ਪੜਚੋਲ ਕਰੋ

NASA Record: ਪੁਲਾੜ 'ਚ ਯਾਤਰੀ ਨੇ ਪੂਰੇ ਕੀਤੇ 300 ਦਿਨ, 30 ਮਾਰਚ ਨੂੰ ਲੈਂਡਿੰਗ ਕਰ ਤੋੜਣਗੇ ਨਾਸਾ ਦਾ ਰਿਕਾਰਡ

Astronaut Hits 300 Days in Space: ਕ੍ਰਿਸਟੀਨਾ ਕੋਚ ਨੇ ਪੁਲਾੜ ਵਿੱਚ ਸਭ ਤੋਂ ਲੰਬੇ ਸਮੇਂ ਤੱਕ ਰਹਿਣ ਵਾਲੀ ਔਰਤ ਦਾ ਰਿਕਾਰਡ ਬਣਾਇਆ ਹੋਇਆ ਹੈ।

Astronaut Hits 300 Days in Space: ਨਾਸਾ ਦੇ ਪੁਲਾੜ ਯਾਤਰੀ ਮਾਰਕ ਵੈਂਡੇ ਹੇ (Astronaut  Mark Vande Hei) ਨੇ ਪੁਲਾੜ ਵਿੱਚ 300 ਦਿਨ ਪੂਰੇ ਕਰ ਲਏ ਹਨ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਨਾਸਾ ਨੇ ਦੱਸਿਆ ਕਿ ਪੁਲਾੜ ਯਾਤਰੀ ਮਾਰਕ ਵੈਂਡੇ 9 ਅਪ੍ਰੈਲ 2021 ਨੂੰ ਇਸ ਯਾਤਰਾ 'ਤੇ ਰਵਾਨਾ ਹੋਏ ਸੀ। ਡੇ 30 ਮਾਰਚ ਨੂੰ ਧਰਤੀ ਦੇ ਚੱਕਰ ਵਿੱਚ ਲਗਾਤਾਰ 355 ਦਿਨ ਬਿਤਾਉਣ ਦੇ ਰਿਕਾਰਡ ਦੇ ਨਾਲ ਵਾਪਸ ਪਰਤਣਗੇ। 3 ਮਾਰਚ ਨੂੰ ਉਹ ਪੁਲਾੜ ਵਿਚ ਲਗਾਤਾਰ 328 ਦਿਨ ਬਿਤਾਉਣ ਵਾਲੀ ਕ੍ਰਿਸਟੀਨਾ ਕੋਚ ਨੂੰ ਪਛਾੜ ਕੇ ਦੁਨੀਆ ਭਰ ਵਿਚ ਸਭ ਤੋਂ ਲੰਬੇ ਪੁਲਾੜ ਯਾਤਰੀ ਵਜੋਂ ਆਪਣਾ ਸਥਾਨ ਸਥਾਪਿਤ ਕਰ ਲੈਣਗੇ।

ਵਰਤਮਾਨ ਵਿੱਚ ਪੁਲਾੜ ਵਿੱਚ ਸਭ ਤੋਂ ਲੰਬੇ ਸਮੇਂ ਤੱਕ ਰਹਿਣ ਵਾਲੀ ਔਰਤ ਦਾ ਰਿਕਾਰਡ ਕ੍ਰਿਸਟੀਨਾ ਕੋਚ ਦੇ ਨਾਂਅ ਹੈ। ਕੋਚ 328 ਦਿਨਾਂ ਤੱਕ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ 'ਤੇ ਰਹਿਣ ਅਤੇ ਵੱਖ-ਵੱਖ ਵਿਗਿਆਨਕ ਪ੍ਰਯੋਗਾਂ ਅਤੇ ਮਿਸ਼ਨਾਂ ਨੂੰ ਪੂਰਾ ਕਰਨ ਤੋਂ ਬਾਅਦ ਧਰਤੀ 'ਤੇ ਵਾਪਸ ਆਈ ਸੀ। ਇਸ ਤੋਂ ਪਹਿਲਾਂ ਕੋਈ ਵੀ ਮਹਿਲਾ ਪੁਲਾੜ ਯਾਤਰੀ ਇੰਨੇ ਲੰਬੇ ਮਿਸ਼ਨ 'ਤੇ ਨਹੀਂ ਗਈ।

ਇਸ ਤੋਂ ਪਹਿਲਾਂ ਇਹ ਰਿਕਾਰਡ ਅਮਰੀਕੀ ਪੁਲਾੜ ਯਾਤਰੀ ਪੈਗੀ ਵਿਟਸਨ ਦੇ ਨਾਂਅ ਸੀ, ਜੋ 2016-17 ਦੌਰਾਨ ਸਟੇਸ਼ਨ ਕਮਾਂਡਰ ਦੇ ਤੌਰ 'ਤੇ 288 ਦਿਨ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ 'ਤੇ ਰਹੇ ਸੀ। ਅਮਰੀਕੀ ਪੁਲਾੜ ਏਜੰਸੀ ਨਾਸਾ ਦਾ ਕਹਿਣਾ ਹੈ ਕਿ ਇਸ ਮਿਸ਼ਨ ਤੋਂ ਵਿਗਿਆਨੀਆਂ ਨੂੰ ਭਵਿੱਖ ਦੇ ਚੰਦਰ ਅਤੇ ਮੰਗਲ ਮਿਸ਼ਨ ਲਈ ਮਹੱਤਵਪੂਰਨ ਡਾਟਾ ਮਿਲਿਆ ਸੀ।

ਹਿਊਸਟਨ 'ਚ ਮਿਸ਼ਨ ਕੰਟਰੋਲ ਨੇ ਵਧਾਈ ਦਿੱਤੀ

ਹਿਊਸਟਨ ਵਿੱਚ ਮਿਸ਼ਨ ਕੰਟਰੋਲ ਤੋਂ CAPCOM Woody Hobaugh ਹੋਬੌਗ ਨੇ 300 ਨੂੰ ਪੂਰਾ ਕਰਨ ਦੇ ਇਸ ਮੌਕੇ 'ਤੇ ਵੈਂਡੇ ਹੇ ਅਤੇ ਫਲਾਈਟ ਇੰਜੀਨੀਅਰ ਪਿਓਟਰ ਡੁਬਰੋਵ ਦੋਵਾਂ ਨੂੰ ਵਧਾਈ ਦਿੱਤੀ। ਪੁਲਾੜ ਯਾਤਰੀ ਮਾਰਕ ਵੈਂਡੇ ਹੇ, ਫਲਾਈਟ ਇੰਜੀਨੀਅਰ ਡੁਬਰੋਵ ਅਤੇ ਸਟੇਸ਼ਨ ਕਮਾਂਡਰ ਐਂਟੋਨ ਸ਼ਕਾਪਲੇਰੋਵ ਮਾਰਚ ਦੇ ਅੰਤ ਵਿੱਚ ਸੋਯੂਜ਼ MS-19 ਚਾਲਕ ਦਲ ਵਿੱਚ ਸਵਾਰ ਹੋ ਕੇ ਧਰਤੀ 'ਤੇ ਵਾਪਸ ਪਰਤਣਗੇ। ਇਸ ਫੇਰੀ ਦੌਰਾਨ, ਚਾਲਕ ਦਲ ਦੇ ਮੈਂਬਰਾਂ ਨੇ ਆਪਣੀ ਪੁਲਾੜ ਜੀਵ ਵਿਗਿਆਨ ਅਤੇ ਮਨੁੱਖੀ ਖੋਜ ਗਤੀਵਿਧੀਆਂ ਨੂੰ ਜਾਰੀ ਰੱਖਿਆ। ਇਸ ਡੇਟਾ ਦੀ ਵਰਤੋਂ ਕਰਕੇ, ਵਿਗਿਆਨੀ ਸਿੱਖਣਗੇ ਕਿ ਪੁਲਾੜ ਅਤੇ ਧਰਤੀ 'ਤੇ ਸਿਹਤ ਨੂੰ ਕਿਵੇਂ ਸੁਧਾਰਿਆ ਜਾਵੇ।

ਇਹ ਵੀ ਪੜ੍ਹੋ: ਜਦੋਂ ਇੱਕੋ ਮੰਚ 'ਤੇ ਨਜ਼ਰ ਆਏ Sidhu ਅਤੇ Kunwar, ਜਾਣੋ ਆਖਰ ਕੀ ਹੈ ਅਸਲ ਮਾਮਲਾ

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

https://play.google.com/store/apps/details?id=com.winit.starnews.hin

https://apps.apple.com/in/app/abp-live-news/id811114904

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Chandigarh Airport: ਵਿਦੇਸ਼ ਜਾਣ ਵਾਲਿਆਂ ਲਈ ਖੁਸ਼ਖਬਰੀ! ਦਿੱਲੀ ਨਹੀਂ ਸਗੋਂ ਚੰਗੀਗੜ੍ਹ ਤੋਂ ਹੀ ਮਿਲੇਗੀ ਸਿੱਧੀ ਫਲਾਇਟ
Chandigarh Airport: ਵਿਦੇਸ਼ ਜਾਣ ਵਾਲਿਆਂ ਲਈ ਖੁਸ਼ਖਬਰੀ! ਦਿੱਲੀ ਨਹੀਂ ਸਗੋਂ ਚੰਗੀਗੜ੍ਹ ਤੋਂ ਹੀ ਮਿਲੇਗੀ ਸਿੱਧੀ ਫਲਾਇਟ
Punjab Cabinet Meeting: ਪੰਚਾਇਤੀ ਚੋਣਾਂ ਤੋਂ ਠੀਕ ਪਹਿਲਾਂ ਸੀਐਮ ਭਗਵੰਤ ਮਾਨ ਨੇ ਬੁਲਾਈ ਕੈਬਨਿਟ ਮੀਟਿੰਗ 
Punjab Cabinet Meeting: ਪੰਚਾਇਤੀ ਚੋਣਾਂ ਤੋਂ ਠੀਕ ਪਹਿਲਾਂ ਸੀਐਮ ਭਗਵੰਤ ਮਾਨ ਨੇ ਬੁਲਾਈ ਕੈਬਨਿਟ ਮੀਟਿੰਗ 
ਹੁਣ ਸਕਿੰਟਾਂ 'ਚ ਪੜ੍ਹ ਸਕੋਗੇ WhatsApp 'ਤੇ ਡਿਲੀਟ ਕੀਤੇ ਗਏ ਮੈਸੇਜ, ਫੋਨ ਦੀ ਸੈਟਿੰਗ 'ਚ ਕਰਨਾ ਹੋਵੇਗਾ ਇਹ ਛੋਟਾ ਜਿਹਾ ਕੰਮ
ਹੁਣ ਸਕਿੰਟਾਂ 'ਚ ਪੜ੍ਹ ਸਕੋਗੇ WhatsApp 'ਤੇ ਡਿਲੀਟ ਕੀਤੇ ਗਏ ਮੈਸੇਜ, ਫੋਨ ਦੀ ਸੈਟਿੰਗ 'ਚ ਕਰਨਾ ਹੋਵੇਗਾ ਇਹ ਛੋਟਾ ਜਿਹਾ ਕੰਮ
Liquor Shops Closed: 4 ਦਿਨ ਬੰਦ ਰਹਿਣਗੀਆਂ ਸ਼ਰਾਬ ਦੀਆਂ ਦੁਕਾਨਾਂ, ਦੇਖੋ ਪੂਰੀ ਸੂਚੀ
Liquor Shops Closed: 4 ਦਿਨ ਬੰਦ ਰਹਿਣਗੀਆਂ ਸ਼ਰਾਬ ਦੀਆਂ ਦੁਕਾਨਾਂ, ਦੇਖੋ ਪੂਰੀ ਸੂਚੀ
Advertisement
ABP Premium

ਵੀਡੀਓਜ਼

Crime News | Abohar | ਪਤੀ ਕੱਢਦਾ ਸੀ ਗਾਲ੍ਹਾਂ!ਪਤਨੀ ਨੇ ਦਿੱਤੀ ਅਜਿਹੀ ਸਜ਼ਾ..| Abp Sanjhaਦਿਲਜੀਤ ਦੋਸਾਂਝ ਤੇ ਬਾਦਸ਼ਾਹ ਦਾ ਪਿਆਰ ਤਾਂ ਵੇਖੋ , ਕਮਾਲ ਹੋ ਗਿਆBigg Boss 18 ਦਾ Twist ਘਰ 'ਚ ਗਧਾ , ਕੀ ਬਣੂ ਹੁਣਬਿਗ ਬੌਸ ਚ ਰਿਤਿਕ ਰੋਸ਼ਨ ???? ਸਲਮਾਨ ਨੂੰ ਆਇਆ ਗੁੱਸਾ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Chandigarh Airport: ਵਿਦੇਸ਼ ਜਾਣ ਵਾਲਿਆਂ ਲਈ ਖੁਸ਼ਖਬਰੀ! ਦਿੱਲੀ ਨਹੀਂ ਸਗੋਂ ਚੰਗੀਗੜ੍ਹ ਤੋਂ ਹੀ ਮਿਲੇਗੀ ਸਿੱਧੀ ਫਲਾਇਟ
Chandigarh Airport: ਵਿਦੇਸ਼ ਜਾਣ ਵਾਲਿਆਂ ਲਈ ਖੁਸ਼ਖਬਰੀ! ਦਿੱਲੀ ਨਹੀਂ ਸਗੋਂ ਚੰਗੀਗੜ੍ਹ ਤੋਂ ਹੀ ਮਿਲੇਗੀ ਸਿੱਧੀ ਫਲਾਇਟ
Punjab Cabinet Meeting: ਪੰਚਾਇਤੀ ਚੋਣਾਂ ਤੋਂ ਠੀਕ ਪਹਿਲਾਂ ਸੀਐਮ ਭਗਵੰਤ ਮਾਨ ਨੇ ਬੁਲਾਈ ਕੈਬਨਿਟ ਮੀਟਿੰਗ 
Punjab Cabinet Meeting: ਪੰਚਾਇਤੀ ਚੋਣਾਂ ਤੋਂ ਠੀਕ ਪਹਿਲਾਂ ਸੀਐਮ ਭਗਵੰਤ ਮਾਨ ਨੇ ਬੁਲਾਈ ਕੈਬਨਿਟ ਮੀਟਿੰਗ 
ਹੁਣ ਸਕਿੰਟਾਂ 'ਚ ਪੜ੍ਹ ਸਕੋਗੇ WhatsApp 'ਤੇ ਡਿਲੀਟ ਕੀਤੇ ਗਏ ਮੈਸੇਜ, ਫੋਨ ਦੀ ਸੈਟਿੰਗ 'ਚ ਕਰਨਾ ਹੋਵੇਗਾ ਇਹ ਛੋਟਾ ਜਿਹਾ ਕੰਮ
ਹੁਣ ਸਕਿੰਟਾਂ 'ਚ ਪੜ੍ਹ ਸਕੋਗੇ WhatsApp 'ਤੇ ਡਿਲੀਟ ਕੀਤੇ ਗਏ ਮੈਸੇਜ, ਫੋਨ ਦੀ ਸੈਟਿੰਗ 'ਚ ਕਰਨਾ ਹੋਵੇਗਾ ਇਹ ਛੋਟਾ ਜਿਹਾ ਕੰਮ
Liquor Shops Closed: 4 ਦਿਨ ਬੰਦ ਰਹਿਣਗੀਆਂ ਸ਼ਰਾਬ ਦੀਆਂ ਦੁਕਾਨਾਂ, ਦੇਖੋ ਪੂਰੀ ਸੂਚੀ
Liquor Shops Closed: 4 ਦਿਨ ਬੰਦ ਰਹਿਣਗੀਆਂ ਸ਼ਰਾਬ ਦੀਆਂ ਦੁਕਾਨਾਂ, ਦੇਖੋ ਪੂਰੀ ਸੂਚੀ
Pakistani Cricketer: ਸਾਨੀਆ ਤੋਂ ਬਾਅਦ ਹੁਣ ਇਹ ਭਾਰਤੀ ਮਹਿਲਾ ਪਾਕਿਸਤਾਨੀ ਕ੍ਰਿਕਟਰ ਨਾਲ ਕਰੇਗੀ ਵਿਆਹ, ਇਸਲਾਮ ਕਬੂਲ ਕਰਨ ਲਈ ਹੋਈ ਤਿਆਰ 
ਸਾਨੀਆ ਤੋਂ ਬਾਅਦ ਹੁਣ ਇਹ ਭਾਰਤੀ ਮਹਿਲਾ ਪਾਕਿਸਤਾਨੀ ਕ੍ਰਿਕਟਰ ਨਾਲ ਕਰੇਗੀ ਵਿਆਹ, ਇਸਲਾਮ ਕਬੂਲ ਕਰਨ ਲਈ ਹੋਈ ਤਿਆਰ 
Risk of Stroke: ਹੁਣ ਆਹ ਕੰਮ ਕਰਨ ਵਾਲਿਆਂ ਨੂੰ ਵੀ ਹਾਰਟ ਅਟੈਕ ਦਾ ਖਤਰਾ....ਹੋ ਜਾਓ ਸਾਵਧਾਨ!
Risk of Stroke: ਹੁਣ ਆਹ ਕੰਮ ਕਰਨ ਵਾਲਿਆਂ ਨੂੰ ਵੀ ਹਾਰਟ ਅਟੈਕ ਦਾ ਖਤਰਾ....ਹੋ ਜਾਓ ਸਾਵਧਾਨ!
Healthy Cake Recipie: ਕਿਹੜਾ ਕੇਕ ਸਭ ਤੋਂ ਸੁਰੱਖਿਅਤ ਹੈ, ਘਰ ਚ ਕੇਕ ਕਿਵੇਂ ਬਣਾਇਆ ਜਾਵੇ
Healthy Cake Recipie: ਕਿਹੜਾ ਕੇਕ ਸਭ ਤੋਂ ਸੁਰੱਖਿਅਤ ਹੈ, ਘਰ ਚ ਕੇਕ ਕਿਵੇਂ ਬਣਾਇਆ ਜਾਵੇ
ਅਫੀਮ ਤਸਕਰ ਪਿਤਾ ਨੇ ਜੇਲ੍ਹ 'ਚੋਂ ਕੀਤੀ ਸੈਟਿੰਗ, 20 ਲੱਖ 'ਚ ਖਰੀਦੇ ਪੇਪਰ, ਧੀ-ਪੁੱਤ ਪੁਲਿਸ 'ਚ ਕਰਵਾਏ ਭਰਤੀ
ਅਫੀਮ ਤਸਕਰ ਪਿਤਾ ਨੇ ਜੇਲ੍ਹ 'ਚੋਂ ਕੀਤੀ ਸੈਟਿੰਗ, 20 ਲੱਖ 'ਚ ਖਰੀਦੇ ਪੇਪਰ, ਧੀ-ਪੁੱਤ ਪੁਲਿਸ 'ਚ ਕਰਵਾਏ ਭਰਤੀ
Embed widget