ਪੜਚੋਲ ਕਰੋ
KTM RC200 Bike Launch: ਘੈਂਟ ਫ਼ੀਚਰ ਤੇ ਦਮਦਾਰ ਇੰਜਣ ਨਾਲ ਕੇਟੀਐੱਮ ਦੀ ਨਵੀਂ ਬਾਈਕ ਲਾਂਚ, ਜਾਣੋ ਕੀਮਤ
KTM_RC_200_10
1/8

KTM RC200: ਆਪਣੀ ਸ਼ਾਨਦਾਰ ਦਿੱਖ ਤੇ ਸ਼ਕਤੀਸ਼ਾਲੀ ਇੰਜਣ ਲਈ ਮਸ਼ਹੂਰ KTM ਬਾਈਕਸ ਦੀ ਅਗਲੀ ਪੀੜ੍ਹੀ ਦੀ ਬਾਈਕ ਭਾਰਤ ਵਿੱਚ ਲਾਂਚ ਕਰ ਦਿੱਤੀ ਗਈ ਹੈ। ਕੰਪਨੀ ਨੇ ਇਸ ਨੂੰ ਬਾਜ਼ਾਰ ਵਿੱਚ 2.09 ਲੱਖ ਰੁਪਏ (ਐਕਸ-ਸ਼ੋਅਰੂਮ) ਦੀ ਕੀਮਤ ਨਾਲ ਲਾਂਚ ਕੀਤਾ ਹੈ।
2/8

ਹਾਲੇ ਇਹ ਕੀਮਤ ਸ਼ੁਰੂਆਤੀ ਹੈ ਤੇ ਇਸ ਦੀ ਕੀਮਤ ਨੂੰ ਹੋਰ ਵੀ ਵਧਾਇਆ ਜਾ ਸਕਦਾ ਹੈ। ਇਸ ਨੂੰ ਕੁਝ ਇਲੈਕਟ੍ਰੌਨਿਕ ਅਪਡੇਟਾਂ ਦੇ ਨਾਲ ਇੱਕ ਨਵੀਂ ਚੈਸੀ, ਐਡਵਾਂਸ ਐਰਗੋਨੋਮਿਕਸ ਦਿੱਤੇ ਗਏ ਹਨ। ਕੰਪਨੀ ਨੇ ਆਪਣੀ ਬੁਕਿੰਗ ਵੀ ਸ਼ੁਰੂ ਕਰ ਦਿੱਤੀ ਹੈ।
Published at : 15 Oct 2021 11:00 AM (IST)
ਹੋਰ ਵੇਖੋ





















