ਪੜਚੋਲ ਕਰੋ
ਆਖਰ ਕੀ ਹੈ 'ਪਟਿਆਲਾ ਪੈੱਗ'? ਕਿਵੇਂ ਤੇ ਕਦੋਂ ਪਿਆ ਨਾਂ, ਕਿਵੇਂ ਹੋਇਆ ਵਰਲਡ ਫੇਮਸ? ਬਹੁਤੇ ਪਿਆਕੜ ਵੀ ਨਹੀਂ ਜਾਣਦੇ
patiala_peg_4
1/8

ਇਸ ਨੂੰ ਕਿਸੇ ਸ਼ਹਿਰ ਦੇ ਨਾਂ ਨਾਲ ਕਿਉਂ ਜਾਣਿਆ ਜਾਂਦਾ ਹੈ ਤੇ ਕਿਸੇ ਹੋਰ ਸ਼ਹਿਰ ਦੇ ਨਾਂਅ 'ਤੇ ਪੈੱਗ ਦਾ ਨਾਂ ਕਿਉਂ ਨਹੀਂ ਹੈ? ਤਾਂ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਕਿ ਕਿਵੇਂ ਇਸ ਦਾ ਨਾਂ ਪਟਿਆਲਾ ਪੈੱਗ ਪਿਆ ਤੇ ਕੀ ਹੈ ਇਸ ਦੀ ਖ਼ਾਸੀਅਤ...
2/8

'ਪਟਿਆਲਾ ਪੈੱਗ' 1920 'ਚ ਪਟਿਆਲਾ ਦੇ ਮਹਾਰਾਜਾ ਭੁਪਿੰਦਰ ਸਿੰਘ ਦੀ ਦੇਣ ਹੈ। ਬ੍ਰਿਟਿਸ਼ ਇਲੈਵਨ ਨਾਲ ਕ੍ਰਿਕਟ ਮੈਚ 'ਚ ਮਹਾਰਾਜਾ ਨੇ ਅੰਗਰੇਜ਼ਾਂ ਦੇ ਛੱਕੇ ਛੁੜਾ ਦਿੱਤੇ ਸਨ। ਇਸ ਮੈਚ ਦੀ ਪਾਰਟੀ 'ਚ 'ਪਟਿਆਲਾ ਪੈੱਗ' ਦਾ ਜਨਮ ਹੋਇਆ ਸੀ। ਬਹੁਤ ਘੱਟ ਲੋਕ ਜਾਣਦੇ ਹੋਣਗੇ ਕਿ ਕ੍ਰਿਕਟ ਦੀ ਖੇਡ ਭਾਰਤ 'ਚ ਮਹਾਰਾਜਾ ਰਜਿੰਦਰ ਸਿੰਘ ਕਰਕੇ ਸ਼ੁਰੂ ਹੋਈ ਸੀ।
Published at : 30 Jun 2021 01:28 PM (IST)
Tags :
Patiala Pegਹੋਰ ਵੇਖੋ





















