ਪੜਚੋਲ ਕਰੋ
Somvati Amavasya 2023: ਸੋਮਵਤੀ ਮੱਸਿਆ 'ਤੇ ਭੁੱਲ ਕੇ ਵੀ ਨਾ ਕਰੋ ਇਹ ਕੰਮ, ਦੂਰ ਹੋ ਜਾਣਗੀਆਂ ਪਰਿਵਾਰ ਦੀਆਂ ਖ਼ੁਸ਼ੀਆਂ
Somwati Amavasya 2023: ਹਰਿਆਲੀ ਅਮਾਵਸਿਆ 17 ਜੁਲਾਈ 2023 ਨੂੰ ਹੈ, ਇਸ ਦਿਨ ਸੋਮਵਤੀ ਮੱਸਿਆ ਦਾ ਸੰਯੋਗ ਬਣ ਰਿਹਾ ਹੈ। ਇਸ ਦਿਨ ਵਰਤ ਰੱਖਣ ਦਾ ਕਈ ਗੁਣਾ ਲਾਭ ਹੋਵੇਗਾ ਪਰ ਇਸ ਦਿਨ ਭੁੱਲ ਕੇ ਵੀ ਨਾ ਕਰੋ ਇਹ ਕੰਮ...
Somvati Amavasya 2023
1/5

ਮੱਸਿਆ ਤਿਥੀ ਸੂਰਜ ਅਤੇ ਚੰਦਰਮਾ ਦੇ ਮਿਲਣ ਦਾ ਕਾਲ ਹੈ। ਕਿਉਂਕਿ ਚੰਦਰਮਾ ਮਨ ਦਾ ਕਾਰਕ ਹੈ ਅਤੇ ਮੱਸਿਆ 'ਤੇ ਚੰਦਰਮਾ ਪੂਰੀ ਤਰ੍ਹਾਂ ਅਲੋਪ ਹੋ ਜਾਂਦਾ ਹੈ। ਇਸ ਕਰਕੇ ਸੋਮਵਤੀ ਮੱਸਿਆ ਵਾਲੇ ਦਿਨ ਕਮਜ਼ੋਰ ਦਿਲ ਵਾਲੇ ਅਤੇ ਜ਼ਿਆਦਾ ਭਾਵੁਕ ਵਿਅਕਤੀਆਂ ਨੂੰ ਸੁਨਸਾਨ ਥਾਂ 'ਤੇ ਨਹੀਂ ਜਾਣਾ ਚਾਹੀਦਾ ਹੈ, ਕਿਉਂਕਿ ਨਕਾਰਾਤਮਕ ਊਰਜਾ ਉਨ੍ਹਾਂ ਨੂੰ ਆਪਣੇ ਪ੍ਰਭਾਵ ਹੇਠਾਂ ਲੈ ਜਾਂਦੀ ਹੈ।
2/5

ਸੋਮਵਤੀ ਮੱਸਿਆ ਵਾਲੇ ਦਿਨ ਵਾਲ ਅਤੇ ਨਹੁੰ ਨਾ ਕੱਟੋ, ਔਰਤਾਂ ਨੂੰ ਵੀ ਇਸ ਦਿਨ ਆਪਣੇ ਵਾਲ ਨਹੀਂ ਧੋਣੇ ਚਾਹੀਦੇ। ਮੰਨਿਆ ਜਾਂਦਾ ਹੈ ਕਿ ਇਸ ਨਾਲ ਘਰ 'ਚ ਗਰੀਬੀ ਰਹਿੰਦੀ ਹੈ, ਪਰੇਸ਼ਾਨੀਆਂ ਵਧਣ ਲੱਗ ਜਾਂਦੀਆਂ ਹਨ।
Published at : 15 Jul 2023 07:26 PM (IST)
ਹੋਰ ਵੇਖੋ





















