ਪੜਚੋਲ ਕਰੋ

ਨਸ਼ੀਲੀ ਦਵਾਈਆਂ ਦੇ ਮਾਮਲੇ 'ਚ ਵੱਡੀ ਕੰਪਨੀ ਨੂੰ ਠੁੱਕਿਆ 4100 ਕਰੋੜ ਦਾ ਜ਼ੁਰਮਾਨਾ

ਅਮਰੀਕਾ ਦੇ ਓਕਲਾਹੋਮਾ ਸੂਬੇ ਦੇ ਜੱਜ ਨੇ ਨਸ਼ੀਲੀਆਂ ਦਵਾਈਆਂ ਦੇ ਇਸਤੇਮਾਲ ਨਾਲ ਜੁੜੇ ਓਪਾਇਡ ਸੰਕਟ ਮਾਮਲੇ ‘ਚ ਦਿੱਗਜ ਅਮਰੀਕੀ ਹੈਲਥ ਕੰਪਨੀ ਜੌਨਸਨ ਐਂਡ ਜੌਨਸਨ ‘ਤੇ 57.2 ਕਰੋੜ ਡਾਲਰ ਯਾਨੀ ਕਰੀਬ 4100 ਕਰੋੜ ਰੁਪਏ ਦਾ ਜ਼ੁਰਮਾਨਾ ਠੋਕਿਆ ਹੈ।

ਨਵੀਂ ਦਿੱਲੀ: ਅਮਰੀਕਾ ਦੇ ਓਕਲਾਹੋਮਾ ਸੂਬੇ ਦੇ ਜੱਜ ਨੇ ਨਸ਼ੀਲੀਆਂ ਦਵਾਈਆਂ ਦੇ ਇਸਤੇਮਾਲ ਨਾਲ ਜੁੜੇ ਓਪਾਇਡ ਸੰਕਟ ਮਾਮਲੇ ‘ਚ ਦਿੱਗਜ ਅਮਰੀਕੀ ਹੈਲਥ ਕੰਪਨੀ ਜੌਨਸਨ ਐਂਡ ਜੌਨਸਨ ‘ਤੇ 57.2 ਕਰੋੜ ਡਾਲਰ ਯਾਨੀ ਕਰੀਬ 4100 ਕਰੋੜ ਰੁਪਏ ਦਾ ਜ਼ੁਰਮਾਨਾ ਠੋਕਿਆ ਹੈ। ਜੱਜ ਨੇ ਆਪਣੇ ਫੈਸਲੇ ‘ਚ ਕਿਹਾ ਕਿ ਕੰਪਨੀ ਨੇ ਜਾਣਬੁਝ ਕੇ ਓਪਾਰਿਡ ਦੇ ਖ਼ਤਰੇ ਨੂੰ ਨਜ਼ਰਅੰਦਾਜ਼ ਕੀਤਾ। ਆਪਣੇ ਫਾਇਦੇ ਲਈ ਡਾਕਟਰਾਂ ਨੂੰ ਨਸ਼ੀਲੀਆਂ ਦਰਦਨਾਸ਼ਕ ਦਵਾਈਆਂ ਲਿਖਣ ਲਈ ਮਨਾਇਆ। ਜੱਜ ਨੇ ਸੂਬਾ ਸਰਕਾਰ ਵੱਲੋਂ ਓਪਾਇਡ ਪੀੜਤਾਂ ਦੇ ਇਲਾਜ ਲਈ ਮੰਗੀ ਗਈ ਰਕਮ ਦੇ ਮੁਕਾਬਲੇ ਜੌਨਸਨ ਐਂਡ ਜੌਨਸਨ ਨੂੰ ਕਾਫੀ ਘੱਟ ਭੁਗਤਾਨ ਕਰਨ ਦਾ ਹੁਕਮ ਦਿੱਤਾ ਹੈ। ਸੂਬਾ ਸਰਕਾਰ ਨੇ 17 ਅਰਬ ਡਾਲਰ (1.20 ਕਰੋੜ ਰੁਪਏ) ਦੀ ਮੰਗ ਕੀਤੀ ਸੀ। ਜੱਜ ਥਾਡ ਬਾਲਕਮੈਨ ਨੇ ਆਪਣੇ ਫੈਸਲੇ ‘ਚ ਗੰਭੀਰ ਟਿੱਪਣੀ ਕਰਦਿਆਂ ਕਿਹਾ, “ਜੌਨਸਨ ਐਂਡ ਜੌਨਸਨ ਨੇ ਸੂਬਾ ਦੇ ਕਾਨੂੰਨ ਦਾ ਉਲੰਘਣ ਕੀਤਾ। ਕੰਪਨੀ ਦੀ ਗਲਤੀ ਤੇ ਖ਼ਤਰਨਾਕ ਮਾਰਕੀਟਿੰਗ ਕਰਕੇ ਤੇਜ਼ੀ ਨਾਲ ਨਸ਼ੇ ਦੀ ਵਧਦੀ ਆਦਤ ਤੇ ਓਵਰਡੋਜ਼ ਨਾਲ ਮੌਤ ਦੇ ਮਾਮਲੇ ਸਾਹਮਣੇ ਆਏ ਹਨ। ਸੂਬੇ ਦੇ ਅਟਾਰਨੀ ਬ੍ਰਾਡ ਬੈਕਵਰਧ ਨੇ ਕਿਹਾ, “ਅਸੀਂ ਇਹ ਸਾਬਤ ਕੀਤਾ ਕਿ ਇਸ ਓਪਾਇਡ ਸੰਕਟ ਦਾ ਮੂਲ ਕਾਰਨ ਜੌਨਸਨ ਐਂਡ ਜੌਨਸਨ ਹਨ। ਇਸ 20 ਸਾਲ ਦੌਰਾਨ ਇਸ ਨਾਲ ਅਰਬਾਂ ਡਾਲਰ ਦੀ ਕਮਾਈ ਕੀਤੀ।” ਨਸ਼ੀਲੀ ਦਵਾਈਆਂ ਦੇ ਮਾਮਲੇ 'ਚ ਵੱਡੀ ਕੰਪਨੀ ਨੂੰ ਠੁੱਕਿਆ 4100 ਕਰੋੜ ਦਾ ਜ਼ੁਰਮਾਨਾ ਫੈਸਲੇ ‘ਤੇ ਜੌਨਸਨ ਐਂਡ ਜੌਨਸਨ ਦੀ ਵਕੀਲ ਨੇ ਕਿਹਾ , “ਸਾਡੇ ਕੋਲ ਅਪੀਲ ਕਰਨ ਦਾ ਮਜ਼ਬੂਤ ਆਧਾਰ ਹੈ ਤੇ ਅਸੀਂ ਪੂਰੇ ਜੋਸ਼ ਨਾਲ ਇਸ ਨੂੰ ਚੁਣੌਤੀ ਦਵਾਂਗੇ।” ਜਦਕਿ ਕੰਪਨੀ ਦੇ ਕਾਰਜਕਾਰੀ ਉਪ ਪ੍ਰਧਾਨ ਮਾਈਕਲ ਉੱਲਾਮਨ ਨੇ ਕਿਹਾ, “ਓਕਲਾਹੋਮਾ ‘ਚ ਜੌਨਸਨ ਐਂਡ ਜੌਨਸਨ ਕਰਕੇ ਓਪਾਇਡ ਸਕੰਟ ਖੜ੍ਹਾ ਨਹੀ ਹੋਇਆ। ਓਪਾਰਿਡ ਸੰਕਟ ਨਿੱਜੀ ਸਿਹਤ ਦਾ ਮੁਸ਼ਕਲ ਮਾਮਲਾ ਹੈ। ਇਸ ਤੋਂ ਪ੍ਰਭਾਵਿਤ ਹਰ ਇੱਕ ਨਾਲ ਸਾਨੂੰ ਹਮਦਰਦੀ ਹੈ।” ਜੱਜ ਦੇ ਫੈਸਲੇ ‘ਤੇ ਓਪਾਇਡ ਦਾਵਈ ਬਣਾਉਣ ਵਾਲੀ ਕਰੀਬ ਦੋ ਦਰਜਨ ਕੰਪਨੀਆਂ ਦੀ ਨਜ਼ਰ ਸੀ ਕਿਉਂਕਿ ਇਨ੍ਹਾਂ ਦਵਾਈਆ ਨੂੰ ਬਣਾਉਣ ਵਾਲੀ ਕੰਪਨੀਆਂ ‘ਤੇ ਅਮਰੀਕਾ ਦੇ ਇਸ ਤਰ੍ਹਾਂ ਦੇ ਕਰੀਬ ਢਾਈ ਹਜ਼ਾਰ ਮੁਕੱਦਮੇ ਚੱਲ ਰਹੇ ਹਨ। ਜੌਨਸਨ ਐਂਡ ਜੌਨਸਨ ਮਾਮਲ ‘ਚ ਹੀ ਮੁਲਜ਼ਮ ਦੋ ਹੋਰ ਦਵਾਈ ਕੰਪਨੀਆਂ ਪਡਯਰੂ ਫਾਰਮਾ ਤੇ ਇਜ਼ਰਾਈਲ ਦੀ ਟੇਵਾ ਪਹਿਲਾਂ ਹੀ ਕਰਾਰ ਕਰ ਚੁੱਕਿਆਂ ਹਨ। ਪਡਯਰੂ ਫਾਰਮਾ 27ਕਰੋੜ ਡਾਲਰ ਅਤੇ ਟੇਵਾ 8.5 ਕਰੋੜ ਡਾਲਰ ਦਾ ਭੁਗਤਾਨ ਕਰੇਗੀ।
ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Gold Price: ਰਿਕਾਰਡ ਪੱਧਰ 'ਤੇ ਪਹੁੰਚਿਆ ਸੋਨੇ ਦਾ ਭਾਅ! ਹੁਣ 85,000 ਰੁਪਏ ਤੋਲਾ ਨੂੰ ਕਰੇਗਾ ਟੱਚ

ਪੁਲਿਸ ਨੇ ਰੋਕਿਆ ਬੁਲੇਟ ਤਾਂ ਅੱਗੋ ਧੋਂਸ ਦਿਖਾਉਣ ਲੱਗਿਆ ਆਪ ਵਿਧਾਇਕ ਦਾ ਪੁੱਤ, ਕਿਹਾ- MLA ਨੇ ਮੇਰੇ ਪਾਪਾ....., ਪੁਲਿਸ ਨੇ ਕੱਟਿਆ 20 ਹਜ਼ਾਰ ਦਾ ਚਲਾਨ,  ਦੇਖੋ ਵੀਡੀਓ

ਪੰਜਾਬ ਸਰਕਾਰ ਨੇ ਭਰਤੀ ਕੀਤੇ 'ਸਰਕਾਰੀ ਜਾਦੂਗਰ' ! ਜਾਅਲੀ ਪਿੰਡ ਬਣਾ ਕੇ ਡਕਾਰੀ 43 ਲੱਖ ਦੀ ਗ੍ਰਾਂਟ, ਜਾਣੋ ਕਿਵੇਂ ਖੁੱਲ੍ਹੀ 'ਸ਼ਾਨਦਾਰ ਵਿਕਾਸ' ਦੀ ਪੋਲ ?

CM Bhagwant Mann Security: ਸੀਐਮ ਮਾਨ 'ਤੇ ਅੱਤਵਾਦੀ ਹਮਲੇ ਦਾ ਖ਼ਤਰਾ! ਪੂਰੇ ਪੰਜਾਬ 'ਚ ਹਾਈ ਅਲਰਟ, ਸਾਰੀ ਫੋਰਸ ਮੈਦਾਨ 'ਚ ਡਟੀ

ABP Premium

ਵੀਡੀਓਜ਼

Khalistan| Gurpatwant Singh Pannu ਨੂੰ DGP Gorav Yadav ਦਾ ਕਰਾਰਾ ਜਵਾਬ | abp sanjhaਕੀ ਅੰਮ੍ਰਿਤਪਾਲ ਸਿੰਘ ਜਾ ਸਕੇਗਾ ਲੋਕ ਸਭਾ?Breaking News: America ਤੋਂ ਡਿਪੋਰਟ ਹੋਣਗੇ 18 ਹਜ਼ਾਰ ਭਾਰਤੀ, ਮੋਦੀ ਸਰਕਾਰ ਨੇ ਵੀ ਦੇ ਦਿੱਤੀ ਸਹਿਮਤੀ|abp sanjhaਦਿੱਲੀ ਚੋਣਾਂ 'ਚ CM Bhagwant Mann ਦੀ ਪਤਨੀ Dr Gurpreet Kaur Mann ਸਟਾਰ ਪ੍ਰਚਾਰਕਾਂ ਤੋਂ ਵੀ ਅੱਗੇ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Gold Price: ਰਿਕਾਰਡ ਪੱਧਰ 'ਤੇ ਪਹੁੰਚਿਆ ਸੋਨੇ ਦਾ ਭਾਅ! ਹੁਣ 85,000 ਰੁਪਏ ਤੋਲਾ ਨੂੰ ਕਰੇਗਾ ਟੱਚ
Gold Price: ਰਿਕਾਰਡ ਪੱਧਰ 'ਤੇ ਪਹੁੰਚਿਆ ਸੋਨੇ ਦਾ ਭਾਅ! ਹੁਣ 85,000 ਰੁਪਏ ਤੋਲਾ ਨੂੰ ਕਰੇਗਾ ਟੱਚ
ਪੁਲਿਸ ਨੇ ਰੋਕਿਆ ਬੁਲੇਟ ਤਾਂ ਅੱਗੋ ਧੋਂਸ ਦਿਖਾਉਣ ਲੱਗਿਆ ਆਪ ਵਿਧਾਇਕ ਦਾ ਪੁੱਤ, ਕਿਹਾ- MLA ਨੇ ਮੇਰੇ ਪਾਪਾ....., ਪੁਲਿਸ ਨੇ ਕੱਟਿਆ 20 ਹਜ਼ਾਰ ਦਾ ਚਲਾਨ,  ਦੇਖੋ ਵੀਡੀਓ
ਪੁਲਿਸ ਨੇ ਰੋਕਿਆ ਬੁਲੇਟ ਤਾਂ ਅੱਗੋ ਧੋਂਸ ਦਿਖਾਉਣ ਲੱਗਿਆ ਆਪ ਵਿਧਾਇਕ ਦਾ ਪੁੱਤ, ਕਿਹਾ- MLA ਨੇ ਮੇਰੇ ਪਾਪਾ....., ਪੁਲਿਸ ਨੇ ਕੱਟਿਆ 20 ਹਜ਼ਾਰ ਦਾ ਚਲਾਨ, ਦੇਖੋ ਵੀਡੀਓ
ਪੰਜਾਬ ਸਰਕਾਰ ਨੇ ਭਰਤੀ ਕੀਤੇ 'ਸਰਕਾਰੀ ਜਾਦੂਗਰ' ! ਜਾਅਲੀ ਪਿੰਡ ਬਣਾ ਕੇ ਡਕਾਰੀ 43 ਲੱਖ ਦੀ ਗ੍ਰਾਂਟ, ਜਾਣੋ ਕਿਵੇਂ ਖੁੱਲ੍ਹੀ 'ਸ਼ਾਨਦਾਰ ਵਿਕਾਸ' ਦੀ ਪੋਲ ?
ਪੰਜਾਬ ਸਰਕਾਰ ਨੇ ਭਰਤੀ ਕੀਤੇ 'ਸਰਕਾਰੀ ਜਾਦੂਗਰ' ! ਜਾਅਲੀ ਪਿੰਡ ਬਣਾ ਕੇ ਡਕਾਰੀ 43 ਲੱਖ ਦੀ ਗ੍ਰਾਂਟ, ਜਾਣੋ ਕਿਵੇਂ ਖੁੱਲ੍ਹੀ 'ਸ਼ਾਨਦਾਰ ਵਿਕਾਸ' ਦੀ ਪੋਲ ?
CM Bhagwant Mann Security: ਸੀਐਮ ਮਾਨ 'ਤੇ ਅੱਤਵਾਦੀ ਹਮਲੇ ਦਾ ਖ਼ਤਰਾ! ਪੂਰੇ ਪੰਜਾਬ 'ਚ ਹਾਈ ਅਲਰਟ, ਸਾਰੀ ਫੋਰਸ ਮੈਦਾਨ 'ਚ ਡਟੀ
CM Bhagwant Mann Security: ਸੀਐਮ ਮਾਨ 'ਤੇ ਅੱਤਵਾਦੀ ਹਮਲੇ ਦਾ ਖ਼ਤਰਾ! ਪੂਰੇ ਪੰਜਾਬ 'ਚ ਹਾਈ ਅਲਰਟ, ਸਾਰੀ ਫੋਰਸ ਮੈਦਾਨ 'ਚ ਡਟੀ
Punjab News: ਸ਼੍ਰੋਮਣੀ ਅਕਾਲੀ ਦਲ ਨੂੰ ਮੁੜ ਲੱਗ ਸਕਦਾ ਝਟਕਾ ! ਐਕਸ਼ਨ ਮੋਡ 'ਚ ਸਿੰਘ ਸਾਹਿਬਾਨ, ਹੰਗਾਮੀ ਮੀਟਿੰਗ ਬੁਲਾਈ

ਫੋਨ ਦੇ ਹਿਸਾਬ ਨਾਲ ਕਿਰਾਇਆ ਲੈਂਦੀ Uber? ਪੜ੍ਹ ਲਓ ਪੂਰੀ ਰਿਪੋਰਟ, ਉੱਡ ਜਾਣਗੇ ਹੋਸ਼

ਦੋ ਸਾਲਾਂ ਬਾਅਦ ਗਣਤੰਤਰ ਦਿਵਸ ਦੀ ਪਰੇਡ ’ਚ ਨਜ਼ਰ ਆਵੇਗਾ ਪੰਜਾਬ, ਬਾਬਾ ਫਰੀਦ ਜੀ ਨੂੰ ਹੋਵੇਗੀ ਸਮਰਪਿਤ; ਚਾਰ ਹਿੱਸਿਆਂ 'ਚ ਦਿਖਾਇਆ ਜਾਵੇਗਾ ਸੱਭਿਆਚਾਰ

ਨਹੀਂ ਰਹੇ ਪੰਜਾਬ ਦੇ ਸਾਬਕਾ ਐਡਵੋਕੇਟ ਜਨਰਲ, ਪ੍ਰਕਾਸ਼ ਸਿੰਘ ਬਾਦਲ ਦੇ ਸਨ ਕਰੀਬੀ

Embed widget