ਪੜਚੋਲ ਕਰੋ
ਘਰ ਦੇ ਹਰ ਕਮਰੇ ਲਈ ਕਿਹੜਾ ਰੰਗ ਹੁੰਦਾ ਸ਼ੁੱਭ? ਵਾਸਤੂ ਸ਼ਾਸਤਰ ਅਨੁਸਾਰ ਜਾਣੋ ਹਰੇਕ ਗੱਲ
Vastu tips for home: ਵਾਸਤੂ ਸ਼ਾਸਤਰ ਦੇ ਅਨੁਸਾਰ, ਘਰ ਵਿੱਚ ਵਰਤੇ ਜਾਣ ਵਾਲੇ ਰੰਗ ਨਾ ਸਿਰਫ਼ ਸੁੰਦਰਤਾ ਵਧਾਉਂਦੇ ਹਨ ਬਲਕਿ ਸਕਾਰਾਤਮਕ ਊਰਜਾ ਵੀ ਲਿਆਉਂਦੇ ਹਨ। ਆਓ ਜਾਣਦੇ ਹਾਂ ਕਿ ਹਰੇਕ ਕਮਰੇ ਲਈ ਕਿਹੜਾ ਰੰਗ ਸ਼ੁਭ ਹੁੰਦਾ ਹੈ?
Vastu Tips for Home
1/6

ਘਰ ਦੇ ਲਿਵਿੰਗ ਰੂਮ ਨੂੰ ਹਮੇਸ਼ਾ ਹਲਕੇ ਪੀਲੇ ਜਾਂ ਕਰੀਮ ਰੰਗ ਵਿੱਚ ਪੇਂਟ ਕਰਨਾ ਚਾਹੀਦਾ ਹੈ। ਇਹ ਰੰਗ ਸਕਾਰਾਤਮਕ ਊਰਜਾ ਨਾਲ ਭਰਪੂਰ ਹੁੰਦੇ ਹਨ ਜੋ ਮਾਨਸਿਕ ਸ਼ਾਂਤੀ ਦਿੰਦੇ ਹਨ।
2/6

ਘਰ ਦੇ ਬੈੱਡਰੂਮ ਵਿੱਚ ਹਮੇਸ਼ਾ ਹਲਕਾ ਗੁਲਾਬੀ ਜਾਂ ਲੈਵੇਂਡਰ ਕਲਰ ਕਰਵਾਉਣਾ ਚਾਹੀਦਾ ਹੈ। ਅਜਿਹਾ ਇਸ ਲਈ ਹੈ ਕਿਉਂਕਿ ਇਹ ਰੰਗ ਵਿਆਹੁਤਾ ਜੀਵਨ ਵਿੱਚ ਮਿਠਾਸ ਅਤੇ ਪਿਆਰ ਵਧਾਉਂਦਾ ਹੈ। ਇਸ ਦੇ ਨਾਲ ਹੀ ਇਹ ਰੰਗ ਮਾਨਸਿਕ ਤਣਾਅ ਨੂੰ ਵੀ ਘਟਾਉਂਦਾ ਹੈ।
Published at : 13 Aug 2025 06:51 PM (IST)
ਹੋਰ ਵੇਖੋ





















