ਪੜਚੋਲ ਕਰੋ
Advertisement
ਹਵਾ ‘ਚ ਟਕਰਾਏ ਦੋ ਹੈਲੀਕਾਪਟਰ, ਹਾਦਸੇ ਵਿਚ ਇੱਕ ਔਰਤ ਸਣੇ ਦੋ ਦੀ ਮੌਤ
ਕਰੈਸ਼ ਹੋਇਆ ਹੈਲੀਕਾਪਟਰ (G2CA) ਦਾ ਰਿਕਾਰਡ ਠੀਕ ਨਹੀਂ ਹੈ। ਪਿਛਲੇ ਦਹਾਕੇ ਵਿਚ G2CA ਹੈਲੀਕਾਪਟਰਾਂ ਦੇ 45 ਹਾਦਸੇ ਹੋਏ। ਤਿੰਨ ਖੰਭਿਆਂ ਵਾਲਾ ਹੈਲੀਕਾਪਟਰ ਇੱਕ ਫ੍ਰੈਂਚ ਕੰਪਨੀ ਨੇ ਬਣਾਇਆ ਹੈ। ਇਹ ਸਾਢੇ ਚਾਰ ਘੰਟਿਆਂ ‘ਚ 100 ਨੌਟਸ ਦੀ ਰਫਤਾਰ ਨਾਲ ਨਿਰੰਤਰ ਉਡਾਣ ਭਰ ਸਕਦਾ ਹੈ।
ਮਲੇਸ਼ੀਆ: ਤੁਸੀਂ ਸ਼ਾਇਦ ਜ਼ਿਆਦਾਤਰ ਹੈਲੀਕਾਪਟਰ ਅਸਮਾਨ ਤੋਂ ਡਿੱਗਦੇ ਦੇਖੇ ਹੋਣਗੇ, ਪਰ ਮਲੇਸ਼ੀਆ ਵਿਚ ਇੱਕ ਜਹਾਜ਼ ਇੰਝ ਡਿੱਗਿਆ ਜਿਵੇਂ ਅਸਮਾਨ ਤੋਂ ਕਿਸੇ ਨੇ ਭਾਰੀ ਲੋਹਾ ਸੁੱਟਿਆ ਹੋਵੇ। ਇਹ ਘਟਨਾ ਮਲੇਸ਼ੀਆ ਦੇ ਕੁਆਲਾਂਪੁਰ ਦੇ ਤਮਾਨ ਦੀ ਹੈ।
ਇੱਥੇ ਦੋ ਲਾਲ ਅਤੇ ਨੀਲੇ ਹੈਲੀਕਾਪਟਰ ਇਕਠੇ ਅਸਮਾਨ ‘ਚ ਉੱਡੇ। ਦੋ ਪਰਿਵਾਰ ਹੈਲੀਕਾਪਟਰ ਵਿਚ ਸੀ। ਜਿਵੇਂ ਹੀ ਦੋਵੇਂ ਹੈਲੀਕਾਪਟਰ ਹਵਾ ਵਿੱਚ ਉੱਡੇ ਅਚਾਨਕ ਦੋਵੇਂ ਹੈਲੀਕਾਪਟਰ ਅਸਮਾਨ ਵਿੱਚ ਟਕਰਾ ਗਏ ਇਸ ਦੇ ਨਾਲ ਹੀ ਦੋਵੇਂ ਹੈਲੀਕਾਪਟਰ ਪਾਇਲਟਾਂ ਨੇ ਸੁਰੱਖਿਅਤ ਲੈਂਡਿੰਗ ਲਈ ਸਖਤ ਕੋਸ਼ਿਸ਼ ਕੀਤੀ।
ਇਸ ਕੋਸ਼ਿਸ਼ ਵਿਚ ਲਾਲ ਰੰਗ ਦਾ ਹੈਲੀਕਾਪਟਰ ਸੁਰੱਖਿਅਤ ਲੈਂਡ ਕਰ ਗਿਆ ਪਰ ਦੂਸਰਾ ਹੈਲੀਕਾਪਟਰ ਸਿੱਧਾ ਅਸਮਾਨ ਤੋਂ ਜ਼ਮੀਨ ‘ਤੇ ਜਾ ਡਿੱਗਿਆ। ਇਸ ਹਾਦਸੇ ਵਿੱਚ ਇੱਕ ਔਰਤ ਸਣੇ ਦੋ ਵਿਅਕਤੀਆਂ ਦੀ ਮੌਤ ਹੋ ਗਈ। ਦੋਵੇਂ ਹੈਲੀਕਾਪਟਰ ਪਾਇਲਟ ਸੁਰੱਖਿਅਤ ਦੱਸੇ ਗਏ ਹਨ। ਪੁਲਿਸ ਇਸ ਘਟਨਾ ਦੀ ਜਾਂਚ ਕਰ ਰਹੀ ਹੈ।
ਮਲੇਸ਼ੀਆ ਵਿੱਚ ਹੋਏ ਹਾਦਸੇ ਦੇ ਬਾਰੇ ਮਾਹਰ ਦਾ ਕਹਿਣਾ ਹੈ ਕਿ ਜੇ ਜਹਾਜ਼ ਵਿੱਚ ਕੋਈ ਬਲੈਕ ਬਾਕਸ ਨਹੀਂ ਹੈ ਤਾਂ ਇਸਦੀ ਪੜਤਾਲ ਕਰਨੀ ਮੁਸ਼ਕਲ ਹੋਵੇਗੀ। ਇਸ ਦੇ ਲਈ, ਹੋਰ ਬਹੁਤ ਸਾਰੇ ਮਾਧਿਅਮ ਦਾ ਸਹਾਰਾ ਲੈਣਾ ਪਏਗਾ।
ਜੇ ਤੁਸੀਂ ਵੀ ਪੀਂਦੇ ਹੋ ਪੇਪਰ ਕੱਪ ‘ਚ ਚਾਹ ਤਾਂ ਹੋ ਜਾਓ ਸਾਵਧਾਨ, ਰਿਸਰਚ ‘ਚ ਹੋਇਆ ਅਹਿਮ ਖੁਲਾਸਾ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਕ੍ਰਿਕਟ
ਜਲੰਧਰ
Advertisement