ਪੜਚੋਲ ਕਰੋ
(Source: ECI/ABP News)
Stars Disappearing: ਅਸਮਾਨ ‘ਚੋਂ ਲਗਾਤਾਰ ਕਿਉਂ ਗਾਇਬ ਹੋ ਰਹੇ ਨੇ ਤਾਰੇ?
Stars Disappearing: ਧਰਤੀ ਲਗਾਤਾਰ ਪ੍ਰਦੂਸ਼ਣ ਦੀ ਲਪੇਟ 'ਚ ਆ ਰਹੀ ਹੈ। ਇਸ 'ਚ ਹਵਾ, ਪਾਣੀ, ਜ਼ਮੀਨ, ਸ਼ੋਰ, ਪ੍ਰਕਾਸ਼ ਪ੍ਰਦੂਸ਼ਣ ਸ਼ਾਮਲ ਹਨ।
![Stars Disappearing: ਧਰਤੀ ਲਗਾਤਾਰ ਪ੍ਰਦੂਸ਼ਣ ਦੀ ਲਪੇਟ 'ਚ ਆ ਰਹੀ ਹੈ। ਇਸ 'ਚ ਹਵਾ, ਪਾਣੀ, ਜ਼ਮੀਨ, ਸ਼ੋਰ, ਪ੍ਰਕਾਸ਼ ਪ੍ਰਦੂਸ਼ਣ ਸ਼ਾਮਲ ਹਨ।](https://feeds.abplive.com/onecms/images/uploaded-images/2023/06/23/25ad9ffa1a88fd310321735a16dd56c81687531925821785_original.jpg?impolicy=abp_cdn&imwidth=720)
Stars Disappearing
1/8
![ਆਮ ਤੌਰ ‘ਤੇ ਅਸੀਂ ਜਦੋਂ ਰਾਤ ਨੂੰ ਅਸਮਾਨ ਵੱਲ ਦੇਖਦੇ ਹਾਂ ਤਾਂ ਤਾਰੇ ਦੀ ਸੁੰਦਰਤਾ ਨੂੰ ਦੇਖ ਕੇ ਦਿਲ ਨੂੰ ਸਕੂਨ ਮਿਲਦਾ ਹੈ।](https://feeds.abplive.com/onecms/images/uploaded-images/2023/06/23/cd420cdbe1b086d026b1031f1ab8c1a75a524.jpg?impolicy=abp_cdn&imwidth=720)
ਆਮ ਤੌਰ ‘ਤੇ ਅਸੀਂ ਜਦੋਂ ਰਾਤ ਨੂੰ ਅਸਮਾਨ ਵੱਲ ਦੇਖਦੇ ਹਾਂ ਤਾਂ ਤਾਰੇ ਦੀ ਸੁੰਦਰਤਾ ਨੂੰ ਦੇਖ ਕੇ ਦਿਲ ਨੂੰ ਸਕੂਨ ਮਿਲਦਾ ਹੈ।
2/8
![ਪਰ ਕੀ ਤੁਸੀ ਇਸ ਗੱਲ ਵੱਲ ਧਿਆਨ ਦਿੱਤਾ ਹੈ ਕਿ ਤਾਰੇ ਅਲੋਪ ਹੁੰਦੇ ਜਾ ਰਹੇ ਨੇ?](https://feeds.abplive.com/onecms/images/uploaded-images/2023/06/23/0157c32a89df4f65945bccdd0d8c612c0211d.jpg?impolicy=abp_cdn&imwidth=720)
ਪਰ ਕੀ ਤੁਸੀ ਇਸ ਗੱਲ ਵੱਲ ਧਿਆਨ ਦਿੱਤਾ ਹੈ ਕਿ ਤਾਰੇ ਅਲੋਪ ਹੁੰਦੇ ਜਾ ਰਹੇ ਨੇ?
3/8
![ਇੱਕ ਅਧਿਐਨ ਕੀਤਾ ਗਿਆ ਹੈ ਕਿ ਆਸਮਾਨ ਤੋਂ ਤਾਰਿਆਂ ਦੀ ਗਿਣਤੀ ਲਗਾਤਾਰ ਘੱਟ ਹੁੰਦੀ ਜਾ ਰਹੀ ਹੈ।](https://feeds.abplive.com/onecms/images/uploaded-images/2023/06/23/b6d052cd01673011f030247afc017e9a26a0c.jpg?impolicy=abp_cdn&imwidth=720)
ਇੱਕ ਅਧਿਐਨ ਕੀਤਾ ਗਿਆ ਹੈ ਕਿ ਆਸਮਾਨ ਤੋਂ ਤਾਰਿਆਂ ਦੀ ਗਿਣਤੀ ਲਗਾਤਾਰ ਘੱਟ ਹੁੰਦੀ ਜਾ ਰਹੀ ਹੈ।
4/8
![ਰਿਪੋਰਟਾਂ ਮੁਤਾਬਕ ਪਿਛਲੇ ਦਹਾਕੇ ਤਾਰਿਆਂ ਦੀ ਗਿਣਤੀ ‘ਚ ਵੱਡੀ ਕਮੀ ਆਈ ਹੈ।](https://feeds.abplive.com/onecms/images/uploaded-images/2023/06/23/8e84676b42a191023e310196d6b9972c54791.jpg?impolicy=abp_cdn&imwidth=720)
ਰਿਪੋਰਟਾਂ ਮੁਤਾਬਕ ਪਿਛਲੇ ਦਹਾਕੇ ਤਾਰਿਆਂ ਦੀ ਗਿਣਤੀ ‘ਚ ਵੱਡੀ ਕਮੀ ਆਈ ਹੈ।
5/8
![ਇਸ ਦੇ ਪਿੱਛੇ ਦਾ ਕਾਰਨ ਆਰਟੀਫਿਸ਼ੀਅਲ ਲਾਈਟ ਨਾਲ ਪੈਦਾ ਹੋਣ ਵਾਲੇ ‘ਸਕਾਈ ਗਲੋਅ’ ਨੂੰ ਮੰਨਿਆ ਜਾ ਰਿਹਾ ਹੈ।](https://feeds.abplive.com/onecms/images/uploaded-images/2023/06/23/4665d4522749de8e5d41b01a11cfed4a538e6.jpg?impolicy=abp_cdn&imwidth=720)
ਇਸ ਦੇ ਪਿੱਛੇ ਦਾ ਕਾਰਨ ਆਰਟੀਫਿਸ਼ੀਅਲ ਲਾਈਟ ਨਾਲ ਪੈਦਾ ਹੋਣ ਵਾਲੇ ‘ਸਕਾਈ ਗਲੋਅ’ ਨੂੰ ਮੰਨਿਆ ਜਾ ਰਿਹਾ ਹੈ।
6/8
![2011 ਤੋਂ ਹਰ ਸਾਲ ਰਾਤ ਨੂੰ ਧਰਤੀ ‘ਤੇ ਰੋਸ਼ਨੀ ਵਧਦੀ ਹੀ ਜਾ ਰਹੀ ਹੈ।](https://feeds.abplive.com/onecms/images/uploaded-images/2023/06/23/996725e09eabedc1a794939973ffc8400bdc7.jpg?impolicy=abp_cdn&imwidth=720)
2011 ਤੋਂ ਹਰ ਸਾਲ ਰਾਤ ਨੂੰ ਧਰਤੀ ‘ਤੇ ਰੋਸ਼ਨੀ ਵਧਦੀ ਹੀ ਜਾ ਰਹੀ ਹੈ।
7/8
![12 ਸਾਲ ਤੋਂ ਜਾਰੀ ਖੋਜ ‘ਚ ਇਹ ਸਾਹਮਣੇ ਆਇਆ ਕਿ ਹਰ ਸਾਲ ਅਸਮਾਨ ਦੀ ਚਮਕ 10 ਫੀਸਦੀ ਵੱਧ ਰਹੀ ਹੈ।](https://feeds.abplive.com/onecms/images/uploaded-images/2023/06/23/15b84ef88699eb46fdc0ff2022560e99d69d9.jpg?impolicy=abp_cdn&imwidth=720)
12 ਸਾਲ ਤੋਂ ਜਾਰੀ ਖੋਜ ‘ਚ ਇਹ ਸਾਹਮਣੇ ਆਇਆ ਕਿ ਹਰ ਸਾਲ ਅਸਮਾਨ ਦੀ ਚਮਕ 10 ਫੀਸਦੀ ਵੱਧ ਰਹੀ ਹੈ।
8/8
![ਆਉਣ ਵਾਲੇ ਸਮੇਂ 'ਚ ਹਾਲਾਤ ਅਜਿਹੇ ਹੋ ਜਾਣਗੇ ਕਿ ਤਾਰੇ ਨਜ਼ਰ ਹੀ ਨਹੀਂ ਆਉਣਗੇ।](https://feeds.abplive.com/onecms/images/uploaded-images/2023/06/23/98cfab1eabb6649d2cb9af8064cfbd0ab63b5.jpg?impolicy=abp_cdn&imwidth=720)
ਆਉਣ ਵਾਲੇ ਸਮੇਂ 'ਚ ਹਾਲਾਤ ਅਜਿਹੇ ਹੋ ਜਾਣਗੇ ਕਿ ਤਾਰੇ ਨਜ਼ਰ ਹੀ ਨਹੀਂ ਆਉਣਗੇ।
Published at : 23 Jun 2023 08:24 PM (IST)
View More
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਦੇਸ਼
ਪੰਜਾਬ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)