ਟੇਕ ਆਫ ਮਗਰੋਂ ਜਹਾਜ਼ ਦੇ ਇੰਜਣ ਨੂੰ ਲੱਗੀ ਅੱਗ, ਰਿਹਾਇਸ਼ੀ ਇਲਾਕੇ 'ਚ ਡਿੱਗਿਆ ਮਲਬਾ
ਯੂਨਾਈਟਿਡ ਏਅਰਲਾਇੰਸ ਦੀ ਇੱਕ ਉਡਾਣ ਬੋਇੰਗ 777-200 ਦੇ ਇੰਜਣ ਨੂੰ ਅਚਾਨਕ ਅੱਗ ਲਗ ਗਈ। ਇਸ ਮਗਰੋਂ ਜਹਾਜ਼ ਨੂੰ ਵਾਪਸ ਪਰਤਣ ਲਈ ਮਜਬੂਰ ਹੋਣਾ ਪਿਆ। ਸ਼ਨੀਵਾਰ ਨੂੰ ਜਹਾਜ਼ ਦੇ ਇੰਜਣ ਨੂੰ ਅੱਗ ਲੱਗਣ ਨਾਲ ਅਮਰੀਕਾ ਦੇ ਡੇਨਵਰ ਵਿੱਚ ਅਕਾਸ਼ ਤੋਂ ਜਹਾਜ਼ ਦਾ ਮਲਬਾ ਰਿਹਾਇਸ਼ੀ ਇਲਾਕਿਆਂ ਵਿੱਚ ਡਿੱਗਾ
ਡੇਨਵਰ: ਯੂਨਾਈਟਿਡ ਏਅਰਲਾਇੰਸ ਦੀ ਇੱਕ ਉਡਾਣ ਬੋਇੰਗ 777-200 ਦੇ ਇੰਜਣ ਨੂੰ ਅਚਾਨਕ ਅੱਗ ਲਗ ਗਈ। ਇਸ ਮਗਰੋਂ ਜਹਾਜ਼ ਨੂੰ ਵਾਪਸ ਪਰਤਣ ਲਈ ਮਜਬੂਰ ਹੋਣਾ ਪਿਆ। ਸ਼ਨੀਵਾਰ ਨੂੰ ਜਹਾਜ਼ ਦੇ ਇੰਜਣ ਨੂੰ ਅੱਗ ਲੱਗਣ ਨਾਲ ਅਮਰੀਕਾ ਦੇ ਡੇਨਵਰ ਵਿੱਚ ਅਕਾਸ਼ ਤੋਂ ਜਹਾਜ਼ ਦਾ ਮਲਬਾ ਰਿਹਾਇਸ਼ੀ ਇਲਾਕਿਆਂ ਵਿੱਚ ਡਿੱਗਾ।
ਅਮਰੀਕੀ ਫੈਡਰਲ ਹਵਾਬਾਜ਼ੀ ਪ੍ਰਸ਼ਾਸਨ ਨੇ ਟਵਿੱਟਰ 'ਤੇ ਜਾਣਕਾਰੀ ਦਿੱਤੀ, "ਇਹ ਉਡਾਣ, ਹੋਨੋਲੂਲੂ ਜਾ ਰਹੀ ਸੀ ਪਰ ਟੇਕਆਫ ਤੋਂ ਥੋੜ੍ਹੀ ਦੇਰ ਬਾਅਦ ਸੱਜੇ ਇੰਜਣ ਵਿੱਚ ਅੱਗ ਲੱਗਣ ਕਾਰਨ ਡੇਨਵਰ ਅੰਤਰਰਾਸ਼ਟਰੀ ਹਵਾਈ ਅੱਡੇ ਤੇ ਵਾਪਸ ਪਰਤ ਆਈ।"
FAA Statement: @United Airlines flight from @DENAirport. pic.twitter.com/f7HNkrnIZN
— The FAA ✈️ (@FAANews) February 20, 2021
ਇਸ ਘਟਨਾ ਤੋਂ ਬਾਅਦ ਜਹਾਜ਼ ਨੂੰ ਅੱਗ ਲੱਗਣ ਅਤੇ ਮਲਬਾ ਹੇਠਾਂ ਡਿੱਗਣ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਹੀਆਂ ਹਨ।
Had a front row seat to the entire engine failure on United flight 328. Kinda traumatized to fly United more. #UnitedAirlines pic.twitter.com/5KdJn1BGfV
— Chad Schnell (@ChadSchnell) February 20, 2021
United Airlines Boeing 777 operating as flight 328 flying from Denver - Honolulu suffered a serious engine failure on takeoff.
— Rex Chapman🏇🏼 (@RexChapman) February 20, 2021
It made an emergency landing and everyone is ok.
Check out these pieces of the engine falling from the sky...pic.twitter.com/1IyBj6Nlf2
A United Airlines flight bound for Honolulu suffered a right-engine failure shortly after departing Denver International Airport, scattering debris on the ground, but returned safely to the airport, the FAA said https://t.co/hpkSCFwg3x pic.twitter.com/Va9gbaTWoW
— Reuters (@Reuters) February 21, 2021