ਪੜਚੋਲ ਕਰੋ
Nautapa 2024: ਅਸਮਾਨ ਤੋਂ ਅੱਗ ਵਰ੍ਹਾਉਣ ਵਾਲੇ ਨੌਤਪਾ ਤੋਂ ਕਦੋਂ ਮਿਲੇਗੀ ਰਾਹਤ? ਜਾਣੋ
Nautapa 2024: ਗਰਮੀ ਦਾ ਕਹਿਰ ਦਿਨੋ-ਦਿਨ ਵਧਦਾ ਜਾ ਰਿਹਾ ਹੈ। ਸਾਲ 2024 'ਚ ਨੌਤਪਾ ਕਦੋਂ ਖਤਮ ਹੋਵੇਗਾ ਅਤੇ ਲੋਕਾਂ ਨੂੰ ਗਰਮੀ ਤੋਂ ਕਦੋਂ ਰਾਹਤ ਮਿਲੇਗੀ। ਜਾਣੋ ਸਹੀ ਤਾਰੀਕ।
Nautapa 2024
1/6

ਨੌਤਪਾ 25 ਮਈ ਤੋਂ ਸ਼ੁਰੂ ਹੋ ਗਿਆ ਹੈ। ਸੂਰਜ ਤੋਂ ਨਿਕਲਣ ਵਾਲੀਆਂ ਚਮਕਦਾਰ ਕਿਰਨਾਂ ਧਰਤੀ ਨੂੰ ਗਰਮ ਕਰ ਰਹੀਆਂ ਹਨ। ਗਰਮੀ ਦਾ ਕਹਿਰ ਦਿਨੋਂ-ਦਿਨ ਵਧਦਾ ਜਾ ਰਿਹਾ ਹੈ।
2/6

ਨੌਤਪਾ 9 ਦਿਨਾਂ ਤੱਕ ਰਹਿੰਦਾ ਹੈ। ਨੌਤਪਾ ਦੌਰਾਨ ਸੂਰਜ ਅਤੇ ਧਰਤੀ ਵਿਚਕਾਰ ਦੂਰੀ ਘੱਟ ਹੋ ਜਾਂਦੀ ਹੈ ਜਿਸ ਕਾਰਨ ਸੂਰਜ ਦੀਆਂ ਕਿਰਨਾਂ ਸਿੱਧੀਆਂ ਧਰਤੀ 'ਤੇ ਪੈਂਦੀਆਂ ਹਨ।
Published at : 28 May 2024 12:45 PM (IST)
ਹੋਰ ਵੇਖੋ





















