ਪੜਚੋਲ ਕਰੋ
Budget Sunroof Cars: ਜੇ ਤੁਸੀਂ ਖ਼ਰੀਦਣਾ ਚਾਹੁੰਦੇ ਹੋ ਸਨਰੂਫ ਵਾਲੀ ਪਰ ਬਜਟ ਹੈ ਘੱਟ ਤਾਂ ਇਨ੍ਹਾਂ ਗੱਡੀਆਂ 'ਤੇ ਮਾਰੋ ਨਜ਼ਰ
ਸਨਰੂਫ ਫੀਚਰ ਦੀ ਜ਼ੋਰਦਾਰ ਮੰਗ ਕਾਰਨ ਵਾਹਨ ਨਿਰਮਾਤਾਵਾਂ ਨੇ ਹੁਣ ਇਸ ਨੂੰ ਬਜਟ ਵਾਹਨਾਂ 'ਚ ਵੀ ਪੇਸ਼ ਕਰਨਾ ਸ਼ੁਰੂ ਕਰ ਦਿੱਤਾ ਹੈ। ਜਿਸ ਕਾਰਨ ਹੁਣ 10 ਲੱਖ ਰੁਪਏ ਦੇ ਬਜਟ 'ਚ ਸਨਰੂਫ ਕਾਰ ਨੂੰ ਘਰ ਲਿਆਂਦਾ ਜਾ ਸਕਦਾ ਹੈ।
Budget Sunroof Cars
1/5

ਸਨਰੂਫ ਫੀਚਰ ਨਾਲ ਆਉਣ ਵਾਲੀ ਸਭ ਤੋਂ ਸਸਤੀ ਕਾਰ Hyundai Exeter micro SUV ਹੈ, ਕੰਪਨੀ ਇਸ ਕਾਰ ਨੂੰ 6 ਲੱਖ ਰੁਪਏ ਤੋਂ 10.15 ਲੱਖ ਰੁਪਏ ਐਕਸ-ਸ਼ੋਰੂਮ ਦੀ ਸ਼ੁਰੂਆਤੀ ਕੀਮਤ 'ਤੇ ਵੇਚਦੀ ਹੈ।
2/5

ਦੂਜੀ ਕਾਰ ਟਾਟਾ ਮੋਟਰਸ ਦੀ ਟਾਟਾ ਪੰਚ ਹੈ, ਜਿਸ ਦੀ ਕੀਮਤ 6 ਲੱਖ ਰੁਪਏ ਤੋਂ ਸ਼ੁਰੂ ਹੁੰਦੀ ਹੈ ਅਤੇ ਐਕਸ-ਸ਼ੋਰੂਮ 10.10 ਲੱਖ ਰੁਪਏ ਤੱਕ ਜਾਂਦੀ ਹੈ। ਟਾਟਾ ਦੀ ਇਹ ਮਾਈਕ੍ਰੋ SUV ਸੁਰੱਖਿਆ ਦੇ ਲਿਹਾਜ਼ ਨਾਲ 5 ਸਟਾਰ ਰੇਟਿੰਗ ਨਾਲ ਉਪਲਬਧ ਹੈ।
Published at : 26 Nov 2023 06:45 PM (IST)
ਹੋਰ ਵੇਖੋ





















