ਪੜਚੋਲ ਕਰੋ

Bilawal Pakistan Dawood: ਜਦੋਂ ਬਿਲਾਵਲ ਤੋਂ ਦਾਊਦ ਇਬਰਾਹਿਮ ਬਾਰੇ ਪੁੱਛਿਆਂ ਤਾਂ ਉਸ ਦੇ ਉੱਡ ਗਏ ਹੋਸ਼, ਤੇ ਅਲਾਪਿਆ ਕਸ਼ਮੀਰ ਦਾ ਰਾਗ਼, ਜਾਣੋ ਕੀ ਕਿਹਾ

Bilawal Bhutto Pakistan: ਪਾਕਿਸਤਾਨੀ ਵਿਦੇਸ਼ ਮੰਤਰੀ ਨੇ 12 ਸਾਲਾਂ ਬਾਅਦ ਭਾਰਤ ਦਾ ਦੌਰਾ ਕੀਤਾ ਹੈ। ਜਦੋਂ ਵਿਦੇਸ਼ ਮੰਤਰੀ ਬਿਲਾਵਲ ਭੁੱਟੋ ਗੋਆ ਵਿੱਚ ਸਨ ਤਾਂ ਮੀਡੀਆ ਨੇ ਉਨ੍ਹਾਂ ਤੋਂ ਅੰਡਰਵਰਲਡ ਡਾਨ ਦਾਊਦ ਇਬਰਾਹਿਮ ਨੂੰ ਸੌਂਪਣ ਬਾਰੇ ਸਵਾਲ ਕੀਤੇ ਸਨ।

Bilawal Bhutto Interview On Dawood Ibrahim: ਪਾਕਿਸਤਾਨ ਦੇ ਵਿਦੇਸ਼ ਮੰਤਰੀ ਬਿਲਾਵਲ ਭੁੱਟੋ ਜ਼ਰਦਾਰੀ 4 ਅਤੇ 5 ਮਈ ਨੂੰ ਭਾਰਤ ਦੇ ਦੌਰੇ 'ਤੇ ਗੋਆ ਆਏ ਸਨ। ਇੱਥੇ ਉਹ ਸ਼ੰਘਾਈ ਸਹਿਯੋਗ ਸੰਗਠਨ (ਐਸਸੀਓ) ਦੇ ਵਿਦੇਸ਼ ਮੰਤਰੀਆਂ ਦੀ ਮੀਟਿੰਗ ਵਿੱਚ ਸ਼ਾਮਲ ਹੋਏ। ਇਸ ਤੋਂ ਬਾਅਦ ਬਿਲਾਬਲ ਨੇ ਪੱਤਰਕਾਰਾਂ ਨੂੰ ਸੰਬੋਧਨ ਕੀਤਾ। ਜਦੋਂ ਉਸ ਨੂੰ ਮੁੰਬਈ ਅੱਤਵਾਦੀ ਹਮਲਿਆਂ ਦੇ ਮਾਸਟਰਮਾਈਂਡ ਦਾਊਦ ਇਬਰਾਹਿਮ ਨਾਲ ਸਬੰਧਤ ਸਵਾਲ ਪੁੱਛਿਆ ਗਿਆ ਤਾਂ ਉਸ ਨੇ ਪੱਲਾ ਝਾੜ ਲਿਆ। ਉਸ ਦਾ ਹਾਵ-ਭਾਵ ਦੇਖਣ ਯੋਗ ਸੀ, ਹੁਣ ਉਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ।

ਭਾਰਤ 'ਚ ਬਿਲਾਵਲ ਭੁੱਟੋ ਤੋਂ ਪੁੱਛਿਆ ਗਿਆ ਸੀ ਕਿ ਕੀ ਅੰਡਰਵਰਲਡ ਡਾਨ ਦਾਊਦ ਇਬਰਾਹਿਮ ਨੂੰ ਭਾਰਤ ਹਵਾਲੇ ਕਰਨ ਨਾਲ ਦੋਹਾਂ ਗੁਆਂਢੀਆਂ ਵਿਚਾਲੇ ਤਣਾਅ ਘੱਟ ਹੋਵੇਗਾ? ਉਸ ਨੂੰ ਦੱਸਿਆ ਗਿਆ ਕਿ ਪਾਕਿਸਤਾਨ ਕਰਾਚੀ ਵਿੱਚ ਰਹਿ ਰਹੇ ਮੁੰਬਈ ਹਮਲਿਆਂ ਦੇ ਦੋਸ਼ੀ (ਦਾਊਦ ਇਬਰਾਹਿਮ) ਨੂੰ ਭਾਰਤ ਹਵਾਲੇ ਕਰਨ ਲਈ ਤਿਆਰ ਨਹੀਂ ਹੈ। ਅਜਿਹੇ 'ਚ ਇਹ ਕਿਵੇਂ ਯਕੀਨ ਕੀਤਾ ਜਾ ਸਕਦਾ ਹੈ ਕਿ ਪਾਕਿਸਤਾਨ ਅੱਤਵਾਦ ਖਿਲਾਫ ਕਾਰਵਾਈ ਕਰ ਰਿਹਾ ਹੈ?

ਦਾਊਦ ਦੇ ਸਵਾਲ 'ਤੇ ਕਸ਼ਮੀਰ ਦਾ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ

ਇਸ ਸਵਾਲ ਦਾ ਜਵਾਬ ਦੇਣ 'ਚ ਬਿਲਾਵਲ ਅਸਹਿਜ ਹੋ ਗਏ ਅਤੇ ਉਨ੍ਹਾਂ ਨੇ ਮਾਮਲੇ ਨੂੰ ਦੂਜੇ ਪਾਸੇ ਮੋੜ ਦਿੱਤਾ। ਉਨ੍ਹਾਂ ਨੇ ਭਾਰਤ ਦੀ ਕਸ਼ਮੀਰ ਨੀਤੀ ਨੂੰ ਦੋਹਾਂ ਦੇਸ਼ਾਂ 'ਚ ਤਣਾਅ ਦੀ ਕਮੀ ਦਾ ਕਾਰਨ ਦੱਸਿਆ ਅਤੇ ਕਿਹਾ ਕਿ ਦੋਹਾਂ ਦੇਸ਼ਾਂ ਵਿਚਾਲੇ ਸ਼ਾਂਤੀ 'ਚ ਕਮੀ ਦਾ ਕਾਰਨ ਭਾਰਤ ਵਲੋਂ 5 ਅਗਸਤ 2019 ਨੂੰ ਕਸ਼ਮੀਰ 'ਚੋਂ ਧਾਰਾ 370 ਹਟਾਏ ਜਾਣ 'ਤੇ ਕੀਤੀ ਗਈ ਕਾਰਵਾਈ ਹੈ | ਇੱਥੇ ਉਨ੍ਹਾਂ ਨੇ ਦਾਊਦ ਇਬਰਾਹਿਮ ਦਾ ਨਾਂ ਲੈਣ ਤੋਂ ਵੀ ਗੁਰੇਜ਼ ਕੀਤਾ। ਜਦਕਿ ਦੁਨੀਆ ਜਾਣਦੀ ਹੈ ਕਿ ਪਾਕਿਸਤਾਨ ਨੇ ਦਾਊਦ ਨੂੰ ਪਨਾਹ ਦਿੱਤੀ ਸੀ।

ਕਰਾਚੀ 'ਚ ਹੈ ਅੰਡਰਵਰਲਡ ਡਾਨ ਦਾਊਦ ਇਬਰਾਹਿਮ!

ਦਾਊਦ ਇਬਰਾਹਿਮ ਭਾਰਤ ਦਾ ਮੋਸਟ ਵਾਂਟੇਡ ਅਪਰਾਧੀ ਹੈ। ਉਸ ਨੇ ਭਾਰਤ ਵਿੱਚ ਅੱਤਵਾਦੀ ਹਮਲੇ ਕਰਵਾਏ। 1993 ਦੇ ਮੁੰਬਈ ਬੰਬ ਧਮਾਕਿਆਂ ਤੋਂ ਬਾਅਦ ਉਹ ਭਾਰਤ ਛੱਡ ਕੇ ਪਾਕਿਸਤਾਨ ਭੱਜ ਗਿਆ ਸੀ, ਜਿੱਥੇ ਪਾਕਿਸਤਾਨੀ ਫੌਜ ਨੇ ਉਸ ਨੂੰ ਸੁਰੱਖਿਆ ਦਿੱਤੀ ਸੀ। ਪਾਕਿਸਤਾਨ ਵਿੱਚ, ਉਸਨੇ ਆਪਣਾ ਕਾਰੋਬਾਰ ਚੰਗੀ ਤਰ੍ਹਾਂ ਸਥਾਪਿਤ ਕੀਤਾ ਅਤੇ ਉੱਥੇ ਵੇਸ਼ਵਾਖਾਨੇ ਬਣਵਾ ਲਏ। ਇੱਕ ਮੀਡੀਆ ਰਿਪੋਰਟ ਦੇ ਅਨੁਸਾਰ, ਦਾਊਦ ਇਬਰਾਹਿਮ ਦਾ ਕਰਾਚੀ ਦਾ ਪਤਾ "ਡਿਫੈਂਸ ਏਰੀਆ, ਅਦੁੱਲਾ ਗਾਜ਼ੀ ਬਾਬਾ ਦਰਗਾਹ ਦੇ ਪਿੱਛੇ, ਕਰਾਚੀ, ਪਾਕਿਸਤਾਨ" ਹੈ। ਹਾਲਾਂਕਿ ਪਾਕਿਸਤਾਨ ਸਰਕਾਰ ਨੇ ਦਾਊਦ ਦੇ ਉਨ੍ਹਾਂ ਨਾਲ ਹੋਣ ਤੋਂ ਇਨਕਾਰ ਕੀਤਾ ਹੈ।

25 ਮਿਲੀਅਨ ਅਮਰੀਕੀ ਡਾਲਰ ਦਾ ਇਨਾਮ ਹੈ

ਭਾਰਤ ਸਰਕਾਰ ਨੇ ਦਾਊਦ ਇਬਰਾਹਿਮ ਨੂੰ ਫੜਨ ਲਈ ਕਈ ਕੋਸ਼ਿਸ਼ਾਂ ਕੀਤੀਆਂ। 2003 ਵਿੱਚ ਦਾਊਦ ਇਬਰਾਹਿਮ ਨੂੰ ਫੜਨ ਲਈ ਇੰਟਰਪੋਲ ਵੱਲੋਂ 25 ਮਿਲੀਅਨ ਅਮਰੀਕੀ ਡਾਲਰ ਦੇ ਇਨਾਮ ਦਾ ਐਲਾਨ ਕੀਤਾ ਗਿਆ ਸੀ। ਇਸ ਨਾਲ ਉਸ ਨੂੰ ਅੰਤਰਰਾਸ਼ਟਰੀ ਅੱਤਵਾਦੀ ਐਲਾਨ ਦਿੱਤਾ ਗਿਆ। ਖਬਰਾਂ ਮੁਤਾਬਕ ਉਨ੍ਹਾਂ ਦਾ ਜਨਮ 26 ਦਸੰਬਰ 1955 ਨੂੰ ਮਹਾਰਾਸ਼ਟਰ 'ਚ ਹੋਇਆ ਸੀ। ਇਸ ਸਮੇਂ ਦਾਊਦ ਇਬਰਾਹਿਮ ਦੀ ਉਮਰ ਕਰੀਬ 67 ਸਾਲ ਹੈ। ਦੱਸਿਆ ਜਾਂਦਾ ਹੈ ਕਿ ਉਸ ਦਾ ਪਰਿਵਾਰ ਵੀ ਪਾਕਿਸਤਾਨ ਦੇ ਉੱਚ ਸੁਰੱਖਿਆ ਖੇਤਰ ਵਿਚ ਰਹਿੰਦਾ ਹੈ। ਉਥੇ ਉਸ ਨੇ ਦੂਜਾ ਵਿਆਹ ਕੀਤਾ। ਉਨ੍ਹਾਂ ਦੀ ਦੂਜੀ ਪਤਨੀ ਪਾਕਿਸਤਾਨ ਦੇ ਹੀ ਪਠਾਨ ਪਰਿਵਾਰ ਤੋਂ ਹੈ।

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Punjab News: ਖਨੌਰੀ ਬਾਰਡਰ ਤੋਂ ਹਿਰਾਸਤ ਚ ਲਏ 132 ਕਿਸਾਨ ਪਟਿਆਲਾ ਜੇਲ੍ਹ 'ਚੋਂ ਰਿਹਾਅ, ਜੇਲ੍ਹਰ ਬੋਲੇ- ਹੁਣ ਹਿਰਾਸਤ 'ਚ ਸਿਰਫ਼ 17 ਕਿਸਾਨ

Punjab News: ਐਡਵੋਕੇਟ ਧਾਮੀ ਵੱਲੋਂ ਵੱਡਾ ਐਲਾਨ! ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਯੋਗਤਾ, ਨਿਯੁਕਤੀ, ਕਾਰਜ ਖੇਤਰ ਅਤੇ ਸੇਵਾ ਮੁਕਤੀ ਬਾਰੇ ਬਣਨਗੇ ਨਿਯਮ

ਸਾਂਸਦਾਂ ਦੀ ਹੋਈ ਚਾਂਦੀ! ਸਰਕਾਰ ਨੇ ਸੰਸਦ ਮੈਂਬਰਾਂ ਨੂੰ ਦਿੱਤਾ ਤੋਹਫਾ, ਇੰਨੀ ਵਧ ਗਈ ਤਨਖਾਹ, ਪੈਂਸ਼ਨ ਅਤੇ DA

Donald Trump Decision: ਭਾਰਤ ਨੂੰ ਫਿਰ ਮਿਲਿਆ ਵੱਡਾ ਝਟਕਾ! ਵੱਧ ਸਕਦੇ ਤੇਲ ਦੇ ਦਾਮ, ਜਾਣੋ ਟੈਰਿਫ਼ ਨੂੰ ਲੈ ਕੇ ਕੀ ਕੀਤਾ ਨਵਾਂ ਐਲਾਨ

ABP Premium

ਵੀਡੀਓਜ਼

ਕਿਸਾਨ ਜਥੇਬੰਦੀਆਂ ਨੇ ਮੀਟਿੰਗ ਮਗਰੋਂ ਕਰ ਦਿੱਤਾ ਵੱਡਾ ਐਲਾਨਵ੍ਹਾਈਟ ਪੇਪਰ 'ਚ ਹੋਣਗੇ ਖੁਲਾਸੇ, ਪੰਜਾਬ ਵਿਧਾਨ ਸਭਾ ਦੇ ਬਜਟ ਸੈਸ਼ਨ ਦੇ ਦੂਜੇ ਦਿਨ ਵੀ ਖੜਕਾ-ਦੜਕਾ52,000 ਨੌਕਰੀਆਂ ਦਿੱਤੀਆਂ ਪਰ ਇਨ੍ਹਾਂ 'ਚ ਪੰਜਾਬੀ ਕਿੰਨੇ?ਮੇਰੇ ਕਰਕੇ ਇਲਾਕੇ ਦਾ ਸਿਰ ਨੀਵਾਂ ਨਹੀਂ ਹੋਏਗਾ, ਆਖਰ ਵਿਧਾਇਕ ਗੁਰਲਾਲ ਘਨੌਰ ਆਏ ਸਾਹਮਣੇ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News: ਖਨੌਰੀ ਬਾਰਡਰ ਤੋਂ ਹਿਰਾਸਤ ਚ ਲਏ 132 ਕਿਸਾਨ ਪਟਿਆਲਾ ਜੇਲ੍ਹ 'ਚੋਂ ਰਿਹਾਅ, ਜੇਲ੍ਹਰ ਬੋਲੇ- ਹੁਣ ਹਿਰਾਸਤ 'ਚ ਸਿਰਫ਼ 17 ਕਿਸਾਨ
Punjab News: ਖਨੌਰੀ ਬਾਰਡਰ ਤੋਂ ਹਿਰਾਸਤ ਚ ਲਏ 132 ਕਿਸਾਨ ਪਟਿਆਲਾ ਜੇਲ੍ਹ 'ਚੋਂ ਰਿਹਾਅ, ਜੇਲ੍ਹਰ ਬੋਲੇ- ਹੁਣ ਹਿਰਾਸਤ 'ਚ ਸਿਰਫ਼ 17 ਕਿਸਾਨ
Punjab News: ਐਡਵੋਕੇਟ ਧਾਮੀ ਵੱਲੋਂ ਵੱਡਾ ਐਲਾਨ! ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਯੋਗਤਾ, ਨਿਯੁਕਤੀ, ਕਾਰਜ ਖੇਤਰ ਅਤੇ ਸੇਵਾ ਮੁਕਤੀ ਬਾਰੇ ਬਣਨਗੇ ਨਿਯਮ
Punjab News: ਐਡਵੋਕੇਟ ਧਾਮੀ ਵੱਲੋਂ ਵੱਡਾ ਐਲਾਨ! ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਯੋਗਤਾ, ਨਿਯੁਕਤੀ, ਕਾਰਜ ਖੇਤਰ ਅਤੇ ਸੇਵਾ ਮੁਕਤੀ ਬਾਰੇ ਬਣਨਗੇ ਨਿਯਮ
ਸਾਂਸਦਾਂ ਦੀ ਹੋਈ ਚਾਂਦੀ! ਸਰਕਾਰ ਨੇ ਸੰਸਦ ਮੈਂਬਰਾਂ ਨੂੰ ਦਿੱਤਾ ਤੋਹਫਾ, ਇੰਨੀ ਵਧ ਗਈ ਤਨਖਾਹ, ਪੈਂਸ਼ਨ ਅਤੇ DA
ਸਾਂਸਦਾਂ ਦੀ ਹੋਈ ਚਾਂਦੀ! ਸਰਕਾਰ ਨੇ ਸੰਸਦ ਮੈਂਬਰਾਂ ਨੂੰ ਦਿੱਤਾ ਤੋਹਫਾ, ਇੰਨੀ ਵਧ ਗਈ ਤਨਖਾਹ, ਪੈਂਸ਼ਨ ਅਤੇ DA
Donald Trump Decision: ਭਾਰਤ ਨੂੰ ਫਿਰ ਮਿਲਿਆ ਵੱਡਾ ਝਟਕਾ! ਵੱਧ ਸਕਦੇ ਤੇਲ ਦੇ ਦਾਮ, ਜਾਣੋ ਟੈਰਿਫ਼ ਨੂੰ ਲੈ ਕੇ ਕੀ ਕੀਤਾ ਨਵਾਂ ਐਲਾਨ
Donald Trump Decision: ਭਾਰਤ ਨੂੰ ਫਿਰ ਮਿਲਿਆ ਵੱਡਾ ਝਟਕਾ! ਵੱਧ ਸਕਦੇ ਤੇਲ ਦੇ ਦਾਮ, ਜਾਣੋ ਟੈਰਿਫ਼ ਨੂੰ ਲੈ ਕੇ ਕੀ ਕੀਤਾ ਨਵਾਂ ਐਲਾਨ
Punjab News: ਪੰਜਾਬ ਦੇ ਇਸ ਇਲਾਕੇ 'ਚ ਫੈਲੀ ਦਹਿਸ਼ਤ, ਹਾਈ ਅਲਰਟ ਜਾਰੀ; ਭਾਰੀ ਪੁਲਿਸ ਫੋਰਸ ਤੈਨਾਤ...

2 ਰੁਪਏ ਕਿਲੋ ਹੋਇਆ ਟਮਾਟਰ! ਇੰਨਾ ਸਸਤਾ ਦੇਖ ਲੋਕਾਂ 'ਚ ਮੱਚ ਗਈ ਤਰਥੱਲੀ, ਕਿਸਾਨ ਪ੍ਰੇਸ਼ਾਨ

Punjab News: ਪੰਜਾਬ ਸਰਕਾਰ ਵੱਲੋਂ ਫਿਰ ਵੱਡਾ ਫੇਰਬਦਲ! ਹੋਮ ਸੈਕਟਰੀ ਸਮੇਤ 5 IAS ਅਤੇ 1 PCS ਅਫਸਰ ਦਾ ਤਬਾਦਲਾ

ਗੰਨੇ ਦਾ ਰਸ ਪੀਣ ਦੇ ਸ਼ੌਕੀਨ ਲੋਕ ਹੋ ਜਾਓ ਸਾਵਧਾਨ, ਮੋਟਾਪੇ ਤੋਂ ਲੈ ਕੇ ਸ਼ੂਗਰ ਤੱਕ ਵਧ ਸਕਦੈ ਖ਼ਤਰਾ

Embed widget