ਪੜਚੋਲ ਕਰੋ
Advertisement
ਮਹਿਬੂਬਾ ਮੁਫਤੀ ਦਾ ਵਿਵਾਦਤ ਬਿਆਨ, ਅੱਤਵਾਦੀਆਂ ਨੂੰ ਕਿਹਾ ‘ਧਰਤੀ ਦੇ ਪੁੱਤ’
ਸ੍ਰੀਨਗਰ: ਜੰਮੂ-ਕਸ਼ਮੀਰ ਦੇ ਸਾਬਕਾ ਮੁੱਖਮੰਤਰੀ ਅਤ ਪੀਡੀਪੀ ਪ੍ਰਮੁੱਖ ਮਹਿਬੂਬਾ ਮੁਫਤੀ ਨੇ ਅੱਤਵਾਦੀ ਸੰਗਠਨਾਂ ‘ਚ ਸ਼ਾਮਲ ਹੋਣ ਵਾਲੇ ਸਥਾਨਿਕ ਨੋਜਵਾਨਾਂ ਦਾ ਸਮਰੱਥਨ ਕੀਤਾ ਹੈ। ਉਨ੍ਹਾਂ ਨੇ ਅੱਤਵਾਦੀਆਂ ਨੂੰ ‘ਧਰਤੀ ਦਾ ਪੁੱਤ’ ਕਿਹਾ ਹੈ ਅਤੇ ਉਨ੍ਹਾਂ ਨੂੰ ਬਚਾਉਣ ਦੀ ਕੋਸ਼ਿਸ਼ ਕਰਨ ਦੀ ਗੱਲ ਕੀਤੀ ਹੈ।
ਪੀਡੀਪੀ ਪ੍ਰਮੁੱਖ ਮਹਿਬੂਬਾ ਦਾ ਕਹਿਣਾ ਹੈ ਕਿ ਜੰਮੂ ਕਸ਼ਮੀਰ ‘ਚ ‘ਬੰਦੂਕ ਸਭੀਅੱਤਾ’ ਖ਼ਤਮ ਕਰਨ ਲਈ ਕੇਂਦਰ ਨੂੰ ਅੱਤਵਾਦੀਆਂ ਨਾਲ ਗੱਲ ਕਰਨੀ ਚਾਹਿਦੀ ਹੈ। ਅਨੰਤਨਾਗ ‘ਚ ਪਾਰਟੀ ਵੱਲੋਂ ਕੀਤੇ ਗਏ ਇੱਕ ਸਮਾਗਮ ‘ਚ ਉਨ੍ਹਾਂ ਨੇ ਮੀਡੀਆ ਨਾਲ ਗੱਲ ਕੀਤੀ ਅਤੇ ਕਿਹਾ, “ਇਸ ਸਮੇਂ ਪਾਕਿਸਤਾਨ ਅਤੇ ਅਲਗਾਵਾਦੀਆ ਦੇ ਨਾਲ ਗੱਲਬਾਤ ਹੋਣੀ ਚਾਹਿਦੀ ਹੈ। ਕਿਉਂਕਿ ਉਨ੍ਹਾਂ ਕੋਲ ਇਸ ਸਮੇਂ ਬੰਦੂਕਾਂ ਹਨ ਅਤੇ ਸਿਰਫ ਉਹੀ ਹਨ, ਜੋ ਇਸ ਬੰਦੂਕਾਂ ਦੀ ਸਭਿਅੱਤਾ ਨੂੰ ਖ਼ਤਮ ਕਰ ਸਕਦੇ ਹਨ”।
ਮਹਿਬੂਬਾ ਨੇ ਕਿਹਾ, “ਮੇਰਾ ਮਨਣਾ ਹੈ ਕਿ ਕਿਤੇ ਨਾ ਕਿਤੇ ਹੁਰੀਅੱਤ ਕਾਨਫ੍ਰੰਸ ਦੇ ਨਾਲ ਹੀ ਅੱਤਵਾਦੀਆਂ ਨਾਲ ਵੀ ਗੱਲ ਕਰਨੀ ਚਾਹਿਦੀ ਹੈ”। ਜਦਕਿ ਉਨ੍ਹਾਂ ਬਾਅਦ ‘ਚ ਕਿਹਾ ਕਿ ਇਹ ਬਹੁਤ ਜਲਦੀ ਹੋਵੇਗਾ”। ਉਸ ਨੇ ਕਿਹਾ ਕਿ ਸਥਾਨਿਕ ਨਾਗਰਿਕਾਂ ਨੂੰ ਅੱਤਵਾਦ ਦੇ ਰਸਤੇ ‘ਤੇ ਜਾਣ ਤੋਂ ਰੋਕਿਆ ਜਾਣਾ ਚਾਹਿਦਾ ਹੈ।PDP Chief and former J&K CM Mehbooba Mufti: I've always said that the local militant is the son of the soil. Our attempts should be to save him. I believe, in Jammu and Kashmir, not only Hurriyat but those with the guns should also be engaged with, but not at this time. pic.twitter.com/zMcMGp3jda
— ANI (@ANI) January 15, 2019
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਪੰਜਾਬ
ਪੰਜਾਬ
Advertisement