Russia Ukraine War memes: ਰੂਸ ਤੇ ਯੂਕਰੇਨ 'ਚ ਛਿੜੀ ਜੰਗ ਤਾਂ ਸੋਸ਼ਲ ਮੀਡੀਆ 'ਤੇ ਆਇਆ ਮੀਮਜ਼ ਦਾ ਹੜ੍ਹ, ਇੱਥੇ ਵੇਖੋ
ਰੂਸ ਤੇ ਯੂਕਰੇਨ ਵਿਚਾਲੇ ਕਈ ਮਹੀਨਿਆਂ ਤੋਂ ਚੱਲਿਆ ਤਣਾਅ ਆਖਰਕਾਰ ਵੀਰਵਾਰ ਨੂੰ ਜੰਗ ਵਿੱਚ ਬਦਲ ਗਿਆ। ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਯੂਕਰੇਨ ਵਿਰੁੱਧ ਜੰਗ ਦਾ ਐਲਾਨ ਕਰ ਦਿੱਤਾ ਹੈ।
Russia Ukraine War memes gone viral on social media know why Russia Ukraine are fighting
ਰੂਸ ਤੇ ਯੂਕਰੇਨ ਵਿਚਾਲੇ ਕਈ ਮਹੀਨਿਆਂ ਤੋਂ ਚੱਲਿਆ ਤਣਾਅ ਆਖਰਕਾਰ ਵੀਰਵਾਰ ਨੂੰ ਜੰਗ ਵਿੱਚ ਬਦਲ ਗਿਆ। ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਯੂਕਰੇਨ ਵਿਰੁੱਧ ਜੰਗ ਦਾ ਐਲਾਨ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਯੂਕਰੇਨ ਦੀ ਫੌਜ ਨੂੰ ਹਥਿਆਰ ਸੁੱਟ ਕੇ ਵਾਪਸ ਚਲੇ ਜਾਣ ਲਈ ਕਿਹਾ ਹੈ।
ਇਸ ਬਿਆਨ ਤੋਂ ਤੁਰੰਤ ਬਾਅਦ ਯੂਕਰੇਨ ਦੇ ਵਿਦਰੋਹੀਆਂ ਦੇ ਕਬਜ਼ੇ ਵਾਲੇ ਇਲਾਕੇ ਤੇ ਰਾਜਧਾਨੀ ਕੀਵ ਵਿੱਚ ਵੱਡੇ ਧਮਾਕੇ ਹੋਣ ਦੀ ਖ਼ਬਰ ਇਆ। ਰਿਪੋਰਟਾਂ ਮੁਤਾਬਕ ਕ੍ਰਮਾਤੋਸਕ 'ਚ ਦੋ ਧਮਾਕੇ ਹੋਏ। ਰੂਸੀ ਸੈਨਿਕ ਕ੍ਰੀਮੀਆ ਰਾਹੀਂ ਯੂਕਰੇਨ ਵਿੱਚ ਦਾਖਲ ਹੋ ਰਹੇ ਹਨ।
ਦੱਸ ਦੇਈਏ ਕਿ ਪਿਛਲੇ ਨਵੰਬਰ ਤੋਂ ਦੋਵਾਂ ਦੇਸ਼ਾਂ ਵਿਚਾਲੇ ਤਣਾਅ ਦਾ ਮਾਹੌਲ ਬਣਿਆ ਹੋਇਆ ਹੈ। ਇਸ ਦੌਰਾਨ ਟਵਿਟਰ 'ਤੇ ਯੂਜ਼ਰਸ ਮੀਮਜ਼ ਰਾਹੀਂ ਦੋਵਾਂ ਦੇਸ਼ਾਂ 'ਤੇ ਨਿਸ਼ਾਨਾ ਸਾਧ ਰਹੇ ਹਨ। ਇਸ ਦੇ ਨਾਲ ਹੀ ਕੁਝ ਫਨੀ ਮੀਮਜ਼ ਵੀ ਸ਼ੇਅਰ ਕੀਤੇ ਜਾ ਰਹੇ ਹਨ। ਇਹ ਮੀਮਜ਼ ਇੰਨੇ ਜ਼ਬਰਦਸਤ ਹਨ ਕਿ ਕਈ ਦੇਸ਼ਾਂ ਦੇ ਲੋਕ ਇਸ ਨੂੰ ਆਪਣੇ-ਆਪਣੇ ਟਵਿਟਰ ਅਕਾਊਂਟ 'ਤੇ ਸ਼ੇਅਰ ਕਰ ਰਹੇ ਹਨ।
— Ukraine / Україна (@Ukraine) December 7, 2021
ਟਵੀਟ 'ਚ ਲਿਖਿਆ ਹੈ, ਦੁਨੀਆ 'ਚ ਹਰ ਤਰ੍ਹਾਂ ਦੇ ਸਿਰਦਰਦ ਹਨ ਪਰ ਸਭ ਤੋਂ ਵੱਡੀ ਸਿਰਦਰਦੀ ਰੂਸ ਦਾ ਗੁਆਂਢੀ ਦੇਸ਼ ਹੋਣਾ ਹੈ। ਇਸ ਦੇ ਨਾਲ ਹੀ ਸੋਸ਼ਲ ਮੀਡੀਆ 'ਤੇ ਕਈ ਜ਼ਬਰਦਸਤ ਮੀਮਜ਼ ਵੀ ਵਾਇਰਲ ਹੋ ਰਹੇ ਹਨ।
ਇੱਥੇ ਵਾਇਰਲ ਹੋ ਰਹੇ ਕੁਝ ਮੀਮਜ਼ 'ਤੇ ਇੱਕ ਨਜ਼ਰ ਹੈ:
Nobody:
— Pradeep Bajpai (@Pradeep_NF) February 15, 2022
Ukraine to Russia#Ukraine #MEMES pic.twitter.com/aKA9SJSEFC
#RussiaUkraine #RussiaUkraineCrisis#RussiaInvadedUkraine #StockMarketindia #stockmarketcrash #MEMES#Nifty
— Fingrow7 (@fingrow7) February 21, 2022
Traders/Investors to putin pic.twitter.com/MXnhcVCHYY
"Russia divided Ukraine into two parts"
— Pradeep Bajpai (@Pradeep_NF) February 22, 2022
Meanwhile Pakistan:#Bangladesh #1971 #UkraineRussiaCrisis #Memes pic.twitter.com/bZUTpsuzB6
— Ukraine / Україна (@Ukraine) January 13, 2022
Ukraine to Russia 👇😭🤣#MEMES #RussiaUkraineConflict pic.twitter.com/siGWAP16s7
— Shaina Gulati (@shainagbedi) February 22, 2022
ਜਾਣਕਾਰੀ ਲਈ ਦੱਸ ਦੇਈਏ ਕਿ ਪਿਛਲੇ ਨਵੰਬਰ ਤੋਂ ਦੋਵਾਂ ਦੇਸ਼ਾਂ ਵਿਚਾਲੇ ਤਣਾਅ ਦਾ ਮਾਹੌਲ ਹੈ। ਇਸ ਦੇ ਨਾਲ ਹੀ ਤਾਜ਼ਾ ਸਥਿਤੀ ਇਹ ਹੈ ਕਿ ਯੂਕਰੇਨ ਦੇ ਅਧਿਕਾਰੀਆਂ ਨੇ ਪੁਸ਼ਟੀ ਕੀਤੀ ਹੈ ਕਿ ਰੂਸ ਦੇ ਹਮਲੇ ਕਾਰਨ ਦੇਸ਼ ਦੀ ਜਲ ਸੈਨਾ ਨੂੰ ਕਾਫੀ ਨੁਕਸਾਨ ਹੋਇਆ ਹੈ।
ਮਿਜ਼ਾਈਲ ਅਤੇ ਰਾਕੇਟ ਹਮਲਿਆਂ ਨਾਲ ਕੀਵ ਤੇ ਖਾਰਕੀਵ ਵਿੱਚ ਯੂਕਰੇਨੀ ਫੌਜੀ ਕਮਾਂਡ ਪੋਸਟਾਂ ਨੂੰ ਤਬਾਹ ਕਰ ਦਿੱਤਾ ਗਿਆ ਹੈ। ਹਾਲਾਂਕਿ ਇਨ੍ਹਾਂ ਹਮਲਿਆਂ 'ਚ ਹੁਣ ਤੱਕ ਕਿਸੇ ਜਾਨੀ ਨੁਕਸਾਨ ਦੀ ਸੂਚਨਾ ਨਹੀਂ ਹੈ।