ਪੜਚੋਲ ਕਰੋ

ਅਮਰੀਕੀਆਂ ‘ਤੇ ਪੈ ਰਹੀ ਦੋਹਰੀ ਮਾਰ, ਕੋਰੋਨਾ ਨਾਲ 24 ਘੰਟਿਆਂ 'ਚ 1134 ਮੌਤਾਂ, ਦੂਜੇ ਪਾਸੇ ਕਈ ਸ਼ਹਿਰਾਂ 'ਚ ਖੂਨ-ਖਰਾਬਾ

ਅਮਰੀਕਾ ਕੋਰੋਨਾਵਾਇਰਸ ਨਾਲ ਸਭ ਤੋਂ ਪ੍ਰਭਾਵਤ ਦੇਸ਼ ਹੈ। ਪੂਰੀ ਦੁਨੀਆ ਵਿਚ ਲਗਪਗ ਇੱਕ ਤਿਹਾਈ ਮਰੀਜ਼ ਅਮਰੀਕਾ ਵਿੱਚ ਹਨ।

ਵਾਸ਼ਿੰਗਟਨ: ਅਮਰੀਕਾ (America) ਦੁਨੀਆ ‘ਚ ਕੋਰੋਨਾਵਾਇਰਸ (Coronavirus) ਦਾ ਕੇਂਦਰ ਬਣ ਗਿਆ ਹੈ। ਇੱਥੇ ਮਹਾਮਾਰੀ ਲਗਾਤਾਰ ਡਰਾਉਣਾ ਰੂਪ ਧਾਰਨ ਕਰ ਰਹੀ ਹੈ। ਮੰਗਲਵਾਰ ਨੂੰ ਯੂਐਸ ਵਿੱਚ 21,882 ਨਵੇਂ ਕੇਸ ਸਾਹਮਣੇ ਆਏ ਤੇ 1134 ਕੋਰੋਨਾ ਪੀੜਤਾਂ ਦੀ ਮੌਤ ਹੋ ਗਈ। ਪੂਰੀ ਦੁਨੀਆ ‘ਚ ਲਗਪਗ ਇੱਕ ਤਿਹਾਈ ਮਰੀਜ਼ ਅਮਰੀਕਾ ‘ਚ ਹਨ। ਇੱਥੋਂ ਦੇ ਕੋਰੋਨਾ ਤੋਂ 18.81 ਲੱਖ ਤੋਂ ਵੱਧ ਪ੍ਰਭਾਵਿਤ ਹੋਏ ਹਨ। ਨਿਊਯਾਰਕ, ਨਿਊਜਰਸੀ, ਕੈਲੀਫੋਰਨੀਆ ਵਿੱਚ ਸਭ ਤੋਂ ਵੱਧ ਮਾਮਲੇ ਸਾਹਮਣੇ ਆ ਰਹੇ ਹਨ। ਹੁਣ ਤੱਕ ਅਮਰੀਕਾ ਵਿੱਚ 108,059 ਲੋਕ ਮਾਰੇ ਗਏ: ਵਰਲਡ ਮੀਟਰ ਅਨੁਸਾਰ, ਬੁੱਧਵਾਰ ਸਵੇਰ ਤੱਕ ਅਮਰੀਕਾ ਵਿੱਚ ਕੋਰੋਨਾਵਾਇਰਸ ਦੇ ਮਰੀਜ਼ਾਂ ਦੀ ਗਿਣਤੀ ਵਧ ਕੇ 18 ਲੱਖ ਹੋ ਗਈ। ਇਸ ਦੇ ਨਾਲ ਹੀ 1 ਲੱਖ 08 ਹਜ਼ਾਰ 059 ਲੋਕਾਂ ਦੀ ਮੌਤ ਹੋ ਚੁੱਕੀ ਹੈ। ਹਾਲਾਂਕਿ, 6 ਲੱਖ 45 ਹਜ਼ਾਰ ਲੋਕ ਵੀ ਠੀਕ ਹੋ ਗਏ ਹਨ। ਕੋਰੋਨਾ ਤੋਂ ਸੰਕਰਮਿਤ ਕੁੱਲ 6 ਫੀਸਦ ਲੋਕਾਂ ਦੀ ਮੌਤ ਹੋ ਗਈ ਹੈ। ਜਦੋਂਕਿ 33 ਪ੍ਰਤੀਸ਼ਤ ਲੋਕ ਇਸ ਬਿਮਾਰੀ ਤੋਂ ਠੀਕ ਹੋ ਚੁੱਕੇ ਹਨ। ਅਮਰੀਕਾ ਦੇ ਨਿਊਯਾਰਕ ਸਿਟੀ ‘ਚ ਸਭ ਤੋਂ ਵੱਧ 381,912 ਮਾਮਲੇ ਸਾਹਮਣੇ ਆਏ ਹਨ। ਇਕੱਲੇ ਨਿਊਯਾਰਕ ਵਿਚ ਹੀ 30,078 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਸ ਤੋਂ ਬਾਅਦ ਨਿਊਜਰਸੀ ਵਿੱਚ 163,147 ਕੋਰੋਨਾ ਮਰੀਜ਼ਾਂ ਚੋਂ 11,783 ਲੋਕਾਂ ਦੀ ਮੌਤ ਹੋ ਗਈ। ਇਸ ਤੋਂ ਇਲਾਵਾ, ਮੈਸੇਚਿਉਸੇਟਸ, ਇਲੀਨੋਇਸ ਵੀ ਸਭ ਤੋਂ ਪ੍ਰਭਾਵਿਤ ਹੋਏ ਹਨ। ਅਮਰੀਕਾ ‘ਚ ਲਗਾਤਾਰ ਸੱਤ ਦਿਨ ਜਾਰੀ ਪ੍ਰਦਰਸ਼ਨ: ਅਮਰੀਕਾ ਵਿਚ ਜੋਰਜ ਫਲੌਇਡ ਦੀ ਮੌਤ ਤੋਂ ਬਾਅਦ ਕਈ ਹਿੱਸਿਆਂ ਵਿੱਚ ਹਿੰਸਕ ਪ੍ਰਦਰਸ਼ਨ ਸ਼ੁਰੂ ਹੋਏ, ਜਿਸ ਕਾਰਨ ਦੇਸ਼ ਵਿਚ ਯੁੱਧ ਦੀਆਂ ਸਥਿਤੀਆਂ ਪੈਦਾ ਹੋ ਗਈਆਂ। ਇਸ ਹਿੰਸਕ ਪ੍ਰਦਰਸ਼ਨ ਦੇ ਮੱਦੇਨਜ਼ਰ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਬਗਾਵਤ ਐਕਟ ਲਾਗੂ ਕਰਨ ਦੀ ਧਮਕੀ ਦਿੱਤੀ ਹੈ। ਦੱਸ ਦਈਏ ਕਿ 25 ਮਈ ਨੂੰ ਮਿਨੀਸੋਟਾ ‘ਚ ਜੌਰਜ ਫਲੌਈਡ ਦੀ ਪੁਲਿਸ ਹਿਰਾਸਤ ‘ਚ ਮੌਤ ਹੋ ਗਈ। ਜੌਰਜ ਸਿਰਫ 20 ਡਾਲਰ ਦੇ ਜਾਅਲੀ ਨੋਟ ਚਲਾਉਣ ਦੇ ਦੋਸ਼ ਵਿੱਚ ਫੜਿਆ ਗਿਆ ਸੀ ਅਤੇ ਇੱਕ ਪੁਲਿਸ ਕਰਮੀ ਨੇ ਇਸਨੂੰ ਜ਼ਮੀਨ 'ਤੇ ਸੁੱਟ ਦਿੱਤਾ ਤੇ ਆਪਣੇ ਪੈਰਾਂ ਨਾਲ ਉਸ ਦੀ ਗਰਦਨ ਨੂੰ ਉਦੋਂ ਤੱਕ ਦਬਿਆ ਜਦੋਂ ਤਕ ਉਹ ਮਰ ਨਹੀਂ ਗਿਆ। ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ: https://play.google.com/store/apps/details?id=com.winit.starnews.hin https://apps.apple.com/in/app/abp-live-news/id811114904
ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Punjab News: ਪੰਚਾਇਤੀ ਚੋਣਾਂ ਨੂੰ ਲੈਕੇ ਪੁਲਿਸ ਮੁਲਾਜ਼ਮਾਂ ਦੀ ਛੁੱਟੀ 'ਤੇ ਰੋਕ, ਇੰਨੀ ਤਰੀਕ ਤੱਕ ਨਹੀਂ ਮਿਲੇਗੀ ਛੁੱਟੀ
Punjab News: ਪੰਚਾਇਤੀ ਚੋਣਾਂ ਨੂੰ ਲੈਕੇ ਪੁਲਿਸ ਮੁਲਾਜ਼ਮਾਂ ਦੀ ਛੁੱਟੀ 'ਤੇ ਰੋਕ, ਇੰਨੀ ਤਰੀਕ ਤੱਕ ਨਹੀਂ ਮਿਲੇਗੀ ਛੁੱਟੀ
ਚੋਣ ਸਰਗਰਮੀਆਂ ਵਿਚਾਲੇ ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਰਾਮ ਰਹੀਮ ਅੱਜ ਜੇਲ੍ਹ ਤੋਂ ਆਏਗਾ ਬਾਹਰ? ਮਿਲੀ 20 ਦਿਨਾਂ ਦੀ ਪੈਰੋਲ
ਚੋਣ ਸਰਗਰਮੀਆਂ ਵਿਚਾਲੇ ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਰਾਮ ਰਹੀਮ ਅੱਜ ਜੇਲ੍ਹ ਤੋਂ ਆਏਗਾ ਬਾਹਰ? ਮਿਲੀ 20 ਦਿਨਾਂ ਦੀ ਪੈਰੋਲ
ਇਸ ਕੌੜੀ ਚੀਜ਼ 'ਚ ਲੁਕੇ ਸਿਹਤ ਦੇ ਕਈ ਰਾਜ, ਰੋਜ਼ ਖਾਣ ਨਾਲ ਹੋਣਗੇ ਜ਼ਬਰਦਸਤ ਫਾਇਦੇ
ਇਸ ਕੌੜੀ ਚੀਜ਼ 'ਚ ਲੁਕੇ ਸਿਹਤ ਦੇ ਕਈ ਰਾਜ, ਰੋਜ਼ ਖਾਣ ਨਾਲ ਹੋਣਗੇ ਜ਼ਬਰਦਸਤ ਫਾਇਦੇ
ਪ੍ਰੈਗਨੈਂਟ ਹੋਣ ਤੋਂ ਬਾਅਦ ਔਰਤਾਂ ਨੂੰ ਕਿਉਂ ਨਹੀਂ ਆਉਂਦੇ ਪੀਰੀਅਡਸ? ਜਾਣੋ ਇਸ ਦੇ ਪਿੱਛੇ ਦੀ ਵਜ੍ਹਾ
ਪ੍ਰੈਗਨੈਂਟ ਹੋਣ ਤੋਂ ਬਾਅਦ ਔਰਤਾਂ ਨੂੰ ਕਿਉਂ ਨਹੀਂ ਆਉਂਦੇ ਪੀਰੀਅਡਸ? ਜਾਣੋ ਇਸ ਦੇ ਪਿੱਛੇ ਦੀ ਵਜ੍ਹਾ
Advertisement
ABP Premium

ਵੀਡੀਓਜ਼

ਪੰਜਾਬ ਦੇ ਸਕੂਲਾਂ ਵਿਚ ਹੋਇਆ ਵੱਡਾ ਬਦਲਾਵ ... ਪੂਰਾ video ਦੇਖੋEmergency Movie Controversy: Kangana Ranaut ਦੀ Emergency movie ਜਲਦ ਹੋਵੇਗੀ RELEASE? BIG UPDATEPunjab Panchayat Elections 2024: 2 crore ਦਾ ਸਰਪੰਚ! ਮਿਲੋ ਆਤਮਾ ਸਿੰਘ ਨਾਲ | ABPSANJHAPanchayat Election | ਪੰਚਾਇਤੀ ਚੋਣਾਂ ਨੇ ਪੜਵਾਏ ਸਿਰ ! ਫ਼ਿਰੋਜ਼ਪੁਰ ਦੀਆਂ ਖ਼ੂ+ਨੀ ਤਸਵੀਰਾਂ ! Congress Leader

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News: ਪੰਚਾਇਤੀ ਚੋਣਾਂ ਨੂੰ ਲੈਕੇ ਪੁਲਿਸ ਮੁਲਾਜ਼ਮਾਂ ਦੀ ਛੁੱਟੀ 'ਤੇ ਰੋਕ, ਇੰਨੀ ਤਰੀਕ ਤੱਕ ਨਹੀਂ ਮਿਲੇਗੀ ਛੁੱਟੀ
Punjab News: ਪੰਚਾਇਤੀ ਚੋਣਾਂ ਨੂੰ ਲੈਕੇ ਪੁਲਿਸ ਮੁਲਾਜ਼ਮਾਂ ਦੀ ਛੁੱਟੀ 'ਤੇ ਰੋਕ, ਇੰਨੀ ਤਰੀਕ ਤੱਕ ਨਹੀਂ ਮਿਲੇਗੀ ਛੁੱਟੀ
ਚੋਣ ਸਰਗਰਮੀਆਂ ਵਿਚਾਲੇ ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਰਾਮ ਰਹੀਮ ਅੱਜ ਜੇਲ੍ਹ ਤੋਂ ਆਏਗਾ ਬਾਹਰ? ਮਿਲੀ 20 ਦਿਨਾਂ ਦੀ ਪੈਰੋਲ
ਚੋਣ ਸਰਗਰਮੀਆਂ ਵਿਚਾਲੇ ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਰਾਮ ਰਹੀਮ ਅੱਜ ਜੇਲ੍ਹ ਤੋਂ ਆਏਗਾ ਬਾਹਰ? ਮਿਲੀ 20 ਦਿਨਾਂ ਦੀ ਪੈਰੋਲ
ਇਸ ਕੌੜੀ ਚੀਜ਼ 'ਚ ਲੁਕੇ ਸਿਹਤ ਦੇ ਕਈ ਰਾਜ, ਰੋਜ਼ ਖਾਣ ਨਾਲ ਹੋਣਗੇ ਜ਼ਬਰਦਸਤ ਫਾਇਦੇ
ਇਸ ਕੌੜੀ ਚੀਜ਼ 'ਚ ਲੁਕੇ ਸਿਹਤ ਦੇ ਕਈ ਰਾਜ, ਰੋਜ਼ ਖਾਣ ਨਾਲ ਹੋਣਗੇ ਜ਼ਬਰਦਸਤ ਫਾਇਦੇ
ਪ੍ਰੈਗਨੈਂਟ ਹੋਣ ਤੋਂ ਬਾਅਦ ਔਰਤਾਂ ਨੂੰ ਕਿਉਂ ਨਹੀਂ ਆਉਂਦੇ ਪੀਰੀਅਡਸ? ਜਾਣੋ ਇਸ ਦੇ ਪਿੱਛੇ ਦੀ ਵਜ੍ਹਾ
ਪ੍ਰੈਗਨੈਂਟ ਹੋਣ ਤੋਂ ਬਾਅਦ ਔਰਤਾਂ ਨੂੰ ਕਿਉਂ ਨਹੀਂ ਆਉਂਦੇ ਪੀਰੀਅਡਸ? ਜਾਣੋ ਇਸ ਦੇ ਪਿੱਛੇ ਦੀ ਵਜ੍ਹਾ
Sex ਤੋਂ ਬਾਅਦ ਜ਼ਿਆਦਾ ਬਲੀਡਿੰਗ ਹੋਣ ਨਾਲ 23 ਸਾਲਾ ਕੁੜੀ ਦੀ ਮੌਤ, ਆਖਿਰ ਕਿਉਂ ਹੁੰਦੀ ਆਹ ਪਰੇਸ਼ਾਨੀ? ਜਾਣੋ ਪੂਰਾ ਮਾਮਲਾ
Sex ਤੋਂ ਬਾਅਦ ਜ਼ਿਆਦਾ ਬਲੀਡਿੰਗ ਹੋਣ ਨਾਲ 23 ਸਾਲਾ ਕੁੜੀ ਦੀ ਮੌਤ, ਆਖਿਰ ਕਿਉਂ ਹੁੰਦੀ ਆਹ ਪਰੇਸ਼ਾਨੀ? ਜਾਣੋ ਪੂਰਾ ਮਾਮਲਾ
Hukamnama Sahib: ਪੜ੍ਹੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਅੱਜ ਦਾ ਮੁੱਖਵਾਕ (02-10-2024)
Hukamnama Sahib: ਪੜ੍ਹੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਅੱਜ ਦਾ ਮੁੱਖਵਾਕ (02-10-2024)
ਮੁਕੇਸ਼ ਅੰਬਾਨੀ ਦਾ ਦੀਵਾਲੀ ਦਾ ਤੋਹਫਾ! ਸਿਰਫ਼ 13 ਹਜ਼ਾਰ ਰੁਪਏ 'ਚ ਘਰ ਲਿਆ ਸਕਦੇ ਹੋ iPhone 16; ਜਾਣੋ ਇਸ ਕਮਾਲ ਦੀ ਸਕੀਮ ਬਾਰੇ
Diwali Offer: ਮੁਕੇਸ਼ ਅੰਬਾਨੀ ਦਾ ਦੀਵਾਲੀ ਦਾ ਤੋਹਫਾ! ਸਿਰਫ਼ 13 ਹਜ਼ਾਰ ਰੁਪਏ 'ਚ ਘਰ ਲਿਆ ਸਕਦੇ ਹੋ iPhone 16; ਜਾਣੋ ਇਸ ਕਮਾਲ ਦੀ ਸਕੀਮ ਬਾਰੇ
Punjab News: ਹਾਈ ਕੋਰਟ ਦੇ ਜੱਜ ਨੂੰ ਪੰਜਾਬ ਪੁਲਿਸ ’ਤੇ ਨਹੀਂ ਭਰੋਸਾ,  ਮਾਨ ਨੂੰ ਗ੍ਰਹਿ ਮੰਤਰੀ ਬਣੇ ਰਹਿਣ ਦਾ ਨਹੀਂ ਕੋਈ ਹੱਕ- ਚੀਮਾ
Punjab News: ਹਾਈ ਕੋਰਟ ਦੇ ਜੱਜ ਨੂੰ ਪੰਜਾਬ ਪੁਲਿਸ ’ਤੇ ਨਹੀਂ ਭਰੋਸਾ, ਮਾਨ ਨੂੰ ਗ੍ਰਹਿ ਮੰਤਰੀ ਬਣੇ ਰਹਿਣ ਦਾ ਨਹੀਂ ਕੋਈ ਹੱਕ- ਚੀਮਾ
Embed widget