ਪੜਚੋਲ ਕਰੋ
Dogs Cry: ਰਾਤ ਨੂੰ ਅਕਸਰ ਕਿਉਂ ਰੋਂਦੇ ਕੁੱਤੇ ? ਕੀ ਸੱਚਮੁੱਚ ਉਨ੍ਹਾਂ ਨੂੰ ਨਜ਼ਰ ਆਉਂਦੀ ਕਿਸੇ ਦੀ ਆਤਮਾ
Dogs:ਸਰਦੀਆਂ ਦੇ ਮੌਸਮ ਵਿੱਚ ਤੁਸੀਂ ਦੇਖਿਆ ਹੋਵੇਗਾ ਕਿ ਰਾਤ ਹੁੰਦੇ ਹੀ ਕੁੱਤੇ ਰੋਣਾ ਸ਼ੁਰੂ ਕਰ ਦਿੰਦੇ ਨੇ। ਕੁਝ ਲੋਕ ਮੰਨਦੇ ਹਨ ਕਿ ਕੁੱਤੇ ਅਜਿਹਾ ਇਸ ਲਈ ਕਰਦੇ ਹਨ ਕਿਉਂਕਿ ਉਹ ਆਤਮਾਵਾਂ ਨੂੰ ਦੇਖ ਸਕਦੇ। ਪਰ ਕੀ ਇਹ ਸੱਚ ਹੈ, ਆਓ ਜਾਣਦੇ ਹਾਂ।
( Image Source : Freepik )
1/6

ਬਚਪਨ ਵਿੱਚ ਜਦੋਂ ਰਾਤ ਨੂੰ ਕੁੱਤਿਆਂ ਅਤੇ ਬਿੱਲੀਆਂ ਦੇ ਰੋਣ ਦੀ ਆਵਾਜ਼ ਆਉਂਦੀ ਸੀ ਤਾਂ ਘਰ ਦੇ ਬਜ਼ੁਰਗ ਕਹਿੰਦੇ ਸਨ ਕਿ ਇੰਝ ਲੱਗਦਾ ਸੀ ਜਿਵੇਂ ਉਨ੍ਹਾਂ ਨੇ ਕੋਈ ਆਤਮਾ ਨੂੰ ਦੇਖਿਆ ਹੋਵੇ। ਖਾਸ ਕਰਕੇ ਪਿੰਡਾਂ ਵਿੱਚ ਇਹ ਗੱਲ ਆਮ ਬੋਲੀ ਜਾਂਦੀ ਸੀ। ਹਾਲਾਂਕਿ, ਜੇ ਤੁਸੀਂ ਇਸ ਪਿੱਛੇ ਵਿਗਿਆਨਕ ਤਰਕ ਲੱਭਣ ਦੀ ਕੋਸ਼ਿਸ਼ ਕਰੋਗੇ, ਤਾਂ ਤੁਸੀਂ ਖਾਲੀ ਹੱਥ ਰਹਿ ਜਾਓਗੇ।
2/6

ਮਾਹਿਰਾਂ ਦਾ ਮੰਨਣਾ ਹੈ ਕਿ ਸਰਦੀਆਂ ਵਿੱਚ ਜਾਨਵਰ ਖਾਸ ਕਰਕੇ ਕੁੱਤੇ ਇਸ ਲਈ ਰੋਂਦੇ ਹਨ ਕਿਉਂਕਿ ਉਨ੍ਹਾਂ ਨੂੰ ਠੰਡ ਲੱਗ ਰਹੀ ਹੈ। ਕਈ ਵਾਰ ਉਹ ਆਪਣੀ ਭਾਸ਼ਾ ਵਿੱਚ ਦੂਜੇ ਕੁੱਤਿਆਂ ਨੂੰ ਕੋਈ ਨਾ ਕੋਈ ਸੁਨੇਹਾ ਦੇ ਰਹੇ ਹੁੰਦੇ ਹਨ।
Published at : 24 Oct 2023 07:25 PM (IST)
ਹੋਰ ਵੇਖੋ





















