ਪੜਚੋਲ ਕਰੋ
Best Electric Scooters: ਇਹ ਨੇ ਭਾਰਤ ਦੇ ਚੋਟੀ ਦੇ-5 ਸਭ ਤੋਂ ਵਧੀਆ ਇਲੈਕਟ੍ਰਿਕ ਸਕੂਟਰ, ਦੇਖੋ ਤਸਵੀਰਾਂ
ਜੇਕਰ ਤੁਸੀਂ ਵੀ ਇੱਕ ਬਿਹਤਰ ਇਲੈਕਟ੍ਰਿਕ ਸਕੂਟਰ ਦੀ ਤਲਾਸ਼ ਕਰ ਰਹੇ ਹੋ, ਤਾਂ ਅੱਜ ਅਸੀਂ ਤੁਹਾਨੂੰ ਭਾਰਤੀ ਬਾਜ਼ਾਰ ਵਿੱਚ ਉਪਲਬਧ 5 ਇਲੈਕਟ੍ਰਿਕ ਸਕੂਟਰਾਂ ਬਾਰੇ ਦੱਸਣ ਜਾ ਰਹੇ ਹਾਂ, ਜਿਨ੍ਹਾਂ ਵਿੱਚੋਂ ਤੁਸੀਂ ਇੱਕ ਵਿਕਲਪ ਚੁਣ ਸਕਦੇ ਹੋ।
Best Electric Scooters
1/5

Ola S1 Pro ਦੋ ਵੇਰੀਐਂਟਸ ਵਿੱਚ ਉਪਲਬਧ ਹੈ। S1 Pro Gen 1, ਜਿਸਦੀ ਕੀਮਤ 1,39,999 ਰੁਪਏ ਹੈ, ਦੀ ਰੇਂਜ 181 km ਅਤੇ ਟਾਪ ਸਪੀਡ 116 km/h ਹੈ। ਦੂਜਾ ਟਾਪ ਵੇਰੀਐਂਟ S1 Pro Gen 2 ਹੈ ਜਿਸ ਦੀ ਕੀਮਤ 1,47,499 ਰੁਪਏ ਹੈ। ਇਸ ਨੂੰ ਇੱਕ ਵਾਰ ਚਾਰਜ ਕਰਨ 'ਤੇ 195 ਕਿਲੋਮੀਟਰ ਤੱਕ ਚਲਾਇਆ ਜਾ ਸਕਦਾ ਹੈ ਅਤੇ ਟਾਪ ਸਪੀਡ 120 ਕਿਲੋਮੀਟਰ ਪ੍ਰਤੀ ਘੰਟਾ ਹੈ।
2/5

ਭਾਰਤ ਵਿੱਚ TVS iQube ਦੀ ਕੀਮਤ 1,55,553 ਰੁਪਏ ਤੋਂ ਸ਼ੁਰੂ ਹੁੰਦੀ ਹੈ ਅਤੇ 1,62,090 ਰੁਪਏ ਤੱਕ ਜਾਂਦੀ ਹੈ। ਇਹ 2 ਵੇਰੀਐਂਟਸ STD ਅਤੇ S 'ਚ ਉਪਲਬਧ ਹੈ। ਇਸ ਨੂੰ ਸਿੰਗਲ ਚਾਰਜ 'ਤੇ 145 ਕਿਲੋਮੀਟਰ ਤੱਕ ਚਲਾਇਆ ਜਾ ਸਕਦਾ ਹੈ, ਟਾਪ ਸਪੀਡ 82 ਕਿਲੋਮੀਟਰ/ਘੰਟਾ ਹੈ।
Published at : 12 Jan 2024 07:23 PM (IST)
ਹੋਰ ਵੇਖੋ





















