ਪੜਚੋਲ ਕਰੋ
ਜਦੋਂ ਫੜੀਆਂ ਗਈਆਂ ਨਾਜਾਇਜ਼ ਸ਼ਰਾਬ ਦੀਆਂ 8000 ਪੇਟੀਆਂ, ਰੋਡ ਰੋਲਰ ਚਲਾ ਕੀਤੀਆਂ ਤਬਾਹ
1/8

ਜ਼ਿਕਰਯੋਗ ਹੈ ਕਿ ਅਦਾਲਤ ਦੇ ਹੁਕਮਾਂ ਨਾਲ ਸ਼ਰਾਬ ਦੇ ਕੁੱਲ 34 ਹਜ਼ਾਰ ਸ਼ਰਾਬ ਦੀਆਂ ਪੇਟੀਆਂ ਨੂੰ ਨਸ਼ਟ ਕੀਤਾ ਜਾਣਾ ਹੈ। ਖਰਖੋਦਾ ਵਿੱਚ ਹੀ ਲੌਕਡਾਉਨ ਦੌਰਾਨ ਸ਼ਰਾਬ ਦੀ ਨਾਜਾਇਜ਼ ਸਪਲਾਈ ਕਰਨ ਦਾ ਮਾਮਲਾ ਸਾਹਮਣੇ ਆਇਆ ਸੀ।
2/8

ਤੁਸੀਂ ਵੇਖ ਸਕਦੇ ਹੋ ਕਿ ਖਰਖੌਦਾ ਵਿੱਚ ਹੁਣ ਇਹ ਨਾਜਾਇਜ਼ ਸ਼ਰਾਬ ਤੁਰੰਤ ਨਸ਼ਟ ਕੀਤੀ ਜਾ ਰਹੀ ਹੈ, ਜਿਸ ’ਤੇ ਜੇਸੀਬੀ ਮਸ਼ੀਨਾਂ ਤੇ ਰੋਡ ਰੋਲਰ ਚਲਾ ਕੇ ਬੋਤਲਾਂ ਤਬਾਹ ਕੀਤੀਆਂ ਜਾ ਰਹੀਆਂ ਹਨ।
Published at :
ਹੋਰ ਵੇਖੋ





















