ਪੜਚੋਲ ਕਰੋ
YANGWANG U9: ਇਹ ਕਾਰ 2 ਸੈਕਿੰਡ 'ਚ ਫੜ੍ਹਦੀ 100 km/h ਦੀ ਰਫਤਾਰ, 'ਜੰਪਿੰਗ' ਸਣੇ ਇਹ ਫੀਚਰਸ, ਕੀਮਤ ਜਾਣ ਉਡ ਜਾਣਗੇ ਹੋਸ਼
YANGWANG U9 car with Hydraulic Suspension: ਬਾਜ਼ਾਰ 'ਚ ਇਲੈਕਟ੍ਰਿਕ ਵਾਹਨਾਂ ਦਾ ਰੁਝਾਨ ਹੈ, ਹੁਣ ਸਪੋਰਟਸ ਕਾਰਾਂ ਵੀ ਇਸ ਸੈਗਮੈਂਟ 'ਚ ਆ ਰਹੀਆਂ ਹਨ।
YANGWANG U9 car with Hydraulic Suspension
1/5

ਇਹ ਤੇਜ਼ ਕਾਰ ਬਹੁਤ ਹੀ ਸਟਾਈਲਿਸ਼ ਲੱਗ ਰਹੀ ਹੈ, ਇਸ ਦੇ ਫਰੰਟ ਨੂੰ ਕਾਫੀ ਬੋਲਡ ਬਣਾਇਆ ਜਾ ਰਿਹਾ ਹੈ। ਗਲੋਬਲ ਮਾਰਕੀਟ ਵਿੱਚ ਇਸ ਸੈਗਮੈਂਟ 'ਚ ਦੀ ਇੱਕ ਕਾਰ ਹੈ BYD YANGWANG U9। ਇਹ ਪੂਰੀ ਤਰ੍ਹਾਂ ਨਾਲ ਇਲੈਕਟ੍ਰਿਕ ਕਾਰ ਹੈ।
2/5

ਇਸ ਕਾਰ ਦੀ ਖਾਸ ਗੱਲ ਇਹ ਹੈ ਕਿ ਕੰਪਨੀ ਇਸ 'ਚ hydraulic suspension ਆਫਰ ਦਿੰਦੀ ਹੈ, ਜਿਸ ਕਾਰਨ ਇਕ ਜਗ੍ਹਾ 'ਤੇ ਖੜ੍ਹੀ ਹੋਣ 'ਤੇ ਉੱਪਰ-ਨੀਚੇ ਬਾਊਂਸ ਹੋ ਸਕਦੀ ਹੈ। ਅਜਿਹੇ 'ਚ ਦੂਰੋਂ ਦੇਖਣ ਵਿੱਚ ਇੰਝ ਲੱਗਦਾ ਹੈ ਕਿ ਇਹ ਕਾਰ ਕੁੱਦ ਰਹੀ ਹੋਵੇ। ਆਓ ਤੁਹਾਨੂੰ ਦੱਸਦੇ ਹਾਂ ਇਸ ਕਾਰ ਦੇ ਫੀਚਰਸ ਅਤੇ ਕੀਮਤ ਬਾਰੇ ਦੱਸਦੇ ਹਾਂ।
Published at : 07 Dec 2024 12:58 PM (IST)
ਹੋਰ ਵੇਖੋ





















