ਪੜਚੋਲ ਕਰੋ
Advertisement
Mali Political Crisis: ਫੌਜ ਦੇ ਵਿਦਰੋਹ ਮਗਰੋਂ, ਮਾਲੀ ਦੇ ਰਾਸ਼ਟਰਪਤੀ ਇਬਰਾਹਿਮ ਕੀਟਾ ਨੇ ਅਹੁਦੇ ਤੋਂ ਅਸਤੀਫਾ ਦੇਣ ਦਾ ਕੀਤਾ ਐਲਾਨ
Mali Millitary Mutiny: ਮਾਲੀ ਦੇ ਰਾਸ਼ਟਰਪਤੀ ਇਬਰਾਹਿਮ ਬੌਬਾਕਰ ਕੀਟਾ ਨੇ ਮੰਗਲਵਾਰ ਦੇਰ ਰਾਤ ਆਪਣੇ ਅਹੁਦੇ ਤੋਂ ਅਸਤੀਫਾ ਦੇਣ ਦਾ ਐਲਾਨ ਕੀਤਾ।
ਬਮਾਕੋ: ਮਾਲੀ ਦੇ ਰਾਸ਼ਟਰਪਤੀ ਇਬਰਾਹਿਮ ਬੌਬਾਕਰ ਕੀਟਾ ਨੇ ਮੰਗਲਵਾਰ ਦੇਰ ਰਾਤ ਆਪਣੇ ਅਹੁਦੇ ਤੋਂ ਅਸਤੀਫਾ ਦੇਣ ਦਾ ਐਲਾਨ ਕੀਤਾ।ਉਹ ਨਹੀਂ ਚਾਹੁੰਦੇ ਸੀ ਕਿ ਫੌਜ ਦੇ ਵਿਦਰੋਹ ਤੋਂ ਬਾਅਦ ਦੇਸ਼ ਨੂੰ ਰਾਜਨੀਤਿਕ ਸੰਕਟ ਦਾ ਸਾਹਮਣਾ ਕਰਨਾ ਪਵੇ ਅਤੇ ਖੂਨ ਵਹਾਇਆ ਜਾਵੇ।
ਕੌਮੀ ਟੈਲੀਵੀਜ਼ਨ 'ਤੇ ਪ੍ਰਸਾਰਿਤ ਕੀਤੇ ਗਏ ਇੱਕ ਸੰਖੇਪ ਬਿਆਨ ਵਿੱਚ ਕੀਟਾ ਨੇ ਕਿਹਾ, "ਅੱਜ, ਸੈਨਾ ਦੇ ਕੁਝ ਹਿੱਸਿਆਂ ਨੇ ਫੈਸਲਾ ਕੀਤਾ ਹੈ ਕਿ ਦਖਲਅੰਦਾਜ਼ੀ ਜ਼ਰੂਰੀ ਸੀ। ਕੀ ਮੇਰੇ ਕੋਲ ਸੱਚਮੁੱਚ ਕੋਈ ਵਿਕਲਪ ਹੈ? ਕਿਉਂਕਿ ਮੈਂ ਨਹੀਂ ਚਾਹੁੰਦਾ ਕਿ ਲਹੂ ਵਹਾਇਆ ਜਾਵੇ।"
ਕੀਟਾ ਨੇ ਕਿਹਾ ਕਿ ਉਸਨੇ "ਹੁਣ ਤੋਂ ਆਪਣੀ ਡਿਊਟੀ ਛੱਡਣ ਦਾ ਫੈਸਲਾ ਕੀਤਾ ਹੈ।" ਇਸ ਤੋਂ ਪਹਿਲਾਂ, ਕੀਟਾ ਅਤੇ ਪ੍ਰਧਾਨਮੰਤਰੀ ਬਾਬੂਓ ਸਿਸੇ ਨੂੰ ਸੈਨਿਕਾਂ ਨੇ ਦੇਸ਼ ਵਿੱਚ ਇੱਕ ਮਹੀਨੇ ਤੋਂ ਚੱਲ ਰਹੇ ਸੰਕਟ ਦੌਰਾਨ ਨਜ਼ਰਬੰਦ ਕਰ ਲਿਆ ਸੀ।
BREAKING: Malian President Ibrahim Boubacar Keita announces his resignation hours after being detained by mutinous soldiers. The dramatic development comes after more than two months of regular demonstrations calling for him to step down. https://t.co/7Udq37H28c
— The Associated Press (@AP) August 19, 2020
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਪੰਜਾਬ
ਦੇਸ਼
Advertisement