ਪੜਚੋਲ ਕਰੋ
ਧਨਤੇਰਸ 'ਤੇ ਨਹੀਂ ਖਰੀਦ ਪਾ ਰਹੇ ਸੋਨਾ-ਚਾਂਦੀ, ਤਾਂ ਖਰੀਦ ਲਓ ਆਹ ਚੀਜ਼ਾਂ
Dhanteras 2025: ਇਸ ਸਾਲ, ਧਨਤੇਰਸ 18 ਅਕਤੂਬਰ ਨੂੰ ਮਨਾਇਆ ਜਾਵੇਗਾ। ਧਨਤੇਰਸ 'ਤੇ ਸੋਨਾ ਅਤੇ ਚਾਂਦੀ ਖਰੀਦਣ ਦਾ ਰਿਵਾਜ ਹੈ। ਹਾਲਾਂਕਿ, ਜੇਕਰ ਕੋਈ ਜ਼ਿਆਦਾ ਕੀਮਤਾਂ ਕਰਕੇ ਸੋਨਾ ਨਹੀਂ ਖਰੀਦ ਪਾ ਰਿਹਾ ਹੈ, ਤਾਂ ਖਰੀਦੋ ਆਹ ਸਸਤੀਆਂ ਚੀਜ਼ਾਂ।

























