ਪੜਚੋਲ ਕਰੋ
Election: ਇਸ ਪੰਛੀ ਨੇ ਵੀ ਲੜੀ ਚੋਣ, ਜਾਣੋ ਕਿੰਨੀਆਂ ਵੋਟਾਂ ਮਿਲੀਆਂ
ਲੋਕ ਸਭਾ ਚੋਣਾਂ 2024 ਦਾ ਚੋਣ ਪ੍ਰਚਾਰ ਪੂਰੇ ਜੋਰਾਂ ਉੱਤੇ ਚੱਲ ਰਿਹਾ ਹੈ। ਅਜਿਹੇ 'ਚ ਹਰ ਨੇਤਾ ਆਪਣੇ ਲੋਕ ਸਭਾ ਹਲਕੇ 'ਚ ਜਿੱਤ ਲਈ ਪੂਰੀ ਵਾਹ ਲਾ ਰਿਹਾ ਹੈ। ਪਰ ਕੀ ਤੁਸੀਂ ਜਾਣਦੇ ਹੋ ਕਿ ਦੁਨੀਆ ਵਿੱਚ ਇੱਕ ਵਾਰ ਇੱਕ ਪੰਛੀ ਨੇ ਵੀ ਚੋਣ ਲੜੀ ਸੀ।
ਇਸ ਪੰਛੀ ਨੇ ਵੀ ਲੜੀ ਚੋਣ, ਜਾਣੋ ਕਿੰਨੀਆਂ ਵੋਟਾਂ ਮਿਲੀਆਂ
1/5

ਲੋਕ ਸਭਾ ਚੋਣਾਂ 2024 ਦਾ ਚੋਣ ਪ੍ਰਚਾਰ ਪੂਰੇ ਜੋਰਾਂ ਉੱਤੇ ਚੱਲ ਰਿਹਾ ਹੈ। ਅਜਿਹੇ 'ਚ ਹਰ ਨੇਤਾ ਆਪਣੇ ਲੋਕ ਸਭਾ ਹਲਕੇ 'ਚ ਜਿੱਤ ਲਈ ਪੂਰੀ ਵਾਹ ਲਾ ਰਿਹਾ ਹੈ। ਪਰ ਕੀ ਤੁਸੀਂ ਜਾਣਦੇ ਹੋ ਕਿ ਦੁਨੀਆ ਵਿੱਚ ਇੱਕ ਵਾਰ ਇੱਕ ਪੰਛੀ ਨੇ ਵੀ ਚੋਣ ਲੜੀ ਸੀ। ਸਭ ਤੋਂ ਵੱਡੀ ਗੱਲ ਇਹ ਹੈ ਕਿ ਇਸ ਪੰਛੀ ਨੂੰ ਹਜ਼ਾਰ ਜਾਂ ਦੋ ਹਜ਼ਾਰ ਨਹੀਂ ਸਗੋਂ ਇੱਕ ਲੱਖ ਤੋਂ ਵੱਧ ਵੋਟਾਂ ਮਿਲੀਆਂ ਹਨ।
2/5

ਅਸੀਂ ਜਿਸ ਚੋਣ ਦੀ ਗੱਲ ਕਰ ਰਹੇ ਹਾਂ ਉਹ ਸਾਲ 1967 ਵਿੱਚ ਬ੍ਰਾਜ਼ੀਲ ਦੇ ਰੀਓ ਡੀ ਜਨੇਰੀਓ ਵਿੱਚ ਹੋਈ ਸੀ। ਇਸ ਚੋਣ ਵਿੱਚ ਡੇਢ ਫੁੱਟ ਕੱਦ ਦਾ ਇੱਕ ਪੈਂਗੁਇਨ ਖੜ੍ਹਾ ਸੀ। ਦਰਅਸਲ, ਇਸ ਪੈਂਗੁਇਨ ਨੂੰ ਬ੍ਰਾਜ਼ੀਲ ਦੀ ਰਾਈਨੋਸੇਰੋਜ਼ ਪਾਰਟੀ ਨੇ ਵਿਰੋਧ ਦੇ ਰੂਪ ਵਿੱਚ ਚੋਣਾਂ ਵਿੱਚ ਉਤਾਰਿਆ ਸੀ। ਸਭ ਤੋਂ ਵੱਡੀ ਗੱਲ ਇਹ ਹੈ ਕਿ ਇਸ ਪੈਂਗੁਇਨ ਨੂੰ ਵੀ ਇੱਕ ਲੱਖ ਤੋਂ ਵੱਧ ਵੋਟਾਂ ਮਿਲੀਆਂ ਹਨ।
Published at : 12 Apr 2024 10:22 PM (IST)
ਹੋਰ ਵੇਖੋ





















