ਪੜਚੋਲ ਕਰੋ

ਡਾਕਟਰਾਂ ਨੇ ਆਖਿਆ ਮਰਨਾ ਤੈਅ, ਫਿਰ ਵੀ ਜਿੱਤੀ ਕੋਰੋਨਾ ਦੀ ਜੰਗ

ਸਿਆਟਲ ਦੇ ਕਿਰਕਲੈਂਡ ਹਸਪਤਾਲ 'ਚ ਐਮਰਜੈਂਸੀ ਡਾਕਟਰ ਹਨ। ਆਪਣੇ ਸਾਥੀਆਂ 'ਚ ਆਇਰਨ ਮੈਨ ਵਜੋਂ ਜਾਣੇ ਜਾਂਦੇ ਡਾਕਟਰ ਰੇਆਨ ਨੂੰ ਕੋਰੋਨਾ ਨੇ ਮਰਨ ਕਿਨਾਰੇ ਘੜੀਸ ਲਿਆਂਦਾ ਸੀ। ਡਾਕਟਰਾਂ ਨੇ ਉਨ੍ਹਾਂ ਦੀ ਹਾਲਤ ਦੇਖ ਕਿਹਾ ਸੀ ਕਿ ਰੇਆਨ ਦਾ ਮਰਨਾ ਤੈਅ ਹੈ ਪਰ ...

ਸਿਆਟਲ: ਕਰੋਨਾ ਵਾਇਰਸ ਨੇ ਜਿੱਥੇ ਦੁਨੀਆਂ ਭਰ 'ਚ ਹਜ਼ਾਰਾਂ ਲੋਕਾਂ ਦੀਆਂ ਜਾਨਾਂ ਲੈ ਲਈਆਂ ਉੱਥੇ ਹੀ ਬਹੁਤ ਸਾਰੇ ਅਜਿਹੇ ਵੀ ਹਨ ਜਿਨ੍ਹਾਂ ਨੇ ਇਸ 'ਤੇ ਜਿੱਤ ਪਾਈ ਹੈ। ਉਨ੍ਹਾਂ 'ਚੋਂ ਇਕ ਹਨ ਅਮਰੀਕਾ ਦੇ 45 ਸਾਲਾ ਡਾਕਟਰ ਰੇਆਨ ਪਡਗੇਟ। ਸਿਆਟਲ ਦੇ ਕਿਰਕਲੈਂਡ ਹਸਪਤਾਲ 'ਚ ਐਮਰਜੈਂਸੀ ਡਾਕਟਰ ਹਨ। ਆਪਣੇ ਸਾਥੀਆਂ 'ਚ ਆਇਰਨ ਮੈਨ ਵਜੋਂ ਜਾਣੇ ਜਾਂਦੇ ਡਾਕਟਰ ਰੇਆਨ ਨੂੰ ਕੋਰੋਨਾ ਨੇ ਮਰਨ ਕਿਨਾਰੇ ਘੜੀਸ ਲਿਆਂਦਾ ਸੀ। ਡਾਕਟਰਾਂ ਨੇ ਉਨ੍ਹਾਂ ਦੀ ਹਾਲਤ ਦੇਖ ਕਿਹਾ ਸੀ ਕਿ ਰੇਆਨ ਦਾ ਮਰਨਾ ਤੈਅ ਹੈ ਪਰ ਉਹ ਕੋਰੋਨਾ ਨੂੰ ਮਾਤ ਦੇਣ 'ਚ ਸਫ਼ਲ ਰਹੇ। ਰੇਆਨ ਅਮਰੀਕਾ 'ਚ ਪਹਿਲੇ ਕੋਰੋਨਾ ਮਰੀਜ਼ ਦਾ ਇਲਾਜ ਕਰਨ ਵਾਲੇ ਡਾਕਟਰ ਵੀ ਹਨ। ਡਾਕਟਰ ਰੇਆਨ ਦੱਸਦੇ ਹਨ ਕਿ 'ਫਰਵਰੀ ਦੇ ਅੰਤ 'ਚ ਸਾਥੀਆਂ ਨੇ ਫੋਨ ਕਰਕੇ ਦੱਸਿਆ ਕਿ ਜਿਸ ਮਰੀਜ਼ ਦੀ ਇਕ ਦਿਨ ਪਹਿਲਾਂ ਮੌਤ ਹੋਈ ਉਹ ਕੋਰੋਨਾ ਪੌਜ਼ਟਿਵ ਸੀ। ਇਹ ਅਮਰੀਕਾ 'ਚ ਕੋਰੋਨਾ ਨਾਲ ਪਹਿਲੀ ਮੌਤ ਸੀ। ਇਸ ਮਗਰੋਂ ਕਿਰਕਲੈਂਡ ਕੋਰੋਨਾ ਦਾ ਪਹਿਲਾ ਕੇਂਦਰ ਬਣਿਆ। ਮੈਂ ਇਲਾਜ 'ਚ ਜੁੱਟਿਆ ਰਿਹਾ ਪਰ ਆਪਣੇ ਲਈ ਫ਼ਿਕਰਮੰਦ ਨਹੀਂ ਸੀ ਪਰ ਮਾਰਚ ਮਹੀਨੇ ਅਚਾਨਕ ਸਿਰ ਤੇ ਮਾਸਪੇਸ਼ੀਆਂ 'ਚ ਤੇਜ਼ ਦਰਦ ਹੋਣ ਲੱਗਾ। ਮੈਨੂੰ ਲੱਗਾ ਕਿ ਆਪਣੇ ਹੀ ਹਸਪਤਾਲ 'ਚ ਮਰੀਜ਼ ਬਣਨ ਵਾਲਾ ਹਾਂ।' ਰੇਆਨ ਮੁਤਾਬਕ '16 ਮਾਰਚ ਨੂੰ ਦਿਲ, ਕਿਡਨੀ ਤੇ ਫੇਫੜੇ ਸੰਘਰਸ਼ ਕਰ ਰਹੇ ਸਨ। ਕੋਮਾ ਤੋਂ ਬਾਅਦ ਤਾਂ ਮਰਨ ਕਿਨਾਰੇ ਪਹੁੰਚ ਗਿਆ ਸੀ। ਉਸ ਵੇਲੇ ਸਵੀਡਿਸ਼ ਹੈਲਥ ਸਰਵਿਸਜ਼ ਦੇ ਸਰਜਨ ਡਾ.ਮੈਟ ਹਾਰਟਮੈਨ ਅਤੇ ਡਾ.ਸੈਮੂਅਲ ਯੂਸਫ਼ ਨੇ ਜ਼ਿੰਮੇਵਾਰੀ ਸੰਭਾਲੀ। ਉਨਾਂ ਕਿਹਾ ਸੀ ਮੇਰਾ ਮਰਨਾ ਤੈਅ ਹੈ ਹੋਰ ਕੋਈ ਰਾਹ ਨਹੀਂ। ਪਰ ਆਖਰੀ ਕੋਸ਼ਿਸ਼ ਕਰ ਲੈਂਦੇ ਹਾਂ। ਡਾਕਟਰ ਰੇਆਨ ਨੂੰ ਈਸੀਐਮਓ ਮਸ਼ੀਨ 'ਤੇ ਰੱਖਿਆ ਗਿਆ ਜਿਸਨੂੰ ਕੁਤ੍ਰਿਮ ਦਿਲ ਤੇ ਫੇਫੜਿਆਂ ਦੇ ਰੂਪ 'ਚ ਮੰਨਿਆ ਜਾਂਦਾ ਹੈ। ਮਾਰਚ ਦੇ ਤੀਜੇ ਹਫ਼ਤੇ ਬੁਖ਼ਾਰ ਘਟਿਆ ਅਤੇ 23 ਮਾਰਚ ਨੂੰ ਮਸ਼ੀਨ ਹਟਾਈ ਗਈ। ਇਸ ਮਗਰੋਂ 27 ਮਾਰਚ ਨੂੰ ਸਾਹ ਨਲੀ ਕੱਢੀ ਗਈ। ਇਸ ਤੋਂ ਦੋ ਹਫ਼ਤੇ ਬਾਅਦ ਉਹ ਕੋਮਾ ਤੋਂ ਜਾਗੇ ਤਾਂ ਉਨ੍ਹਾਂ ਨੂੰ ਪਤਾ ਲੱਗਾ ਕੋਰੋਨਾ ਨੇ ਤਬਾਹੀ ਮਚਾਈ ਹੋਈ ਹੈ। ਪਰ ਉਹ ਇਸ ਬਿਮਾਰੀ 'ਤੇ ਜਿੱਤ ਹਾਸਲ ਕਰਨ 'ਚ ਸਫ਼ਲ ਰਹਿਣ ਵਾਲਿਆਂ 'ਚ ਗਿਣੇ ਗਏ।

Check out below Health Tools-
Calculate Your Body Mass Index ( BMI )

Calculate The Age Through Age Calculator

ਹੋਰ ਪੜ੍ਹੋ
Sponsored Links by Taboola

ਟਾਪ ਹੈਡਲਾਈਨ

ਗੁਰਦਾਸਪੁਰ DC ਦਫਤਰ ਨੂੰ ਮਿਲੀ ਬੰਬ ਨਾਲ ਉਡਾਉਣ ਦੀ ਧਮਕੀ, ਮੱਚ ਗਈ ਹਫੜਾ-ਦਫੜੀ

ਪੰਜਾਬ 'ਚ ਦਿਨਦਿਹਾੜੇ ਨੌਜਵਾਨ ਦੀ ਗੋਲੀ ਮਾਰ ਕੇ ਕੀਤੀ ਹੱਤਿਆ, ਇਲਾਕੇ 'ਚ ਮਚੀ ਸਨਸਨੀ

ਸ੍ਰੀ ਹਰਮੰਦਿਰ ਸਾਹਿਬ ਦੇ ਸਰੋਵਰ ‘ਚ ਮਸਲਿਮ ਨੌਜਵਾਨ ਦੀ ਵੀਡੀਓ ਨੇ ਮਚਾਈ ਹਲਚਲ, ਜਾਂਚ ਲਈ ਹੁਕਮ ਜਾਰੀ; ਜਾਣੋ ਪੂਰਾ ਮਾਮਲਾ

Yo Yo Honey Singh Controversy: ਹਨੀ ਸਿੰਘ ਫਿਰ ਵਿਵਾਦਾਂ 'ਚ! ਗਾਇਕ ਜਸਬੀਰ ਜੱਸੀ ਦਾ ਫੁੱਟਿਆ ਗੁੱਸਾ, ਬੋਲੇ- ਮਾਤਾ-ਪਿਤਾ ਰੋਕਣ, ਨਹੀਂ ਤਾਂ ਅੱਗੇ ਵਧੇਗਾ...

ਵੀਡੀਓਜ਼

“ਅਕਾਲ ਤਖ਼ਤ ਹਾਜ਼ਰ ਹੋਣ ਲਈ ਹਰ ਵੇਲੇ ਤਿਆਰ ਹਾਂ
“ਜਥੇਦਾਰ ਦੇ ਹਰ ਇਕ ਸਵਾਲ ਦਾ ਮੈਂ ਜਵਾਬ ਦਿੱਤਾ” — CM ਨੇ ਤੋੜੀ ਚੁੱਪੀ
ਜਥੇਦਾਰ ਦੇ ਹੁਕਮ 'ਤੇ SGPC ਦੇ ਰਹੀ ਸਾਥ : CM ਮਾਨ
“ਮੇਰੀ ਵੀਡੀਓ ਨਕਲੀ? ਜਿਸ ਮਰਜ਼ੀ ਲੈਬ ‘ਚ ਜਾਂਚ ਕਰਵਾ ਲਓ”
“ਅਕਾਲ ਤਖ਼ਤ ਨੂੰ ਚੈਲੰਜ ਕਰਨ ਦੀ ਮੇਰੀ ਕੋਈ ਔਕਾਤ ਨਹੀਂ”

ਫੋਟੋਗੈਲਰੀ

ABP Premium

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਗੁਰਦਾਸਪੁਰ DC ਦਫਤਰ ਨੂੰ ਮਿਲੀ ਬੰਬ ਨਾਲ ਉਡਾਉਣ ਦੀ ਧਮਕੀ, ਮੱਚ ਗਈ ਹਫੜਾ-ਦਫੜੀ
ਗੁਰਦਾਸਪੁਰ DC ਦਫਤਰ ਨੂੰ ਮਿਲੀ ਬੰਬ ਨਾਲ ਉਡਾਉਣ ਦੀ ਧਮਕੀ, ਮੱਚ ਗਈ ਹਫੜਾ-ਦਫੜੀ
ਪੰਜਾਬ 'ਚ ਦਿਨਦਿਹਾੜੇ ਨੌਜਵਾਨ ਦੀ ਗੋਲੀ ਮਾਰ ਕੇ ਕੀਤੀ ਹੱਤਿਆ, ਇਲਾਕੇ 'ਚ ਮਚੀ ਸਨਸਨੀ
ਪੰਜਾਬ 'ਚ ਦਿਨਦਿਹਾੜੇ ਨੌਜਵਾਨ ਦੀ ਗੋਲੀ ਮਾਰ ਕੇ ਕੀਤੀ ਹੱਤਿਆ, ਇਲਾਕੇ 'ਚ ਮਚੀ ਸਨਸਨੀ
ਸ੍ਰੀ ਹਰਮੰਦਿਰ ਸਾਹਿਬ ਦੇ ਸਰੋਵਰ ‘ਚ ਮਸਲਿਮ ਨੌਜਵਾਨ ਦੀ ਵੀਡੀਓ ਨੇ ਮਚਾਈ ਹਲਚਲ, ਜਾਂਚ ਲਈ ਹੁਕਮ ਜਾਰੀ; ਜਾਣੋ ਪੂਰਾ ਮਾਮਲਾ
ਸ੍ਰੀ ਹਰਮੰਦਿਰ ਸਾਹਿਬ ਦੇ ਸਰੋਵਰ ‘ਚ ਮਸਲਿਮ ਨੌਜਵਾਨ ਦੀ ਵੀਡੀਓ ਨੇ ਮਚਾਈ ਹਲਚਲ, ਜਾਂਚ ਲਈ ਹੁਕਮ ਜਾਰੀ; ਜਾਣੋ ਪੂਰਾ ਮਾਮਲਾ
Yo Yo Honey Singh Controversy: ਹਨੀ ਸਿੰਘ ਫਿਰ ਵਿਵਾਦਾਂ 'ਚ! ਗਾਇਕ ਜਸਬੀਰ ਜੱਸੀ ਦਾ ਫੁੱਟਿਆ ਗੁੱਸਾ, ਬੋਲੇ- ਮਾਤਾ-ਪਿਤਾ ਰੋਕਣ, ਨਹੀਂ ਤਾਂ ਅੱਗੇ ਵਧੇਗਾ...
Yo Yo Honey Singh Controversy: ਹਨੀ ਸਿੰਘ ਫਿਰ ਵਿਵਾਦਾਂ 'ਚ! ਗਾਇਕ ਜਸਬੀਰ ਜੱਸੀ ਦਾ ਫੁੱਟਿਆ ਗੁੱਸਾ, ਬੋਲੇ- ਮਾਤਾ-ਪਿਤਾ ਰੋਕਣ, ਨਹੀਂ ਤਾਂ ਅੱਗੇ ਵਧੇਗਾ...
Punjab News: ਹੁਣ ਬੀਜੇਪੀ ਦਾ ਕਮਲ ਫੜ ਪੰਥ ਦੀ ਸੇਵਾ ਕਰਨਗੇ ਚਰਨਜੀਤ ਬਰਾੜ! ਚੋਣਾਂ ਨੂੰ ਵੇਖਦਿਆਂ ਚੁੱਕਿਆ ਵੱਡਾ ਕਦਮ

Cricket 'ਚ ਆਇਆ ਨਵਾਂ ਨਿਯਮ, ਫੀਲਡਿੰਗ ਨਹੀਂ ਕਰੇਗਾ ਬੱਲੇਬਾਜ਼; ਬਦਲ ਜਾਵੇਗੀ ਕ੍ਰਿਕਟ ਦੀ ਤਸਵੀਰ

ਮਾਸਿਕ ਸ਼ਿਵਰਾਤਰੀ ਅਤੇ ਪ੍ਰਦੋਸ਼ ਵਰਤ ਦਾ ਸੰਯੋਗ, ਜੇਕਰ ਆਹ 4 ਨਿਯਮ ਟੁੱਟੇ ਤਾਂ ਹੋਵੇਗਾ ਨੁਕਸਾਨ

ਰਾਸ਼ਟਰਪਤੀ Droupadi Murmu ਦਾ ਜਲੰਧਰ ਦੌਰਾ ਰੱਦ, ਸਾਹਮਣੇ ਆਈ ਵੱਡੀ ਵਜ੍ਹਾ

Embed widget