ਅਟਲਾਂਟਿਕ ਮਹਾਸਾਗਰ ਵਿੱਚ ਟਾਈਟੈਨਿਕ ਮਲਬੇ ਦੇ ਨੇੜੇ ਵਪਾਰਕ ਪਣਡੁੱਬੀ ਹੋਈ ਲਾਪਤਾ
Commercial Submarine Missing: ਟਾਈਟੈਨਿਕ ਦੇ ਮਲਬੇ ਨੇੜੇ ਇੱਕ ਵਪਾਰਕ ਪਣਡੁੱਬੀ ਲਾਪਤਾ ਹੋ ਗਈ ਹੈ। ਸਕਾਈ ਨਿਊਜ਼ ਨੇ ਆਪਣੀ ਰਿਪੋਰਟ 'ਚ ਇਸ ਗੱਲ ਦੀ ਪੁਸ਼ਟੀ ਕੀਤੀ ਹੈ।
Titanic Wreck: ਟਾਈਟੈਨਿਕ ਦੇ ਮਲਬੇ ਨੇੜੇ ਇੱਕ ਵਪਾਰਕ ਪਣਡੁੱਬੀ (Commercial submarine) ਲਾਪਤਾ ਹੋ ਗਈ ਹੈ। ਸਕਾਈ ਨਿਊਜ਼ ਨੇ ਆਪਣੀ ਰਿਪੋਰਟ 'ਚ ਇਸ ਗੱਲ ਦੀ ਪੁਸ਼ਟੀ ਕੀਤੀ ਹੈ। ਹਾਲਾਂਕਿ ਅਜੇ ਤੱਕ ਇਸ ਗੱਲ ਦੀ ਪੁਸ਼ਟੀ ਨਹੀਂ ਹੋ ਸਕੀ ਹੈ ਕਿ ਲਾਪਤਾ ਜਹਾਜ਼ 'ਚ ਕਿੰਨੇ ਲੋਕ ਸਵਾਰ ਹਨ।
14 ਅਪ੍ਰੈਲ 1912 ਨੂੰ ਟਾਈਟੈਨਿਕ ਜਹਾਜ਼ (Titanic Wreck) ਉੱਤਰੀ ਅਟਲਾਂਟਿਕ ਮਹਾਸਾਗਰ ਵਿਚ ਇਕ ਆਈਸਬਰਗ ਨਾਲ ਟਕਰਾਇਆ ਸੀ
ਜ਼ਿਕਰਯੋਗ ਹੈ ਕਿ 14 ਅਪ੍ਰੈਲ 1912 ਨੂੰ ਟਾਈਟੈਨਿਕ ਜਹਾਜ਼ ਉੱਤਰੀ ਅਟਲਾਂਟਿਕ ਮਹਾਸਾਗਰ ਵਿਚ ਇਕ ਆਈਸਬਰਗ ਨਾਲ ਟਕਰਾਉਣ ਤੋਂ ਬਾਅਦ ਦੋ ਟੁਕੜਿਆਂ ਵਿਚ ਟੁੱਟ ਕੇ ਮਹਾਂਸਾਗਰ ਵਿੱਚ ਡੁੱਬ ਗਿਆ।
ਇਹ ਵੀ ਪੜ੍ਹੋ: "ਭਗਵੰਤ ਮਾਨ ਨਾਂ ਤਾਂ ਸਿੱਖੀ ਸਰੂਪ ਵਿੱਚ ਪੂਰਾ ਹੈ ਤੇ ਨਾ ਹੀ ਸ਼੍ਰੋਮਣੀ ਕਮੇਟੀ ਚੋਣਾਂ ਵਿੱਚ ਵੋਟ ਪਾ ਸਕਦਾ ਪਰ...!"
ਟਾਈਟੈਨਿਕ (Titanic Wreck) ਦੇ ਡੁੱਬਣ ਕਾਰਨ 1500 ਤੋਂ ਵੱਧ ਲੋਕ ਹੋ ਗਏ ਸੀ ਜ਼ਖ਼ਮੀ
ਟਾਈਟੈਨਿਕ ਦੇ ਡੁੱਬਣ ਕਾਰਨ 1500 ਤੋਂ ਵੱਧ ਲੋਕਾਂ ਦੀ ਮੌਤ ਹੋ ਗਈ ਸੀ। 10 ਅਪ੍ਰੈਲ ਨੂੰ ਇਹ ਜਹਾਜ਼ ਬ੍ਰਿਟੇਨ ਦੀ ਸਾਊਥੈਂਪਟਨ ਬੰਦਰਗਾਹ ਤੋਂ ਨਿਊਯਾਰਕ ਲਈ ਯਾਤਰਾ 'ਤੇ ਨਿਕਲਿਆ ਸੀ, ਜੋ ਹਾਦਸੇ ਦਾ ਸ਼ਿਕਾਰ ਹੋ ਗਿਆ ਸੀ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।