ਪੜਚੋਲ ਕਰੋ
Advertisement
![ABP Premium](https://cdn.abplive.com/imagebank/Premium-ad-Icon.png)
Two-Wheeler Sales Report : ਅਪ੍ਰੈਲ 2022 'ਚ ਇਨ੍ਹਾਂ ਕੰਪਨੀਆਂ ਨੇ ਵੇਚੇ ਸਭ ਤੋਂ ਵੱਧ ਦੋਪਹੀਆ ਵਾਹਨ , ਦੇਖੋ ਤਸਵੀਰਾਂ
ਪਿਛਲੇ ਮਹੀਨੇ ਸਭ ਤੋਂ ਵੱਧ ਦੋ-ਪਹੀਆ ਵਾਹਨ ਵੇਚਣ ਵਾਲੀਆਂ ਕੰਪਨੀਆਂ ਵਿੱਚੋਂ ਹੀਰੋ ਮੋਟਰਕਾਰਪ, ਹੌਂਡਾ, ਟੀਵੀਐਸ, ਬਜਾਜ, ਰਾਇਲ ਐਨਫੀਲਡ ਅਤੇ ਸੁਜ਼ੂਕੀ ਵਰਗੀਆਂ ਕੰਪਨੀਆਂ ਸ਼ਾਮਿਲ ਹਨ।
![ਪਿਛਲੇ ਮਹੀਨੇ ਸਭ ਤੋਂ ਵੱਧ ਦੋ-ਪਹੀਆ ਵਾਹਨ ਵੇਚਣ ਵਾਲੀਆਂ ਕੰਪਨੀਆਂ ਵਿੱਚੋਂ ਹੀਰੋ ਮੋਟਰਕਾਰਪ, ਹੌਂਡਾ, ਟੀਵੀਐਸ, ਬਜਾਜ, ਰਾਇਲ ਐਨਫੀਲਡ ਅਤੇ ਸੁਜ਼ੂਕੀ ਵਰਗੀਆਂ ਕੰਪਨੀਆਂ ਸ਼ਾਮਿਲ ਹਨ।](https://feeds.abplive.com/onecms/images/uploaded-images/2023/05/08/504f021c6c0cb9ea3a386cd479dd68801683533909738345_original.jpg?impolicy=abp_cdn&imwidth=720)
Two wheeler Sales
1/6
![ਪਿਛਲੇ ਮਹੀਨੇ ਸਭ ਤੋਂ ਵੱਧ ਦੋ-ਪਹੀਆ ਵਾਹਨ ਵੇਚਣ ਵਾਲੀਆਂ ਕੰਪਨੀਆਂ ਵਿੱਚੋਂ ਹੀਰੋ ਮੋਟਰਕਾਰਪ, ਹੌਂਡਾ, ਟੀਵੀਐਸ, ਬਜਾਜ, ਰਾਇਲ ਐਨਫੀਲਡ ਅਤੇ ਸੁਜ਼ੂਕੀ ਵਰਗੀਆਂ ਕੰਪਨੀਆਂ ਸ਼ਾਮਿਲ ਹਨ।](https://feeds.abplive.com/onecms/images/uploaded-images/2023/05/08/b865ffe10519b5a39ac1a0d0e060d3f3f8014.jpg?impolicy=abp_cdn&imwidth=720)
ਪਿਛਲੇ ਮਹੀਨੇ ਸਭ ਤੋਂ ਵੱਧ ਦੋ-ਪਹੀਆ ਵਾਹਨ ਵੇਚਣ ਵਾਲੀਆਂ ਕੰਪਨੀਆਂ ਵਿੱਚੋਂ ਹੀਰੋ ਮੋਟਰਕਾਰਪ, ਹੌਂਡਾ, ਟੀਵੀਐਸ, ਬਜਾਜ, ਰਾਇਲ ਐਨਫੀਲਡ ਅਤੇ ਸੁਜ਼ੂਕੀ ਵਰਗੀਆਂ ਕੰਪਨੀਆਂ ਸ਼ਾਮਿਲ ਹਨ।
2/6
![ਹੀਰੋ ਮੋਟਰਕਾਰਪ ਇਸ ਸੂਚੀ 'ਚ ਪਹਿਲੇ ਨੰਬਰ 'ਤੇ ਸੀ। ਕੰਪਨੀ ਨੇ ਅਪ੍ਰੈਲ 2023 'ਚ 3,86,184 ਯੂਨਿਟਸ ਵੇਚੇ ਹਨ। ਹਾਲਾਂਕਿ ਇਹ ਅਪ੍ਰੈਲ 2022 ਦੇ ਮੁਕਾਬਲੇ 3.09% ਘੱਟ ਅਤੇ ਮਾਰਚ 2023 ਦੇ ਮੁਕਾਬਲੇ 23.18% ਘੱਟ ਸੀ। ਇਸ ਤੋਂ ਬਾਅਦ ਵੀ ਹੀਰੋ ਸਭ ਤੋਂ ਵੱਧ ਦੋਪਹੀਆ ਵਾਹਨ ਵੇਚਣ ਵਿੱਚ ਕਾਮਯਾਬ ਰਹੀ ਹੈ।](https://cdn.abplive.com/imagebank/default_16x9.png)
ਹੀਰੋ ਮੋਟਰਕਾਰਪ ਇਸ ਸੂਚੀ 'ਚ ਪਹਿਲੇ ਨੰਬਰ 'ਤੇ ਸੀ। ਕੰਪਨੀ ਨੇ ਅਪ੍ਰੈਲ 2023 'ਚ 3,86,184 ਯੂਨਿਟਸ ਵੇਚੇ ਹਨ। ਹਾਲਾਂਕਿ ਇਹ ਅਪ੍ਰੈਲ 2022 ਦੇ ਮੁਕਾਬਲੇ 3.09% ਘੱਟ ਅਤੇ ਮਾਰਚ 2023 ਦੇ ਮੁਕਾਬਲੇ 23.18% ਘੱਟ ਸੀ। ਇਸ ਤੋਂ ਬਾਅਦ ਵੀ ਹੀਰੋ ਸਭ ਤੋਂ ਵੱਧ ਦੋਪਹੀਆ ਵਾਹਨ ਵੇਚਣ ਵਿੱਚ ਕਾਮਯਾਬ ਰਹੀ ਹੈ।
3/6
![ਹੋਂਡਾ ਦੂਜੇ ਨੰਬਰ 'ਤੇ ਸਭ ਤੋਂ ਵੱਧ ਦੋ ਪਹੀਆ ਵਾਹਨ ਵੇਚਣ 'ਚ ਸਫਲ ਰਹੀ। ਕੰਪਨੀ ਨੇ 3,38,289 ਯੂਨਿਟ ਵੇਚੇ, ਜੋ ਪਿਛਲੇ ਸਾਲ ਦੇ ਮੁਕਾਬਲੇ 6.14% ਅਤੇ ਪਿਛਲੇ ਮਹੀਨੇ ਦੇ ਮੁਕਾਬਲੇ 71.28% ਵੱਧ ਹਨ।](https://cdn.abplive.com/imagebank/default_16x9.png)
ਹੋਂਡਾ ਦੂਜੇ ਨੰਬਰ 'ਤੇ ਸਭ ਤੋਂ ਵੱਧ ਦੋ ਪਹੀਆ ਵਾਹਨ ਵੇਚਣ 'ਚ ਸਫਲ ਰਹੀ। ਕੰਪਨੀ ਨੇ 3,38,289 ਯੂਨਿਟ ਵੇਚੇ, ਜੋ ਪਿਛਲੇ ਸਾਲ ਦੇ ਮੁਕਾਬਲੇ 6.14% ਅਤੇ ਪਿਛਲੇ ਮਹੀਨੇ ਦੇ ਮੁਕਾਬਲੇ 71.28% ਵੱਧ ਹਨ।
4/6
![ਟੀਵੀਐਸ ਤੀਜੇ ਨੰਬਰ 'ਤੇ ਰਹੀ ਹੈ। ਕੰਪਨੀ ਨੇ ਅਪ੍ਰੈਲ 2023 'ਚ 2,32,956 ਯੂਨਿਟਸ ਵੇਚੇ , ਜੋ ਕਿ ਪਿਛਲੇ ਸਾਲ ਨਾਲੋਂ 29.02% ਵੱਧ ਸੀ। ਹਾਲਾਂਕਿ ਇਹ ਪਿਛਲੇ ਮਹੀਨੇ ਦੇ ਮੁਕਾਬਲੇ 3.25% ਘੱਟ ਸੀ।](https://cdn.abplive.com/imagebank/default_16x9.png)
ਟੀਵੀਐਸ ਤੀਜੇ ਨੰਬਰ 'ਤੇ ਰਹੀ ਹੈ। ਕੰਪਨੀ ਨੇ ਅਪ੍ਰੈਲ 2023 'ਚ 2,32,956 ਯੂਨਿਟਸ ਵੇਚੇ , ਜੋ ਕਿ ਪਿਛਲੇ ਸਾਲ ਨਾਲੋਂ 29.02% ਵੱਧ ਸੀ। ਹਾਲਾਂਕਿ ਇਹ ਪਿਛਲੇ ਮਹੀਨੇ ਦੇ ਮੁਕਾਬਲੇ 3.25% ਘੱਟ ਸੀ।
5/6
![ਚੌਥੇ ਨੰਬਰ 'ਤੇ ਬਜਾਜ ਦੇ ਦੋਪਹੀਆ ਵਾਹਨ ਸਭ ਤੋਂ ਵੱਧ ਵਿਕ ਰਹੇ ਹਨ। ਕੰਪਨੀ ਨੇ ਅਪ੍ਰੈਲ 2023 'ਚ 1,81,828 ਯੂਨਿਟਸ ਵੇਚੇ, ਜੋ ਕਿ ਪਿਛਲੇ ਸਾਲ ਨਾਲੋਂ 95.02% ਵੱਧ ਸੀ।](https://cdn.abplive.com/imagebank/default_16x9.png)
ਚੌਥੇ ਨੰਬਰ 'ਤੇ ਬਜਾਜ ਦੇ ਦੋਪਹੀਆ ਵਾਹਨ ਸਭ ਤੋਂ ਵੱਧ ਵਿਕ ਰਹੇ ਹਨ। ਕੰਪਨੀ ਨੇ ਅਪ੍ਰੈਲ 2023 'ਚ 1,81,828 ਯੂਨਿਟਸ ਵੇਚੇ, ਜੋ ਕਿ ਪਿਛਲੇ ਸਾਲ ਨਾਲੋਂ 95.02% ਵੱਧ ਸੀ।
6/6
![ਇਸ ਤੋਂ ਬਾਅਦ ਰਾਇਲ ਐਨਫੀਲਡ ਹੈ। ਜਿਸ ਦੀਆਂ 68,881 ਯੂਨਿਟਾਂ ਅਪ੍ਰੈਲ 2023 ਵਿੱਚ ਵਿਕੀਆਂ, ਜੋ ਕਿ ਪਿਛਲੇ ਸਾਲ ਨਾਲੋਂ 27.91% ਵੱਧ ਸੀ।](https://cdn.abplive.com/imagebank/default_16x9.png)
ਇਸ ਤੋਂ ਬਾਅਦ ਰਾਇਲ ਐਨਫੀਲਡ ਹੈ। ਜਿਸ ਦੀਆਂ 68,881 ਯੂਨਿਟਾਂ ਅਪ੍ਰੈਲ 2023 ਵਿੱਚ ਵਿਕੀਆਂ, ਜੋ ਕਿ ਪਿਛਲੇ ਸਾਲ ਨਾਲੋਂ 27.91% ਵੱਧ ਸੀ।
Published at : 08 May 2023 01:48 PM (IST)
View More
Advertisement
Advertisement
Advertisement
ਟਾਪ ਹੈਡਲਾਈਨ
ਦੇਸ਼
ਕ੍ਰਿਕਟ
ਕਾਰੋਬਾਰ
ਸਿਹਤ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)