ਪੜਚੋਲ ਕਰੋ
Advertisement
ਇਮਰਾਨ ਦੀ ਸਾਬਕਾ ਪਤਨੀ ਰੇਹਮ ਖ਼ਾਨ ਨੇ ਜਿੱਤਿਆ ਮੁਕੱਦਮਾ
ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੀ ਸਾਬਕਾ ਪਤਨੀ ਰੇਹਮ ਖ਼ਾਨ ਨੇ ਯੂਕੇ ਵਿੱਚ ਮਾਣਹਾਨੀ ਦਾ ਕੇਸ ਜਿੱਤ ਲਿਆ ਹੈ। ਪਾਕਿਸਤਾਨੀ ਨਿਊਜ਼ ਚੈਨਲ ’ਤੇ ਸ਼ੋਅ ਦੌਰਾਨ ਇੱਕ ਮੰਤਰੀ ਨੇ ਰੇਹਮ ਖ਼ਿਲਾਫ਼ ਕੁਝ ਟਿੱਪਣੀਆਂ ਕੀਤੀਆਂ ਸਨ। ਚੈਨਲ ਨੇ ਹੁਣ ਉਨ੍ਹਾਂ ਨੂੰ ਹਰਜਾਨਾ ਅਦਾ ਕੀਤਾ ਹੈ ਤੇ ਮੁਆਫ਼ੀ ਵੀ ਮੰਗੀ ਹੈ।
ਲੰਡਨ: ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੀ ਸਾਬਕਾ ਪਤਨੀ ਰੇਹਮ ਖ਼ਾਨ ਨੇ ਯੂਕੇ ਵਿੱਚ ਮਾਣਹਾਨੀ ਦਾ ਕੇਸ ਜਿੱਤ ਲਿਆ ਹੈ। ਪਾਕਿਸਤਾਨੀ ਨਿਊਜ਼ ਚੈਨਲ ’ਤੇ ਸ਼ੋਅ ਦੌਰਾਨ ਇੱਕ ਮੰਤਰੀ ਨੇ ਰੇਹਮ ਖ਼ਿਲਾਫ਼ ਕੁਝ ਟਿੱਪਣੀਆਂ ਕੀਤੀਆਂ ਸਨ। ਚੈਨਲ ਨੇ ਹੁਣ ਉਨ੍ਹਾਂ ਨੂੰ ਹਰਜਾਨਾ ਅਦਾ ਕੀਤਾ ਹੈ ਤੇ ਮੁਆਫ਼ੀ ਵੀ ਮੰਗੀ ਹੈ।
ਇਸ ਸਬੰਧੀ ਰੇਹਮ ਨੇ ਲੰਡਨ ’ਚ ਹਾਈਕੋਰਟ ਨੂੰ ਜਾਣੂ ਕਰਵਾ ਦਿੱਤਾ ਹੈ। ਰੇਹਮ ਪਾਕਿਸਤਾਨੀ ਮੂਲ ਦੀ ਬਰਤਾਨਵੀ ਨਾਗਰਿਕ ਹੈ। ਇਹ ਕੇਸ ‘ਦੁਨੀਆ ਟੀਵੀ’ ਖ਼ਿਲਾਫ਼ ਜੂਨ 2018 ਵਿੱਚ ਦਾਇਰ ਕੀਤਾ ਗਿਆ ਸੀ। ਇਸ ਦੇ ਇੱਕ ਸ਼ੋਅ ਵਿੱਚ ਪਾਕਿਸਤਾਨ ਦੇ ਤਤਕਾਲੀ ਰੇਲ ਮੰਤਰੀ ਸ਼ੇਖ਼ ਰਸ਼ੀਦ ਨੇ ਰੇਹਮ ਖ਼ਿਲਾਫ਼ ਟਿੱਪਣੀਆਂ ਕੀਤੀਆਂ ਸਨ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਵਿਸ਼ਵ
ਪੰਜਾਬ
ਅੰਮ੍ਰਿਤਸਰ
ਦੇਸ਼
Advertisement