ਪੜਚੋਲ ਕਰੋ

ਟਰੰਪ ਦੀ ਸਖ਼ਤੀ ਕਰਕੇ ਭਾਰਤੀਆਂ ਦਾ ਅਮਰੀਕਾ ਤੋਂ ਮੋਹ ਭੰਗ

ਵਾਸ਼ਿੰਗਟਨ: ਡੋਨਾਲਡ ਟਰੰਪ ਦੀ ਸਖਤੀ ਮਗਰੋਂ ਭਾਰਤੀਆਂ ਦੀ ਐਚ 1 ਬੀ ਵੀਜ਼ਾ ਵਿੱਚ ਦਿਲਚਸਪੀ ਘਟ ਗਈ ਹੈ। ਸਿਲੀਕਾਨ ਵੈਲੀ ਦੇ ਅਖ਼ਬਾਰ ਮੁਤਾਬਕ ਭਾਰਤੀ ਸੂਚਨਾ ਤਕਨੀਕੀ ਕੰਪਨੀਆਂ ਦੀਆਂ ਐਚ 1 ਬੀ ਵੀਜ਼ਾ ਅਰਜ਼ੀਆਂ ਵਿੱਚ ਭਾਰੀ ਗਿਰਾਵਟ ਆਈ ਹੈ। ਟਰੰਪ ਪ੍ਰਸ਼ਾਸਨ ਦੇ ਸਖ਼ਤ ਇਮੀਗ੍ਰੇਸ਼ਨ ਰੁਖ਼ ਤੋਂ ਵਿਦੇਸ਼ੀ ਕਾਮੇ ਵੀ ਅਮਰੀਕੀ ਕੰਪਨੀਆਂ ਵਿੱਚ ਆਉਣ ਤੋਂ ਕੰਨੀਂ ਕਤਰਾ ਰਹੇ ਹਨ। ਸਾਨ ਫਰਾਂਸਿਸਕੋ ਕ੍ਰੋਨੀਕਲਜ਼ ਦੇ ਸੰਪਾਦਕੀ ਬੋਰਡ ਮੁਤਾਬਕ ਐਚ 1 ਬੀ ਵੀਜ਼ਾ ਦੇ ਬਿਨੇਕਾਰਾਂ ਨੂੰ ਲੱਗਦਾ ਹੈ ਕਿ ਇਸ ਲਈ ਉਨ੍ਹਾਂ ਨੂੰ ਸਖ਼ਤ ਪ੍ਰਕਿਰਿਆ ਦਾ ਸਾਹਮਣਾ ਕਰਨਾ ਪਵੇਗਾ। ਇਸ ਨਾਲ ਬਿਨ੍ਹੇਕਾਰਾਂ ਤੇ ਉਨ੍ਹਾਂ ਨੂੰ ਨੌਕਰੀ ਦੇਣ ਵਾਲੀਆਂ ਅਮਰੀਕੀ ਕੰਪਨੀਆਂ, ਦੋਵੇਂ ਪ੍ਰਭਾਵਿਤ ਹੋਏ ਹਨ। ਅਖ਼ਬਾਰ ਦਾ ਕਹਿਣਾ ਹੈ ਕਿ ਐਚ 1 ਬੀ ਵੀਜ਼ਾ ਪ੍ਰੋਗਰਾਮ ਤਹਿਤ ਅਮਰੀਕੀ ਕੰਪਨੀਆਂ ਵਿਸ਼ੇਸ਼ ਅਹੁਦਿਆਂ ‘ਤੇ ਹੋਰਾਂ ਦੇਸ਼ਾਂ ਦੇ ਪੇਸ਼ੇਵਾਰਾਂ ਦੀ ਨਿਯੁਕਤੀ ਕਰਦੀਆਂ ਹਨ। ਅਮਰੀਕਾ ਦੀਆਂ ਤਕਨੀਕੀ ਕੰਪਨੀਆਂ ਇਸ ਵੀਜ਼ੇ ਰਾਹੀਂ ਹਰ ਸਾਲ ਹਜ਼ਾਰਾਂ ਚੀਨੀ ਭਾਰਤੀ ਕਾਮਿਆਂ ਦੀ ਨਿਯੁਕਤੀ ਕਰਦੀਆਂ ਹਨ। ਵਾਲ ਸਟ੍ਰੀਟ ਜਰਨਲ ਮੁਤਾਬਕ ਐੱਚ 1 ਬੀ ਵੀਜ਼ੇ ਦੀ ਮੰਗ ਘਟ ਰਹੀ ਹੈ। ਇੰਡੀਡ ਹਾਇਰਿੰਗ ਲੈਬ ਦੇ ਅਰਥਸ਼ਾਸਤਰੀ ਡੇਨੀਅਲ ਕਲਬਰਟਸਨ ਨੇ ਕਿਹਾ ਕਿ ਐੱਚ 1 ਬੀ ਵੀਜ਼ਾ ਬਾਰੇ ਕੀਤੀ ਖੋਜ 2017 ਦੇ ਮੁਕਾਬਲੇ 2018 ਵਿੱਚ ਕਾਫ਼ੀ ਘਟ ਗਈ ਹੈ।
ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Canada–India dispute: ਖ਼ਾਲਿਸਤਾਨੀ ਸਮਰਥਕਾਂ ਦੇ ਕੈਨੇਡਾ 'ਚ ਹੋ ਰਹੇ ਕਤਲਾਂ ਪਿੱਛੇ ਅਮਿਤ ਸ਼ਾਹ ਦਾ ਹੱਥ ? ਅਮਰੀਕਾ ਤੇ ਕੈਨੇਡਾ ਦੀ ਜਾਂਚ 'ਚ ਖ਼ੁਲਾਸੇ

Punjab News: SGPC ਨੇ ਗਿਆਨੀ ਹਰਪ੍ਰੀਤ ਸਿੰਘ ਦਾ ਅਸਤੀਫ਼ਾ ਕੀਤਾ ਨਾ-ਮਨਜ਼ੂਰ,ਕਿਹਾ- ਸਾਨੂੰ ਤੁਹਾਡੀਆਂ ਸੇਵਾਵਾਂ ਦੀ ਲੋੜ

ਮੁਹਾਲੀ 'ਚ ਹਵਾਈ ਫਾਈਰਿੰਗ ਨਾਲ ਫੈਲੀ ਦਹਿਸ਼ਤ, ਘਰ ਦੇ ਬਾਹਰ ਖੜ੍ਹੇ ਹੋ ਕੇ ਚਲਾਈਆਂ ਗੋਲੀਆਂ, ਜਾਣੋ ਪੂਰਾ ਮਾਮਲਾ

Punjab News: ਵਲਟੋਹਾ ਤੇ ਅਕਾਲੀ ਦਲ ਦੇ ਪ੍ਰਧਾਨ ਖ਼ਿਲਾਫ਼ ਹੋਵੇ ਮਾਮਲਾ ਦਰਜ, ਰੰਧਾਵਾ ਨੇ DGP ਪੰਜਾਬ ਨੂੰ ਲਿਖੀ ਚਿੱਠੀ, ਕਿਹਾ- ਵਾਹਿਗੁਰੂ ਸਹੀ ਫ਼ੈਸਲਾ ਲੈਣ ਦੀ ਹਿੰਮਤ ਬਖਸ਼ੇ

ABP Premium

ਵੀਡੀਓਜ਼

ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੀਆਂ ਸੇਵਾਵਾਂ ਦੀ ਪੰਥ ਨੂੰ ਲੋੜਬਹਾਦੁਰਗੜ ਦੀਆਂ 3 ਫੈਕਟਰੀਆਂ 'ਚ ਲੱਗੀ ਭਿਆਨਕ ਅੱਗਪੰਜਾਬ ਦੀਆਂ ਮੰਡੀਆਂ 'ਚ ਝੋਨੇ ਦੀ ਖਰੀਦ ਫਿਰ ਰੁਕੀ, ਆੜਤੀਆਂ ਨੇ ਕੀਤੀ ਹੜਤਾਲਗਿਆਨੀ ਹਰਪ੍ਰੀਤ ਸਿੰਘ ਦਾ ਅਸਤੀਫ਼ਾ ਮਨਜੂਰ ਨਾ ਕੀਤਾ ਜਾਏ-ਜਥੇਦਾਰ ਰਘਬੀਰ ਸਿੰਘ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Canada–India dispute: ਖ਼ਾਲਿਸਤਾਨੀ ਸਮਰਥਕਾਂ ਦੇ ਕੈਨੇਡਾ 'ਚ ਹੋ ਰਹੇ ਕਤਲਾਂ ਪਿੱਛੇ ਅਮਿਤ ਸ਼ਾਹ ਦਾ ਹੱਥ ? ਅਮਰੀਕਾ ਤੇ ਕੈਨੇਡਾ ਦੀ ਜਾਂਚ 'ਚ ਖ਼ੁਲਾਸੇ
Canada–India dispute: ਖ਼ਾਲਿਸਤਾਨੀ ਸਮਰਥਕਾਂ ਦੇ ਕੈਨੇਡਾ 'ਚ ਹੋ ਰਹੇ ਕਤਲਾਂ ਪਿੱਛੇ ਅਮਿਤ ਸ਼ਾਹ ਦਾ ਹੱਥ ? ਅਮਰੀਕਾ ਤੇ ਕੈਨੇਡਾ ਦੀ ਜਾਂਚ 'ਚ ਖ਼ੁਲਾਸੇ
Punjab News: SGPC ਨੇ ਗਿਆਨੀ ਹਰਪ੍ਰੀਤ ਸਿੰਘ ਦਾ ਅਸਤੀਫ਼ਾ ਕੀਤਾ ਨਾ-ਮਨਜ਼ੂਰ,ਕਿਹਾ- ਸਾਨੂੰ ਤੁਹਾਡੀਆਂ ਸੇਵਾਵਾਂ ਦੀ ਲੋੜ
Punjab News: SGPC ਨੇ ਗਿਆਨੀ ਹਰਪ੍ਰੀਤ ਸਿੰਘ ਦਾ ਅਸਤੀਫ਼ਾ ਕੀਤਾ ਨਾ-ਮਨਜ਼ੂਰ,ਕਿਹਾ- ਸਾਨੂੰ ਤੁਹਾਡੀਆਂ ਸੇਵਾਵਾਂ ਦੀ ਲੋੜ
ਮੁਹਾਲੀ 'ਚ ਹਵਾਈ ਫਾਈਰਿੰਗ ਨਾਲ ਫੈਲੀ ਦਹਿਸ਼ਤ, ਘਰ ਦੇ ਬਾਹਰ ਖੜ੍ਹੇ ਹੋ ਕੇ ਚਲਾਈਆਂ ਗੋਲੀਆਂ, ਜਾਣੋ ਪੂਰਾ ਮਾਮਲਾ
ਮੁਹਾਲੀ 'ਚ ਹਵਾਈ ਫਾਈਰਿੰਗ ਨਾਲ ਫੈਲੀ ਦਹਿਸ਼ਤ, ਘਰ ਦੇ ਬਾਹਰ ਖੜ੍ਹੇ ਹੋ ਕੇ ਚਲਾਈਆਂ ਗੋਲੀਆਂ, ਜਾਣੋ ਪੂਰਾ ਮਾਮਲਾ
Punjab News: ਵਲਟੋਹਾ ਤੇ ਅਕਾਲੀ ਦਲ ਦੇ ਪ੍ਰਧਾਨ ਖ਼ਿਲਾਫ਼ ਹੋਵੇ ਮਾਮਲਾ ਦਰਜ, ਰੰਧਾਵਾ ਨੇ DGP ਪੰਜਾਬ ਨੂੰ ਲਿਖੀ ਚਿੱਠੀ, ਕਿਹਾ- ਵਾਹਿਗੁਰੂ ਸਹੀ ਫ਼ੈਸਲਾ ਲੈਣ ਦੀ ਹਿੰਮਤ ਬਖਸ਼ੇ
Punjab News: ਵਲਟੋਹਾ ਤੇ ਅਕਾਲੀ ਦਲ ਦੇ ਪ੍ਰਧਾਨ ਖ਼ਿਲਾਫ਼ ਹੋਵੇ ਮਾਮਲਾ ਦਰਜ, ਰੰਧਾਵਾ ਨੇ DGP ਪੰਜਾਬ ਨੂੰ ਲਿਖੀ ਚਿੱਠੀ, ਕਿਹਾ- ਵਾਹਿਗੁਰੂ ਸਹੀ ਫ਼ੈਸਲਾ ਲੈਣ ਦੀ ਹਿੰਮਤ ਬਖਸ਼ੇ
ਬਦਲਦੇ ਮੌਸਮ 'ਚ ਜੁਕਾਮ-ਖੰਘ ਅਤੇ ਜੋੜਾਂ ਦੇ ਦਰਦ ਤੋਂ ਹੋ ਪਰੇਸ਼ਾਨ, ਤਾਂ ਆਹ ਛੋਟਾ ਜਿਹਾ ਬੀਜ ਬਣਾਵੇਗਾ ਤੁਹਾਨੂੰ ਮਜ਼ਬੂਤ

ਪਾਕਿਸਤਾਨ ਤੋਂ ਫਾਜ਼ਿਲਕਾ ਭੇਜਿਆ ਗਿਆ ਲੋਡੇਡ ਆਈਡੀ ਬੰਬ, ਬੈਟਰੀਆਂ ਅਤੇ ਟਾਈਮਰ ਵੀ ਬਰਾਮਦ, ਜਾਂਚ ਜਾਰੀ

ਪੰਜਾਬ ਦੇ ਕਿਸਾਨ ਅੱਜ ਸਾਰੇ ਟੋਲ ਪਲਾਜ਼ਾ ਕਰਵਾਉਣਗੇ ਫ੍ਰੀ, BJP-AAP ਦੇ ਆਗੂਆਂ ਦੇ ਘਰ ਦੇ ਬਾਹਰ ਦੇਣਗੇ ਧਰਨਾ

ਨਾਇਬ ਸੈਣੀ ਦਾ ਸਹੁੰ ਚੁੱਕ ਸਮਾਗਮ ਅੱਜ, PM ਮੋਦੀ ਸਣੇ ਕਈ ਵੱਡੀ ਸ਼ਖਸ਼ੀਅਤਾਂ ਹੋਣਗੀਆਂ ਸ਼ਾਮਲ, ਆਹ ਰਸਤੇ ਰਹਿਣਗੇ ਬੰਦ

Embed widget