ਪੜਚੋਲ ਕਰੋ
Actor Prabhas Luxury Car Collection: ਆਦਿਪੁਰਸ਼ ਦੇ ਰਾਮ ਕੋਲ ਹਨ ਇਹ ਲਗਜ਼ਰੀ ਗੱਡੀਆਂ, ਦੇਖੋ ਤਸਵੀਰਾਂ
ਹਾਲ ਹੀ 'ਚ ਰਿਲੀਜ਼ ਹੋਈ ਫਿਲਮ ਆਦਿਪੁਰਸ਼ 'ਚ ਸ਼੍ਰੀ ਰਾਮ ਦਾ ਕਿਰਦਾਰ ਨਿਭਾਉਣ ਵਾਲੇ ਦੱਖਣ ਭਾਰਤੀ ਅਭਿਨੇਤਾ ਪ੍ਰਭਾਸ ਵੀ ਲਗਜ਼ਰੀ ਗੱਡੀਆਂ ਦੇ ਸ਼ੌਕੀਨ ਹਨ। ਜਿਸ ਦਾ ਅੰਦਾਜ਼ਾ ਉਨ੍ਹਾਂ ਕੋਲ ਮੌਜੂਦ ਵਾਹਨਾਂ ਨੂੰ ਦੇਖ ਕੇ ਲਗਾਇਆ ਜਾ ਸਕਦਾ ਹੈ।
ਆਦਿਪੁਰਸ਼ ਦੇ ਰਾਮ ਕੋਲ ਹਨ ਇਹ ਲਗਜ਼ਰੀ ਗੱਡੀਆਂ, ਦੇਖੋ ਤਸਵੀਰਾਂ
1/5

ਪ੍ਰਭਾਸ ਦੀ ਮਲਕੀਅਤ ਵਾਲੇ ਵਾਹਨਾਂ ਦੀ ਸੂਚੀ ਵਿੱਚ ਪਹਿਲੇ ਨੰਬਰ 'ਤੇ ਰੋਲਸ ਰਾਇਸ ਫੈਂਟਮ ਲਗਜ਼ਰੀ ਕਾਰ ਹੈ, ਜੋ ਸੱਤਵੀਂ ਪੀੜ੍ਹੀ ਦੀ ਹੈ। ਜਿਸ ਦੀ ਕੀਮਤ ਕਰੀਬ 8 ਕਰੋੜ ਹੈ।
2/5

ਦੂਜੀ ਲਗਜ਼ਰੀ ਸਪੋਰਟਸ ਕਾਰ Lamborghini Aventador S. ਜਿਸ ਦੀ ਕੀਮਤ 3.5 ਕਰੋੜ ਰੁਪਏ ਤੋਂ ਉੱਪਰ ਹੈ।
Published at : 24 Jun 2023 05:12 PM (IST)
ਹੋਰ ਵੇਖੋ





















