ਪੜਚੋਲ ਕਰੋ
ਹੋਰ ਮਹਿੰਗੀਆਂ ਹੋਣ ਜਾ ਰਹੀਆਂ ਹਨ BMW ਕਾਰਾਂ , ਇਸ ਤਰੀਕ ਤੋਂ ਵਧਣਗੀਆਂ ਕੀਮਤਾਂ
ਬੀਐੱਮਡਬਲਯੂ
1/7

ਭਾਰਤ 'ਚ 1 ਅਪ੍ਰੈਲ ਤੋਂ BMW ਕਾਰਾਂ ਹੋਰ ਮਹਿੰਗੀਆਂ ਹੋਣ ਜਾ ਰਹੀਆਂ ਹਨ। BMW ਇੰਡੀਆ ਨੇ ਹਾਲ ਹੀ ਵਿੱਚ ਘੋਸ਼ਣਾ ਕੀਤੀ ਹੈ ਕਿ ਉਹ 1 ਅਪ੍ਰੈਲ ਤੋਂ ਦੇਸ਼ ਭਰ ਵਿੱਚ ਉਪਲਬਧ ਆਪਣੇ ਸਾਰੇ ਕਾਰ ਮਾਡਲਾਂ ਦੀਆਂ ਕੀਮਤਾਂ ਵਿੱਚ ਵਾਧਾ ਕਰੇਗੀ। BMW ਕਾਰਾਂ ਦੀਆਂ ਕੀਮਤਾਂ ਵਿੱਚ 3.5% ਤੱਕ ਦਾ ਵਾਧਾ ਹੋਵੇਗਾ।
2/7

BMW ਇੰਡੀਆ ਨੇ ਆਪਣੀਆਂ ਕਾਰਾਂ ਦੀ ਕੀਮਤ ਵਿੱਚ ਵਾਧੇ ਦਾ ਕਾਰਨ ਕੱਚੇ ਮਾਲ ਅਤੇ ਲੌਜਿਸਟਿਕਸ ਲਾਗਤਾਂ, ਗਲੋਬਲ ਤਣਾਅ ਅਤੇ ਐਕਸਚੇਂਜ ਦਰਾਂ ਵਿੱਚ ਬਦਲਾਅ ਨੂੰ ਮੰਨਿਆ ਹੈ।
Published at : 27 Mar 2022 06:33 PM (IST)
ਹੋਰ ਵੇਖੋ





















