ਪੜਚੋਲ ਕਰੋ
Advertisement
ਬੱਸ 'ਚੋਂ ਲਾਹ ਕੇ 14 ਯਾਤਰੀਆਂ ਨੂੰ ਮਾਰੀਆਂ ਗੋਲ਼ੀਆਂ, ਦੋ ਨੇ ਭੱਜ ਕੇ ਬਚਾਈ ਜਾਨ
ਬਲੋਚਿਸਤਾਨ ‘ਚ 15 ਤੋਂ 20 ਹਮਲਾਵਰਾਂ ਨੇ ਬੱਸ ‘ਚ ਸਵਾਰ 14 ਲੋਕਾਂ ਦਾ ਗੋਲ਼ੀ ਮਾਰਕੇ ਕਤਲ ਕਰ ਦਿੱਤਾ। ਦੋ ਲੋਕਾਂ ਨੇ ਇਸ ਹਮਲੇ ‘ਚੋਂ ਕਿਸੇ ਤਰ੍ਹਾਂ ਭੱਜ ਕੇ ਆਪਣੀ ਜਾਨ ਬਚਾਈ।
ਇਸਲਾਮਾਬਾਦ: ਬਲੋਚਿਸਤਾਨ ‘ਚ 15 ਤੋਂ 20 ਹਮਲਾਵਰਾਂ ਨੇ ਬੱਸ ‘ਚ ਸਵਾਰ 14 ਲੋਕਾਂ ਦਾ ਗੋਲ਼ੀ ਮਾਰਕੇ ਕਤਲ ਕਰ ਦਿੱਤਾ। ਦੋ ਲੋਕਾਂ ਨੇ ਇਸ ਹਮਲੇ ‘ਚੋਂ ਕਿਸੇ ਤਰ੍ਹਾਂ ਭੱਜ ਕੇ ਆਪਣੀ ਜਾਨ ਬਚਾਈ। ਅਜੇ ਤਕ ਹਮਲੇ ਦਾ ਕਾਰਨ ਸਾਹਮਣੇ ਨਹੀਂ ਆਇਆ। ਹਮਲਾਵਰਾਂ ਦੀ ਭਾਲ ਕਰਨ ‘ਚ ਵੀ ਪੁਲਿਸ ਨਾਕਾਮ ਸਾਬਤ ਹੋਈ ਹੈ।
ਜਿਸ ਬਸ ਨੂੰ ਹਮਲਾਵਰਾਂ ਨੇ ਨਿਸ਼ਾਨਾ ਬਣਾਇਆ, ਉਹ ਕਰਾਚੀ ਤੋਂ ਗਵਾਦਰ ਜਾ ਰਹੀ ਸੀ। ਹਮਲਾਵਰਾਂ ਨੇ 5-6 ਬੱਸਾਂ ਰੁੱਕਵਾਈਆਂ ਸੀ। ਇਹ ਘਟਨਾ ਵੀਰਵਾਰ ਨੂੰ ਬੁਜੀ ਟੌਪ ਇਲਾਕੇ ਦੇ ਮਕਰਾਨ ਕੋਸਟਲ ਹਾਈਵੇਅ ‘ਤੇ ਹੋਈ। ਹਮਲਾਵਰਾਂ ਨੇ ਯਾਤਰੀਆਂ ਨੂੰ ਪਛਾਣ ਪੱਤਰ ਦੇ ਬਹਾਨੇ ਬਸ ਤੋਂ ਉਤਾਰਿਆ।
ਏਜੰਸੀ ਮੁਤਾਬਕ ਬੱਸ ‘ਚ 16 ਯਾਤਰੀ ਸੀ। ਅਜੇ ਤਕ ਇਹ ਨਹੀਂ ਪਤਾ ਲੱਗ ਸਕਿਆ ਕਿ ਹਮਲਾਵਰ ਕੌਣ ਸੀ ਤੇ ਉਨ੍ਹਾਂ ਦਾ ਮਕਸਦ ਕੀ ਸੀ। ਹਮਲੇ ‘ਚ ਬਚੇ ਦੋ ਯਾਤਰੀਆਂ ਨੂੰ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਹੈ।Geo News: 14 killed in attack on passenger bus on Makran Coastal Highway in Balochistan, Pakistan
— ANI (@ANI) April 18, 2019
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਅੰਮ੍ਰਿਤਸਰ
ਪੰਜਾਬ
ਸਿਹਤ
Advertisement