ਪੜਚੋਲ ਕਰੋ
Multiple Colors Number Plates: ਕੀ ਤੁਸੀਂ ਜਾਣਦੇ ਹੋ ਵੱਖੋ-ਵੱਖੋ ਨੰਬਰ ਪਲੇਟਾਂ ਦਾ ਕੀ ਹੁੰਦਾ ਹੈ ਮਤਲਬ ?
ਜੇਕਰ ਤੁਸੀਂ ਵੀ ਸੜਕ 'ਤੇ ਚੱਲਦੇ ਵਾਹਨਾਂ 'ਤੇ ਵੱਖ-ਵੱਖ ਰੰਗਾਂ ਦੀਆਂ ਨੰਬਰ ਪਲੇਟਾਂ ਦਾ ਮਤਲਬ ਨਹੀਂ ਜਾਣਦੇ ਹੋ, ਤਾਂ ਅਸੀਂ ਤੁਹਾਨੂੰ ਇਸ ਬਾਰੇ ਅੱਗੇ ਦੱਸਣ ਜਾ ਰਹੇ ਹਾਂ।
ਕੀ ਤੁਸੀਂ ਜਾਣਦੇ ਹੋ ਵੱਖੋ-ਵੱਖੋ ਨੰਬਰ ਪਲੇਟਾਂ ਦਾ ਕੀ ਹੁੰਦਾ ਹੈ ਮਤਲਬ ?
1/8

ਚਿੱਟੇ ਰੰਗ ਦੀਆਂ ਨੰਬਰ ਪਲੇਟਾਂ ਪ੍ਰਾਈਵੇਟ ਵਾਹਨਾਂ ਲਈ ਹੁੰਦੀਆਂ ਹਨ, ਜਿਨ੍ਹਾਂ ਨੂੰ ਲੋਕ ਆਮ ਤੌਰ 'ਤੇ ਆਪਣੇ ਲਈ ਵਰਤਦੇ ਹਨ।
2/8

ਪੀਲੀਆਂ ਨੰਬਰ ਪਲੇਟਾਂ ਵਾਲੇ ਵਾਹਨ ਵਪਾਰਕ ਵਾਹਨ ਹਨ, ਜਿਵੇਂ ਕਿ ਓਲਾ ਉਬੇਰ।
Published at : 12 Sep 2023 05:32 PM (IST)
ਹੋਰ ਵੇਖੋ





















