ਪੜਚੋਲ ਕਰੋ

Mehul Choksi First Photo: ਭਗੌੜੇ ਮੇਹੁਲ ਚੌਕਸੀ ਦੀ ਜੇਲ੍ਹ ਚੋਂ ਪਹਿਲੀ ਤਸਵੀਰ ਸਾਹਮਣੇ ਆਈ 

ਤਸਵੀਰਾਂ 'ਚ ਮੌਹੁਲ ਚੌਕਸੀ ਜੇਲ੍ਹ ਤੋਂ ਆਪਣਾ ਹੱਥ ਬਾਹਰ ਕੱਢਕੇ ਦਿਖਾਉਂਦਾ ਨਜ਼ਰ ਆ ਰਿਹਾ ਹੈ। ਤਸਵੀਰਾਂ 'ਚ ਦਿਖ ਰਿਹਾ ਕਿ ਉਸ ਦੇ ਹੱਥ 'ਤੇ ਸੱਟ ਲੱਗੀ ਹੈ।

ਨਵੀਂ ਦਿੱਲੀ: ਭਾਰਤ ਦੇ ਭਗੌੜੇ ਹੀਰਾ ਕਾਰੋਬਾਰੀ ਮੇਹੁਲ ਚੌਕਸੀ ਦੀ ਡੋਮਿਨਿਕਾ ਤੋਂ ਪਹਿਲੀ ਤਸਵੀਰ ਸਾਹਮਣੇ ਆਈ ਹੈ। ਮੇਹੁਲ ਚੌਕਸੀ ਡੋਮਿਨਿਕਾ 'ਚ ਕ੍ਰਿਮੀਨਲ ਇਨਵੈਸਟੀਗੇਸ਼ਨ ਡਿਪਾਰਟਮੈਂਟ ਦੀ ਕਸਟਡੀ 'ਚ ਹੈ। ਉਸ ਨੂੰ ਚਾਰ ਦਿਨ ਪਹਿਲਾਂ ਗ੍ਰਿਫ਼ਤਾਰ ਕੀਤਾ ਗਿਆ ਸੀ। ਮੇਹੁਲ ਦੀਆਂ ਜੋ ਤਸਵੀਰਾਂ ਸਾਹਮਣੇ ਆਈਆਂ ਹਨ, ਉਨ੍ਹਾਂ 'ਚ ਉਹ ਜੇਲ੍ਹ 'ਚ ਬੰਦ ਦਿਖਾਈ ਦੇ ਰਿਹਾ ਹੈ।

ਕੁਝ ਹੋਰ ਤਸਵੀਰਾਂ 'ਚ ਮੌਹੁਲ ਚੌਕਸੀ ਜੇਲ੍ਹ ਤੋਂ ਆਪਣਾ ਹੱਥ ਬਾਹਰ ਕੱਢਕੇ ਦਿਖਾਉਂਦਾ ਨਜ਼ਰ ਆ ਰਿਹਾ ਹੈ। ਤਸਵੀਰਾਂ 'ਚ ਦਿਖ ਰਿਹਾ ਕਿ ਉਸ ਦੇ ਹੱਥ 'ਤੇ ਸੱਟ ਲੱਗੀ ਹੈ। ਮੇਹੁਲ ਚੌਕਸੀ ਦੀਆਂ ਇਹ ਤਸਵੀਰਾਂ ਐਂਟੀਗੁਆ ਨਿਊਜ਼ਰੂਮ ਵੱਲੋਂ ਜਾਰੀ ਕੀਤੀਆਂ ਗਈਆਂ ਹਨ। ਮੇਹੁਲ ਚੌਕਸੀ ਵੱਲੋਂ ਇਲਜ਼ਾਮ ਲਾਇਆ ਗਿਆ ਕਿ ਉਸ ਦੇ ਨਾਲ ਡੋਮਿਨਿਕਾ ਦੀ ਜੇਲ੍ਹ 'ਚ ਮਾਰਕੁੱਟ ਕੀਤੀ ਗਈ ਹੈ।

ਇਸ ਤੋਂ ਪਹਿਲਾਂ, ਐਂਟੀਗੁਆ ਤੇ ਬਾਰਬੁਡਾ 'ਚ ਰਹਿ ਰਹੇ ਭਗੌੜਾ ਹੀਰਾ ਵਪਾਰੀ ਮੇਹੁਲ ਚੌਕਸੀ ਦੇ ਲਾਪਤਾ ਹੋਣ ਜਾਣ ਦੀ ਖਬਰ ਸਾਹਮਣੇ ਆਈ ਸੀ। ਚੌਕਸੀ ਪੰਜਾਬ ਨੈਸ਼ਨਲ ਬੈਂਕ (PNB) ਨਾਲ ਕਥਿਤ ਤੌਰ ਤੇ 13,500 ਕਰੋੜ ਰੁਪਏ ਦੀ ਧੋਖਾਧੜੀ ਦੇ ਮਾਮਲੇ 'ਚ ਲੋੜੀਂਦਾ ਹੈ।

ਇਹ ਵੀ ਪੜ੍ਹੋPulwama 'ਚ ਸ਼ਹੀਦ ਹੋਏ ਮੇਜਰ Vibhuti Dhoundiyal ਦੀ ਪਤਨੀ Nikita ਬਣੀ ਆਰਮੀ ਲੈਫਟੀਨੈਂਟ

ਇਹ ਵੀ ਪੜ੍ਹੋ: ਬੇਟੇ ਦੀ ਮੌਤ ਦਾ ਬਦਲਾ ਲੈਣ ਲਈ ਮਾਂ ਨੇ ਕਰਵਾਇਆ ਪਿੰਡ ਦੇ ਸਰਪੰਚ ਦਾ ਕਤਲ, ਹੈਰਾਨ ਕਰ ਦਵੇਗੀ ਵਜ੍ਹਾ

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

https://play.google.com/store/apps/details?id=com.winit.starnews.hin

https://apps.apple.com/in/app/abp-live-news/id811114904

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Indian Cricket Team: ਟਰਾਫੀ ਨਾਲ ਭਾਰਤ ਪਹੁੰਚੀ ਭਾਰਤੀ ਟੀਮ, ਏਅਰਪੋਰਟ 'ਤੇ ਹੋਇਆ ਸ਼ਾਨਦਾਰ ਸਵਾਗਤ

Team India Welcome Schedule: ਮੁੰਬਈ ਤੋਂ ਪਹਿਲਾਂ ਦਿੱਲੀ 'ਚ ਵਿਸ਼ਵ ਕੱਪ ਦੀ ਜਿੱਤ ਦਾ ਜਸ਼ਨ! PM ਮੋਦੀ ਨਾਲ ਮੁਲਾਕਾਤ, ਜਾਣੋ ਭਾਰਤੀ ਟੀਮ ਦਾ ਪੂਰਾ ਸ਼ਡਿਊਲ

Petrol and Diesel Price: ਮੀਂਹ ਦੇ ਮੌਸਮ 'ਚ ਕਿਤੇ ਜਾਣ ਦਾ ਬਣਾ ਰਹੇ ਪਲਾਨ, ਤਾਂ ਪਹਿਲਾਂ ਚੈੱਕ ਕਰ ਲਓ ਪੈਟਰੋਲ-ਡੀਜ਼ਲ ਦੇ ਨਵੇਂ ਰੇਟ

Horoscope Today : ਆਹ ਤਿੰਨ ਰਾਸ਼ੀ ਦੇ ਲੋਕ ਰਹਿਣ ਸਾਵਧਾਨ, ਜਾਣੋ ਬਾਕੀ ਰਾਸ਼ੀਆਂ ਦਾ ਹਾਲ
Horoscope Today : ਆਹ ਤਿੰਨ ਰਾਸ਼ੀ ਦੇ ਲੋਕ ਰਹਿਣ ਸਾਵਧਾਨ, ਜਾਣੋ ਬਾਕੀ ਰਾਸ਼ੀਆਂ ਦਾ ਹਾਲ
Advertisement
ABP Premium

ਵੀਡੀਓਜ਼

Indian Cricket Team| ਭਾਰਤੀ ਟੀਮ ਵਤਨ ਪਰਤੀ, ਸ਼ਾਨਦਾਰ ਸਵਾਗਤJakhar Vs Raja Warring |'ਮੂਸੇਵਾਲਾ ਦੀ ਆਵਾਜ਼ ਸੰਸਦ ਨਹੀਂ ਆਪਣੇ ਸਾਥੀ ਤੇ ਪੰਜਾਬ ਸਰਕਾਰ ਅੱਗੇ ਚੁੱਕੋ'Sukhpal Khaira at Shambhu Border | ਸ਼ੰਭੂ ਬਾਰਡਰ ਪਹੁੰਚੇ ਸੁਖਪਾਲ ਖਹਿਰਾ, CM ਮਾਨ 'ਤੇ ਸਾਧਿਆ ਨਿਸ਼ਾਨਾAmritpal Oath Ceremony | 'ਪੰਜਾਬ ਪੁਲਿਸ ਦੀ ਸੁਰੱਖਿਆ 'ਚ ਅੰਮ੍ਰਿਤਪਾਲ ਆ ਰਿਹਾ ਜੇਲ੍ਹ 'ਚੋਂ ਬਾਹਰ...'

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Indian Cricket Team: ਟਰਾਫੀ ਨਾਲ ਭਾਰਤ ਪਹੁੰਚੀ ਭਾਰਤੀ ਟੀਮ, ਏਅਰਪੋਰਟ 'ਤੇ ਹੋਇਆ ਸ਼ਾਨਦਾਰ ਸਵਾਗਤ
Indian Cricket Team: ਟਰਾਫੀ ਨਾਲ ਭਾਰਤ ਪਹੁੰਚੀ ਭਾਰਤੀ ਟੀਮ, ਏਅਰਪੋਰਟ 'ਤੇ ਹੋਇਆ ਸ਼ਾਨਦਾਰ ਸਵਾਗਤ
Team India Welcome Schedule: ਮੁੰਬਈ ਤੋਂ ਪਹਿਲਾਂ ਦਿੱਲੀ 'ਚ ਵਿਸ਼ਵ ਕੱਪ ਦੀ ਜਿੱਤ ਦਾ ਜਸ਼ਨ! PM ਮੋਦੀ ਨਾਲ ਮੁਲਾਕਾਤ, ਜਾਣੋ ਭਾਰਤੀ ਟੀਮ ਦਾ ਪੂਰਾ ਸ਼ਡਿਊਲ
Team India Welcome Schedule: ਮੁੰਬਈ ਤੋਂ ਪਹਿਲਾਂ ਦਿੱਲੀ 'ਚ ਵਿਸ਼ਵ ਕੱਪ ਦੀ ਜਿੱਤ ਦਾ ਜਸ਼ਨ! PM ਮੋਦੀ ਨਾਲ ਮੁਲਾਕਾਤ, ਜਾਣੋ ਭਾਰਤੀ ਟੀਮ ਦਾ ਪੂਰਾ ਸ਼ਡਿਊਲ
Petrol and Diesel Price: ਮੀਂਹ ਦੇ ਮੌਸਮ 'ਚ ਕਿਤੇ ਜਾਣ ਦਾ ਬਣਾ ਰਹੇ ਪਲਾਨ, ਤਾਂ ਪਹਿਲਾਂ ਚੈੱਕ ਕਰ ਲਓ ਪੈਟਰੋਲ-ਡੀਜ਼ਲ ਦੇ ਨਵੇਂ ਰੇਟ
Petrol and Diesel Price: ਮੀਂਹ ਦੇ ਮੌਸਮ 'ਚ ਕਿਤੇ ਜਾਣ ਦਾ ਬਣਾ ਰਹੇ ਪਲਾਨ, ਤਾਂ ਪਹਿਲਾਂ ਚੈੱਕ ਕਰ ਲਓ ਪੈਟਰੋਲ-ਡੀਜ਼ਲ ਦੇ ਨਵੇਂ ਰੇਟ
Horoscope Today : ਆਹ ਤਿੰਨ ਰਾਸ਼ੀ ਦੇ ਲੋਕ ਰਹਿਣ ਸਾਵਧਾਨ, ਜਾਣੋ ਬਾਕੀ ਰਾਸ਼ੀਆਂ ਦਾ ਹਾਲ
Horoscope Today : ਆਹ ਤਿੰਨ ਰਾਸ਼ੀ ਦੇ ਲੋਕ ਰਹਿਣ ਸਾਵਧਾਨ, ਜਾਣੋ ਬਾਕੀ ਰਾਸ਼ੀਆਂ ਦਾ ਹਾਲ
Health: ਲੀਵਰ 'ਚ ਸੋਜ ਆਉਣ 'ਤੇ ਸਰੀਰ 'ਚ ਨਜ਼ਰ ਆਉਂਦੇ ਆਹ ਲੱਛਣ, ਭੁੱਲ ਕੇ ਵੀ ਨਾ ਕਰੋ ਨਜ਼ਰਅੰਦਾਜ਼

Hukamnama Sahib: ਪੜ੍ਹੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਅੱਜ ਦਾ ਮੁੱਖਵਾਕ (04-07-2024)

Gourd Juice  : ਜਾਣੋ ਲੌਕੀ ਦਾ ਜੂਸ ਭਰ ਘਟਾਉਣ 'ਚ ਕਿਵੇਂ ਮੱਦਦ ਕਰਦਾ ਹੈ

ਇੰਸੁਲਿਨ ਅਤੇ ਦਵਾਈ ਤੋਂ ਵੀ ਤੇਜ਼ੀ ਨਾਲ ਕੰਟਰੋਲ ਹੋਵੇਗੀ ਸ਼ੂਗਰ, ਬਿਨਾਂ ਛਿਲਕਾ ਉਤਾਰਿਆਂ ਖਾਓ ਆਹ ਪੰਜ ਫਲ

Embed widget