ਪੜਚੋਲ ਕਰੋ

Snake Island: ਮਿਲ ਗਿਆ ਸੱਪਾਂ ਦਾ ਸਾਮਰਾਜ, ਕੀ ਇੱਥੋਂ ਪੂਰੀ ਦੁਨੀਆ ਵਿੱਚ ਫੈਲੇ ਸੱਪ?

ਭਾਰਤ ਵਿੱਚ ਸੱਪ ਹਰ ਥਾਂ ਪਾਏ ਜਾਂ ਹਨ। ਕੁਝ ਇੰਨੇ ਜ਼ਹਿਰੀਲੇ ਹੁੰਦੇ ਹਨ ਕਿ ਜੇ ਉਹ ਤੁਹਾਨੂੰ ਡੰਗ ਮਾਰਦੇ ਹਨ, ਤਾਂ ਤੁਹਾਡੀ ਮੌਤ ਪੱਕੀ ਹੈ। ਪਰ, ਹੁਣ ਸਵਾਲ ਇਹ ਉੱਠਦਾ ਹੈ ਕਿ ਧਰਤੀ 'ਤੇ ਇਹ ਸੱਪ ਕਿੱਥੋਂ ਆਏ?

Snake Island

1/8
ਕੀ ਉਨ੍ਹਾਂ ਦਾ ਕੋਈ ਘਰ ਹੈ ਜਿੱਥੋਂ ਉਹ ਸਾਰੀ ਧਰਤੀ ਉੱਤੇ ਫੈਲੇ ਹੋਏ ਹਨ। ਇਸ ਦਾ ਸਹੀ ਜਵਾਬ ਤਾਂ ਕੋਈ ਨਹੀਂ ਜਾਣਦਾ ਪਰ ਇਹ ਗੱਲ ਪੱਕੀ ਹੈ ਕਿ ਇਸ ਧਰਤੀ 'ਤੇ ਇਕ ਅਜਿਹਾ ਟਾਪੂ ਹੈ ਜਿੱਥੇ ਇਹ ਸੱਪ ਰਾਜ ਕਰਦੇ ਹਨ। ਇਸ ਥਾਂ 'ਤੇ ਇੰਨੇ ਸੱਪ ਹਨ ਕਿ ਇਸ ਟਾਪੂ ਨੂੰ ਹੀ ਸਨੇਕ ਆਈਲੈਂਡ ਕਿਹਾ ਜਾਂਦਾ ਸੀ।

2/8
ਅਸੀਂ ਜਿਸ ਟਾਪੂ ਦੀ ਗੱਲ ਕਰ ਰਹੇ ਹਾਂ ਉਹ ਬ੍ਰਾਜ਼ੀਲ ਵਿੱਚ ਮੌਜੂਦ ਹੈ। ਅਸਲ ਵਿੱਚ ਇਸ ਟਾਪੂ ਦਾ ਨਾਮ ਇਲਾਹਾ ਦਾ ਕੁਇਮਾਦਾ ਹੈ। ਪਰ ਇੱਥੇ ਇੰਨੇ ਸੱਪ ਹਨ ਕਿ ਪੂਰੀ ਦੁਨੀਆ ਇਸ ਨੂੰ ਸਨੇਕ ਆਈਲੈਂਡ ਕਹਿੰਦੀ ਹੈ।

3/8
ਦੁਨੀਆ ਦੇ ਸਭ ਤੋਂ ਜ਼ਹਿਰੀਲੇ ਅਤੇ ਖਤਰਨਾਕ ਸੱਪ ਵੀ ਇੱਥੇ ਪਾਏ ਜਾਂਦੇ ਹਨ। ਇੱਥੇ ਤੁਹਾਨੂੰ ਹਰ ਪਾਸੇ ਸੱਪ ਨਜ਼ਰ ਆਉਣਗੇ। ਇੱਥੋਂ ਤੱਕ ਕਿ ਉਹ ਰੁੱਖਾਂ 'ਤੇ ਝੁੰਡ ਵਿੱਚ ਲਟਕਦੇ ਰਹਿੰਦੇ ਹਨ।

4/8

5/8
ਸਨੇਕ ਆਈਲੈਂਡ ਬਾਰੇ ਕਿਹਾ ਜਾਂਦਾ ਹੈ ਕਿ ਇੱਥੇ ਸੱਪ ਉੱਡਦੇ ਹਨ। ਦਰਅਸਲ, ਇੱਥੇ ਸੱਪ ਦੀ ਇੱਕ ਪ੍ਰਜਾਤੀ ਪਾਈ ਜਾਂਦੀ ਹੈ ਜਿਸ ਨੂੰ ਵਾਈਪਰ ਕਿਹਾ ਜਾਂਦਾ ਹੈ। ਇਹ ਸੱਪ ਹਵਾ ਵਿੱਚ ਉੱਡ ਸਕਦੇ ਹਨ।

6/8
ਇਨ੍ਹਾਂ ਉੱਡਣ ਵਾਲੇ ਸੱਪਾਂ ਦਾ ਜ਼ਹਿਰ ਇੰਨਾ ਖ਼ਤਰਨਾਕ ਹੈ ਕਿ ਜੇਕਰ ਇਹ ਤੁਹਾਡੇ ਸਰੀਰ 'ਚ ਦਾਖ਼ਲ ਹੋ ਜਾਵੇ ਤਾਂ ਇਹ ਤੁਹਾਡੀ ਚਮੜੀ ਦੇ ਨਾਲ-ਨਾਲ ਤੁਹਾਡੇ ਮਾਸ ਨੂੰ ਵੀ ਗਲਾਉਣ ਲੱਗ ਜਾਂਦਾ ਹੈ।

7/8
ਇਸ ਥਾਂ 'ਤੇ ਸੱਪਾਂ ਦੀਆਂ 4000 ਤੋਂ ਵੱਧ ਪ੍ਰਜਾਤੀਆਂ ਪਾਈਆਂ ਜਾਂਦੀਆਂ ਹਨ। ਇਹੀ ਕਾਰਨ ਹੈ ਕਿ ਬ੍ਰਾਜ਼ੀਲ ਦੀ ਸਰਕਾਰ ਅਤੇ ਉਸ ਦੀ ਜਲ ਸੈਨਾ ਨੇ ਇਸ ਟਾਪੂ 'ਤੇ ਆਮ ਲੋਕਾਂ ਦੇ ਦਾਖਲੇ 'ਤੇ ਪਾਬੰਦੀ ਲਗਾ ਦਿੱਤੀ ਹੈ।

8/8
ਸਰਕਾਰ ਦਾ ਕਹਿਣਾ ਹੈ ਕਿ ਉਹ ਸੱਪਾਂ ਦੇ ਇਸ ਘਰ ਨੂੰ ਖਰਾਬ ਨਹੀਂ ਕਰਨਾ ਚਾਹੁੰਦੀ। ਜੇਕਰ ਇਨਸਾਨ ਉੱਥੇ ਚਲੇ ਜਾਣ ਤਾਂ ਨਾਂ ਇਹ ਸੱਪਾਂ ਲਈ ਚੰਗਾ ਹੋਵੇਗਾ ਅਤੇ ਨਾਂ ਹੀ ਇਨਸਾਨਾਂ ਲਈ।

ਹੋਰ ਜਾਣੋ ਅਜ਼ਬ ਗਜ਼ਬ

View More
Advertisement
Advertisement
Advertisement

ਟਾਪ ਹੈਡਲਾਈਨ

PM Modi: ਕੀ ਤੁਸੀਂ ਜਾਣਦੇ ਹੋ PM ਮੋਦੀ ਦਾ ਮੋਬਾਈਲ ਨੰਬਰ? ਚੋਣ ਹਲਫ਼ਨਾਮੇ ਵਿੱਚ ਖੁਦ ਹੀ ਕੀਤਾ ਜ਼ਿਕਰ

Lok Sabha Election: ਜੇ INDIA ਸੱਤਾ ਵਿੱਚ ਆਇਆ ਤਾਂ ਮੈਂ ਅਗਲੇ ਦਿਨ ਜੇਲ੍ਹ ਤੋਂ ਵਾਪਸ ਆਵਾਂਗਾ, ਕੇਜਰੀਵਾਲ ਦਾ ਵੱਡਾ ਦਾਅਵਾ

Preneet Kaur Net Worth: ਲੱਖਾਂ ਦੇ ਗਹਿਣੇ ਤੇ ਤਿੰਨ ਲਗਜ਼ਰੀ ਕਾਰਾਂ, BJP ਉਮੀਦਵਾਰ ਪਰਨੀਤ ਕੌਰ ਕੋਲ ਕਿੰਨੀ ਜਾਇਦਾਦ ?

Punjab Politics: ਦਹਾਕਿਆਂ ਤੋਂ ਕਾਂਗਰਸ ਦੀ ਹਾਰ ਤੇ 6 ਵਾਰ ਲਗਾਤਾਰ ਅਕਾਲੀ ਦਲ ਦੀ ਜਿੱਤ, ਪੜ੍ਹੋ ਫਿਰੋਜ਼ਪੁਰ ਦਾ ਸਿਆਸੀ ਸਮੀਕਰਨ

for smartphones
and tablets

ਵੀਡੀਓਜ਼

Bhagwant Mann| ਫਤਹਿਗੜ੍ਹ ਸਾਹਿਬ  ਤੇ ਲੁਧਿਆਣਾ ਹਲਕੇ 'ਚ CM ਵੱਲੋਂ ਰੋਡ ਸ਼ੋਅArvind Kejriwal| ਕੁਰੂਕਸ਼ੇਤਰ ਪਹੁੰਚੇ ਅਰਵਿੰਦ ਕੇਜਰੀਵਾਲ ਨੇ BJP ਨੂੰ ਕੋਸਿਆArvind Khanna| ਅਰਵਿੰਦ ਖੰਨਾ ਦਾ ਕਿਸਾਨਾਂ ਨੇ ਕੀਤਾ ਵਿਰੋਧGurdaspur Murder| ਬਾਬਾ ਬਲਵਿੰਦਰ ਸਿੰਘ ਦੇ ਕਤਲ ਮਾਮਲੇ 'ਚ ਮੁਲਜ਼ਮ ਕਾਬੂ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
PM Modi: ਕੀ ਤੁਸੀਂ ਜਾਣਦੇ ਹੋ PM ਮੋਦੀ ਦਾ ਮੋਬਾਈਲ ਨੰਬਰ? ਚੋਣ ਹਲਫ਼ਨਾਮੇ ਵਿੱਚ ਖੁਦ ਹੀ ਕੀਤਾ ਜ਼ਿਕਰ
PM Modi: ਕੀ ਤੁਸੀਂ ਜਾਣਦੇ ਹੋ PM ਮੋਦੀ ਦਾ ਮੋਬਾਈਲ ਨੰਬਰ? ਚੋਣ ਹਲਫ਼ਨਾਮੇ ਵਿੱਚ ਖੁਦ ਹੀ ਕੀਤਾ ਜ਼ਿਕਰ
Lok Sabha Election: ਜੇ INDIA ਸੱਤਾ ਵਿੱਚ ਆਇਆ ਤਾਂ ਮੈਂ ਅਗਲੇ ਦਿਨ ਜੇਲ੍ਹ ਤੋਂ ਵਾਪਸ ਆਵਾਂਗਾ, ਕੇਜਰੀਵਾਲ ਦਾ ਵੱਡਾ ਦਾਅਵਾ
Lok Sabha Election: ਜੇ INDIA ਸੱਤਾ ਵਿੱਚ ਆਇਆ ਤਾਂ ਮੈਂ ਅਗਲੇ ਦਿਨ ਜੇਲ੍ਹ ਤੋਂ ਵਾਪਸ ਆਵਾਂਗਾ, ਕੇਜਰੀਵਾਲ ਦਾ ਵੱਡਾ ਦਾਅਵਾ
Preneet Kaur Net Worth: ਲੱਖਾਂ ਦੇ ਗਹਿਣੇ ਤੇ ਤਿੰਨ ਲਗਜ਼ਰੀ ਕਾਰਾਂ, BJP ਉਮੀਦਵਾਰ ਪਰਨੀਤ ਕੌਰ ਕੋਲ ਕਿੰਨੀ ਜਾਇਦਾਦ ?
Preneet Kaur Net Worth: ਲੱਖਾਂ ਦੇ ਗਹਿਣੇ ਤੇ ਤਿੰਨ ਲਗਜ਼ਰੀ ਕਾਰਾਂ, BJP ਉਮੀਦਵਾਰ ਪਰਨੀਤ ਕੌਰ ਕੋਲ ਕਿੰਨੀ ਜਾਇਦਾਦ ?
Punjab Politics: ਦਹਾਕਿਆਂ ਤੋਂ ਕਾਂਗਰਸ ਦੀ ਹਾਰ ਤੇ 6 ਵਾਰ ਲਗਾਤਾਰ ਅਕਾਲੀ ਦਲ ਦੀ ਜਿੱਤ, ਪੜ੍ਹੋ ਫਿਰੋਜ਼ਪੁਰ ਦਾ ਸਿਆਸੀ ਸਮੀਕਰਨ
Punjab Politics: ਦਹਾਕਿਆਂ ਤੋਂ ਕਾਂਗਰਸ ਦੀ ਹਾਰ ਤੇ 6 ਵਾਰ ਲਗਾਤਾਰ ਅਕਾਲੀ ਦਲ ਦੀ ਜਿੱਤ, ਪੜ੍ਹੋ ਫਿਰੋਜ਼ਪੁਰ ਦਾ ਸਿਆਸੀ ਸਮੀਕਰਨ
Amritsar News: ਅੰਮ੍ਰਿਤਸਰ ਤੋਂ ਦਿਲ ਦਹਿਲਾਉਣ ਵਾਲਾ ਮਾਮਲਾ, ਵਿਦੇਸ਼ ਜਾਣ ਨੂੰ ਲੈ ਕੇ ਪੁੱਤ ਨੇ ਪਿਉ ਨੂੰ ਗੋਲੀ ਮਾਰ ਉਤਾਰਿਆ ਮੌਤ ਦੇ ਘਾਟ, ਫਿਰ ਕੀਤੀ ਖੁਦਕੁਸ਼ੀ ਦੀ ਕੋਸ਼ਿਸ਼

Punjab Politics: ਚੰਨੀ ਦੇ ਪੁੰਝ ਹਮਲੇ ਵਾਲੇ ਬਿਆਨ 'ਤੇ ਕਾਰਵਾਈ ਦੀ ਤਿਆਰੀ, ਪੰਜਾਬ EC ਨੇ ਕਾਰਵਾਈ ਲਈ ECI ਨੂੰ ਲਿਖਿਆ ਪੱਤਰ

Pakistan Dictator: ਸਾਬਕਾ ਰਾਸ਼ਟਰਪਤੀ ਅਯੂਬ ਖ਼ਾਨ ਦੀ ਲਾਸ਼ ਨੂੰ ਕਬਰ ਚੋਂ ਕੱਢ ਕੇ ਫਾਂਸੀ ਦੇਣ ਦੀ ਮੰਗ, ਜਾਣੋ ਕੀ ਵਜ੍ਹਾ ?

Comedian Sunil Pal: 'ਔਰਤ ਬਣ ਲੋਕਾਂ ਦੀ ਗੋਦ 'ਚ ਬੈਠਣਾ...', ਸੁਨੀਲ ਗਰੋਵਰ 'ਤੇ ਸੁਨੀਲ ਪਾਲ ਨੂੰ ਆਇਆ ਗੁੱਸਾ, ਕਹਿ ਅਜਿਹੀ ਗੱਲ
'ਔਰਤ ਬਣ ਲੋਕਾਂ ਦੀ ਗੋਦ 'ਚ ਬੈਠਣਾ...', ਸੁਨੀਲ ਗਰੋਵਰ 'ਤੇ ਸੁਨੀਲ ਪਾਲ ਨੂੰ ਆਇਆ ਗੁੱਸਾ, ਕਹਿ ਅਜਿਹੀ ਗੱਲ
Embed widget