾ ਸੰਕੇਤ ਦਿੱਤਾ ਹੈ।ਮੀਡੀਆ ਰਿਪੋਰਟਾਂ ਅਨੁਸਾਰ, ਬਾਇਡੇਨ ਨੂੰ 306 ਇਲੈਕਟੋਰਲ ਕਾਲਜ ਦੀਆਂ ਵੋਟਾਂ ਮਿਲੀਆਂ ਹਨ ਅਤੇ ਟਰੰਪ ਨੂੰ 232 ਵੋਟਾਂ ਮਿਲੀਆਂ ਹਨ। ਇਲੈਕਟੋਰਲ ਕਾਲਜ ਦੀਆਂ 270 ਵੋਟਾ ਜਿੱਤਣ ਲਈ ਜ਼ਰੂਰੀ ਹਨ।Once people start to name the Biryani special after Biden, you know its over for Trump.... https://t.co/4ESsy2UnRo
— Louis Fishman لوي فيشمان לואי פישמן (@Istanbultelaviv) November 15, 2020
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਕਾਰੋਬਾਰ
ਪੰਜਾਬ
ਵਿਸ਼ਵ
ਪੰਜਾਬ
Advertisement