ਪੜਚੋਲ ਕਰੋ
Bike-Scooter Launch in May: ਮਈ 'ਚ ਲਾਂਚ ਹੋ ਰਹੇ ਨੇ ਇਹ ਮੋਟਰਸਾਇਕਲ ਤੇ ਸਕੂਟਰ, ਬਾਜ਼ਾਰ 'ਚ ਆਉਂਦੇ ਹੀ ਚੱਕੋ ਮੌਕੇ ਦਾ ਫ਼ਾਇਦਾ
Bike-Scooter Launching: ਮਈ ਦੇ ਮਹੀਨੇ ਭਾਰਤੀ ਬਾਜ਼ਾਰ 'ਚ ਕਈ ਨਵੇਂ ਸਕੂਟਰ ਅਤੇ ਬਾਈਕ ਲਾਂਚ ਹੋਣ ਜਾ ਰਹੇ ਹਨ। ਇਨ੍ਹਾਂ ਵਿੱਚ ਬਜਾਜ, ਚੇਤਕ ਅਤੇ ਹੀਰੋ ਦੇ ਮਾਡਲ ਸ਼ਾਮਲ ਹਨ। ਇਹ ਬਾਈਕ ਸ਼ਾਨਦਾਰ ਲੁੱਕ ਨਾਲ ਬਾਜ਼ਾਰ 'ਚ ਆਵੇਗੀ।
Hero Motorcycle
1/5

ਬਜਾਜ ਪਲਸਰ NS400Z ਭਾਰਤੀ ਬਾਜ਼ਾਰ 'ਚ ਆ ਗਿਆ ਹੈ। ਇਸ ਬਾਈਕ ਦੀ ਕੀਮਤ 1.85 ਲੱਖ ਰੁਪਏ ਰੱਖੀ ਗਈ ਹੈ। ਇਸ ਬਾਈਕ 'ਚ 373 ਸੀਸੀ ਸਿੰਗਲ-ਸਿਲੰਡਰ, ਲਿਕਵਿਡ-ਕੂਲਡ ਮੋਟਰ ਹੈ, ਜਿਸ ਨੂੰ 6-ਸਪੀਡ ਗਿਅਰ ਬਾਕਸ ਨਾਲ ਜੋੜਿਆ ਗਿਆ ਹੈ।
2/5

ਹੀਰੋ ਮੋਟੋਕਾਰਪ ਦੇ ਸਕੂਟਰ ਵੀ ਇਸ ਮਹੀਨੇ ਬਾਜ਼ਾਰ 'ਚ ਲਾਂਚ ਹੋਣ ਲਈ ਤਿਆਰ ਹਨ। Hero Xoom 160 ਨੂੰ ਮਈ 'ਚ ਲਾਂਚ ਕੀਤਾ ਜਾ ਸਕਦਾ ਹੈ। ਇਹ ਸਕੂਟਰ 156 ਸੀਸੀ ਇੰਜਣ ਦੇ ਨਾਲ ਆਟੋਮੈਟਿਕ ਟ੍ਰਾਂਸਮਿਸ਼ਨ ਪ੍ਰਾਪਤ ਕਰ ਸਕਦਾ ਹੈ। ਇਸ ਸਕੂਟਰ ਦੀ ਕੀਮਤ 1,10,000 ਰੁਪਏ ਤੋਂ 1,20,000 ਰੁਪਏ ਦੇ ਵਿਚਕਾਰ ਹੋ ਸਕਦੀ ਹੈ।
Published at : 04 May 2024 03:09 PM (IST)
ਹੋਰ ਵੇਖੋ





















