ਪੜਚੋਲ ਕਰੋ
ਦੁਨੀਆਂ ਦੇ ਇਸ ਕੋਨੇ 'ਤੇ ਮਿਲੇ ਸਭ ਤੋਂ ਵੱਡੇ ਡਾਇਨਾਸੌਰ ਦੇ ਪੈਰਾਂ ਦੇ ਨਿਸ਼ਾਨ
ਅਮਰੀਕਾ ਦੇ ਟੈਕਸਾਸ ਸੂਬੇ ਦਾ ਅੱਧੇ ਤੋਂ ਵੱਧ ਹਿੱਸਾ ਇਨ੍ਹੀਂ ਦਿਨੀਂ ਸੋਕੇ ਦੀ ਮਾਰ ਝੱਲ ਰਿਹਾ ਹੈ। ਸੋਕੇ ਕਾਰਨ ਇੱਥੇ 'ਦੁਨੀਆ ਦੇ ਸਭ ਤੋਂ ਲੰਬੇ ਡਾਇਨਾਸੌਰ' ਦੇ ਪੈਰਾਂ ਦੇ ਨਿਸ਼ਾਨ ਦੇਖੇ ਗਏ ਹਨ।
Dinosaur Footprints
1/6

ਇਹ ਪੈਰਾਂ ਦੇ ਨਿਸ਼ਾਨ ਇੱਥੇ ਸਥਿਤ ਡਾਇਨਾਸੌਰ ਵੈਲੀ ਸਟੇਟ ਪਾਰਕ ਵਿੱਚ ਮਿਲੇ ਹਨ, ਜੋ ਕਿ 1100 ਮਿਲੀਅਨ ਸਾਲ ਪੁਰਾਣੇ ਦੱਸੇ ਜਾਂਦੇ ਹਨ। ਮਾਹਿਰ ਫਿਲਹਾਲ ਇਨ੍ਹਾਂ ਪੈਰਾਂ ਦੇ ਨਿਸ਼ਾਨਾਂ ਦੀ ਜਾਂਚ ਕਰ ਰਹੇ ਹਨ।
2/6

ਰਿਪੋਰਟ ਮੁਤਾਬਕ ਜਿਸ ਜਗ੍ਹਾ 'ਤੇ ਇਨ੍ਹਾਂ ਡਾਇਨਾਸੌਰ ਦੇ ਪੈਰਾਂ ਦੇ ਨਿਸ਼ਾਨ ਮਿਲੇ ਹਨ, ਉਹ ਆਮ ਤੌਰ 'ਤੇ ਪਾਲਕਸੀ ਨਦੀ ਦੇ ਪਾਣੀ ਅਤੇ ਚਿੱਕੜ ਨਾਲ ਢੱਕਿਆ ਰਹਿੰਦਾ ਸੀ ਪਰ ਅੱਤ ਦੀ ਗਰਮੀ ਕਾਰਨ ਹੁਣ ਪਾਲਕਸੀ ਨਦੀ ਸੁੱਕ ਗਈ ਹੈ। ਇਸ ਕਾਰਨ ਉਸ ਥਾਂ 'ਤੇ ਡਾਇਨਾਸੌਰ ਦੇ ਪੈਰਾਂ ਦੇ ਨਿਸ਼ਾਨਾਂ ਨਾਲ ਬਣਿਆ ਪੂਰਾ ਟਰੈਕ ਦੇਖਿਆ ਗਿਆ ਹੈ।
Published at : 04 Sep 2023 09:44 PM (IST)
ਹੋਰ ਵੇਖੋ





















