ਪੜਚੋਲ ਕਰੋ

Ducati Bike Launch: ਡੁਕਾਤੀ ਨੇ ਲਾਂਚ ਕੀਤੀ Monster ਬਾਈਕਸ ਦੀ ਨਵੀਂ ਰੇਂਜ, ਕੀਮਤ ਉਡਾ ਦੇਵੇਗੀ ਹੋਸ਼

ducati_monster_2

1/8
ਡੁਕਾਤੀ ਨੇ ਭਾਰਤ 'ਚ ਆਪਣੀ ਨਵੀਂ ਰੇਂਜ ਮੌਨਸਟਰ ਲਾਂਚ ਕੀਤੀ ਹੈ। ਕੰਪਨੀ ਨੇ ਬਾਇਕ ਨੂੰ 10.99 ਲੱਖ ਰੁਪਏ (ਐਕਸ-ਸ਼ੋਅਰੂਮ) ਤੇ ਡੁਕਾਤੀ ਮੌਨਸਟਰ ਪਲੱਸ ਵੇਰੀਐਂਟ ਦੀ ਕੀਮਤ 11.24 ਲੱਖ ਰੁਪਏ ਦੇ ਨਾਲ ਬਾਜ਼ਾਰ ਵਿੱਚ ਲਾਂਚ ਕੀਤਾ ਹੈ।

2/8
ਡੁਕਾਤੀ ਦੇਹ 25 ਸਾਲ ਪੁਰਾਣਾ ਮੌਨਸਟਰ ਬ੍ਰਾਂਡ ਨੂੰ ਪੂਰੀ ਦੁਨੀਆ ਵਿੱਚ ਬਹੁਤ ਪਸੰਦ ਕੀਤਾ ਜਾਂਦਾ ਹੈ। ਕੰਪਨੀ ਦਾ ਦਾਅਵਾ ਹੈ ਕਿ ਡੁਕਾਤੀ ਦੀ ਨਵੀਂ ਰੇਂਜ ਬਹੁਤ ਹਲਕੀ ਤੇ ਕਾਂਪੈਕਟ ਹੈ, ਜੋ ਵਧੀਆ ਸਵਾਰੀ ਅਨੁਭਵ ਪ੍ਰਦਾਨ ਕਰੇਗੀ। ਆਓ ਜਾਣਦੇ ਹਾਂ ਇਸ ਦੇ ਫੀਚਰਸ ਬਾਰੇ।

3/8
ਮਿਲਣਗੇ ਇਹ ਫੀਚਰਸ: ਡੁਕਾਤੀ ਮੌਨਸਟਰ ਬਾਈਕ ਦੇ ਪਿਛਲੇ ਹਿੱਸੇ ਵਿੱਚ ਇੱਕ ਐਡਜਸਟੇਬਲ ਮੋਨੋਸ਼ੌਕ ਦਿੱਤਾ ਗਿਆ ਹੈ। ਇਸ ਨੂੰ ਨਵੇਂ 17 ਇੰਚ ਦੇ ਅਲੌਏ ਵ੍ਹੀਲਸ ਮਿਲੇ ਹਨ, ਜੋ ਪਹਿਲਾਂ ਨਾਲੋਂ ਹਲਕੇ ਹਨ। ਫਰੰਟ 'ਚ Brembo M4.32 4-ਪਿਸਟਨ ਮੋਨੋਬਲੌਕ ਕੈਲੀਪਰਸ ਹਨ ਜੋ ਦੋ 320 ਮਿਲੀਮੀਟਰ ਡਿਸਕ ਰੱਖਦੇ ਹਨ।

4/8
ਬਾਈਕ ਦੇ ਪਿਛਲੇ ਪਾਸੇ ਬ੍ਰੇਮਬੋ ਕੈਲੀਪਰ ਦੁਆਰਾ ਗ੍ਰਿਪ ਦਿੱਤੀ ਗਈ ਹੈ ਜੋ ਇੱਕ ਸਿੰਗਲ 245 ਮਿਲੀਮੀਟਰ ਡਿਸਕ ਹੈ। ਬਾਈਕ 'ਚ ਫਰੰਟ ਬ੍ਰੇਕ ਦੀ ਤਰ੍ਹਾਂ ਰੀਅਰ ਕੈਲੀਪਰ 'ਚ ਸਿੰਟਰਡ ਬ੍ਰੇਕ ਪੈਡ ਦਿੱਤੇ ਗਏ ਹਨ। ਇਹ ਬਲੈਕ ਵ੍ਹੀਲਸ ਤੇ ਏਵੀਏਟਰ ਗ੍ਰੇ ਦੇ ਨਾਲ ਡੁਕਾਤੀ ਰੈੱਡ ਤੇ ਡਾਰਕ ਸਟੀਲਥ ਦੇ ਨਾਲ ਨਾਲ ਜੀਪੀ ਰੈਡ ਵ੍ਹੀਲਸ ਕਲਰ ਆਪਸ਼ਨਸ ਵਿੱਚ ਉਪਲਬਧ ਹੈ।

5/8
ਦਮਦਾਰ ਇੰਜਣ: ਨਵਾਂ Monster ਮੋਟਰਸਾਈਕਲ 'ਚ ਨਵਾਂ 937 ਸੀਸੀ ਇੰਜਨ ਦਿੱਤਾ ਗਿਆ ਹੈ ਜੋ 111 ਹਾਰਸ ਪਾਵਰ ਦੀ ਪਾਵਰ ਪੈਦਾ ਕਰਦਾ ਹੈ ਅਤੇ ਨਾਲ ਹੀ 6,500 ਆਰਪੀਐਮ ਅਤੇ 93 ਐਨਐਮ ਦਾ ਵੱਧ ਤੋਂ ਵੱਧ ਟਾਰਕ ਪੈਦਾ ਕਰਦਾ ਹੈ।

6/8
ਬਾਈਕ ਦੇ ਤਿੰਨ ਵੱਖ-ਵੱਖ ਮੋਡ ਹਨ ਜਿਨ੍ਹਾਂ ਵਿੱਚ ਸਪੋਰਟ, ਅਰਬਨ ਤੇ ਟੂਰਿੰਗ ਸ਼ਾਮਲ ਹਨ। ਇਨ੍ਹਾਂ ਦੀ ਮਦਦ ਨਾਲ ਸਵਾਰ ਆਪਣੀ ਮਰਜ਼ੀ ਅਨੁਸਾਰ ਸਾਈਕਲ ਚਲਾ ਸਕਦੇ ਹਨ।

7/8
ਭਾਰਤ ਵਿੱਚ ਚੰਗੇ ਹੁੰਗਾਰੇ ਦੀ ਉਮੀਦ: ਡੁਕਾਤੀ ਇੰਡੀਆ ਦੇ ਮੈਨੇਜਿੰਗ ਡਾਇਰੈਕਟਰ ਬਿਪੁਲ ਚੰਦਰਾ ਨੇ ਕਿਹਾ,
ਭਾਰਤ ਵਿੱਚ ਚੰਗੇ ਹੁੰਗਾਰੇ ਦੀ ਉਮੀਦ: ਡੁਕਾਤੀ ਇੰਡੀਆ ਦੇ ਮੈਨੇਜਿੰਗ ਡਾਇਰੈਕਟਰ ਬਿਪੁਲ ਚੰਦਰਾ ਨੇ ਕਿਹਾ, "ਨਵੀਂ ਮੌਨਸਟਰ ਰੇਂਜ ਇੱਕ ਬਿਲਕੁਲ ਨਵੀਂ ਮੋਟਰਸਾਈਕਲ ਹੈ, ਜੋ ਕਿ ਸਪੋਰਟੀ, ਹਲਕੇ ਅਤੇ ਚਲਾਉਣ ਵਿੱਚ ਅਸਾਨ ਬਣਾਉਣ ਲਈ ਤਿਆਰ ਕੀਤੀ ਗਈ ਹੈ। ਤਾਂ ਜੋ ਨਵੇਂ ਰਾਈਜਰਸ ਦੇ ਨਾਲ-ਨਾਲ ਐਕਸਪੀਰਿਅੰਸ ਰਾਈਡਰਸ ਲਈ ਵੀ ਆਸਾਨੀ ਹੋ ਸਕੇ।"
8/8
ਇਨ੍ਹਾਂ ਨਾਲ ਮੁਕਾਬਲਾ: ਡੁਕਾਤੀ ਮੌਨਸਟਰ ਬਾਈਕ ਭਾਰਤ ਵਿੱਚ Triumph Street Triple R ਅਤੇ Kawasaki Z900 ਵਰਗੀਆਂ ਦਮਦਾਰ ਬਾਈਕਾਂ ਨਾਲ ਮੁਕਾਬਲਾ ਕਰੇਗੀ। ਦੱਸ ਦੇਈਏ ਕਿ ਰਾਈਡਿੰਗ ਦੇ ਮਾਮਲੇ ਵਿੱਚ ਇਹ ਬਹੁਤ ਸਾਰੇ ਗਾਹਕਾਂ ਨੂੰ ਆਕਰਸ਼ਤ ਕਰਦੇ ਹਨ। ਕੰਪਨੀ ਅਗਲੇ ਮਹੀਨੇ ਤੋਂ ਨਵੀਂ ਡੁਕਾਤੀ ਮੌਨਸਟਰ ਦੀ ਸਪੁਰਦਗੀ ਸ਼ੁਰੂ ਕਰ ਦੇਵੇਗੀ।

ਹੋਰ ਜਾਣੋ ਆਟੋ

ਟਾਪ ਹੈਡਲਾਈਨ

ਨਵੀਂ ਆਰਮੀ ਕਲਰ Classic 350 ਦੀ ਕੀਮਤ ਕੀ ਹੈ? ਵੇਰਵੇ ਜਾਣੋ।

BMW ਦੀ ਸਭ ਤੋਂ ਵਧੀਆ ਕੀਮਤ ਵਾਲੀ SUV? X1 LWB ਇੱਕ ਲਗਜ਼ਰੀ ਪੇਸ਼ਕਸ਼ ਹੈ

Traffic Police Rules :  ਬਾਈਕ ਜਾਂ ਕਾਰ ਦੀ ਆਰਸੀ ਘਰ ਭੁੱਲ ਗਏ ਤਾਂ ਕੱਟੇਗਾ ਚਲਾਨ? ਜਾਣੋ ਅਸਲੀ ਨਿਯਮ

ਸ਼ਾਨਦਾਰ ਡਿਜ਼ਾਈਨ ਅਤੇ ਉੱਚ-ਤਕਨੀਕੀ ਵਿਸ਼ੇਸ਼ਤਾਵਾਂ ਦੇ ਨਾਲ, ਨਵੀਂ Audi Q3 ਦਾ ਉਦਘਾਟਨ ਕੀਤਾ ਗਿਆ ਹੈ

ਵੀਡੀਓਜ਼

Congress Protest 'ਇਹ ਗੰਦਾ ਪਾਣੀ ਪੀ ਕੇ ਦਿਖਾਉਣ' ਹਰਦਿਆਲ ਕੰਬੋਜ ਦਾ ਤਿੱਖਾ ਵਾਰ!
ਪਿਜ਼ਾ ਆਊਟਲੈੱਟ 'ਤੇ 3 ਸਕਿੰਟ 'ਚ 3 ਫਾਇਰ! CCTV ਆਈ ਸਾਹਮਣੇ | Ludhiana Firing
CM on Jain Arrest | ਜੈਨ ਦੀ ਗ੍ਰਿਫ਼ਤਾਰੀ ਮਗਰੋਂ ਭੜਕੇ CM ਮਾਨ, BJP ਨੂੰ ਸੁਣਾਈਆਂ ਖਰੀਆਂ-ਖਰੀਆਂ!
CM Bhagwant Mann ਖਿਡਾਰੀਆਂ ਲਈ ਪੰਜਾਬ ਸਰਕਾਰ ਦੇ ਵੱਡੇ ਐਲਾਨ!
Ghaggar Overflow | ਘੱਗਰ ਦਾ ਕਹਿਰ! ਘਨੌਰ 'ਚ ਸੜਕ 'ਤੇ ਸਾਢੇ 3 ਫੁੱਟ ਪਾਣੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਆਮ ਲੋਕਾਂ ਨੂੰ ਫਿਰ ਵੱਡਾ ਝਟਕਾ! ਫਿਰ ਮਹਿੰਗੇ ਹੋਣਗੇ ਮੋਬਾਈਲ ਦੇ ਰਿਚਾਰਜ; ਆਹ 2 ਕੰਪਨੀਆਂ 12 ਤੋਂ 15% ਕਰਨਗੀਆਂ ਵਾਧਾ

ਸਕੂਲ-ਕਾਲਜ 3 ਦਿਨ ਰਹਿਣਗੇ ਬੰਦ, 20, 21 ਅਤੇ 22 ਅਗਸਤ ਨੂੰ ਰਹੇਗੀ ਛੁੱਟੀ, ਜਾਣੋ ਵਜ੍ਹਾ

ਵੱਡੀ ਖ਼ਬਰ! ਮਾਲ ਢੋਹਣ ਵਾਲੀਆਂ ਇਨ੍ਹਾਂ ਗੱਡੀਆਂ ਲਈ ਰਜਿਸਟ੍ਰੇਸ਼ਨ 1 ਜਨਵਰੀ ਤੋਂ ਹੋਵੇਗਾ ਬੰਦ; ਜਾਣੋ

ਪੰਜਾਬ ਤੋਂ ਵੱਡੀ ਖ਼ਬਰ! ਬੱਸ ਤੋਂ ਉਤਰਦਿਆਂ ਹੀ ਪਹਿਲਾਂ ਮਹਿਲਾ ਨੂੰ ਕੁੱਟਮਾਰ, ਫਿਰ ਚਲਾਈਆਂ ਤਾੜਤਾੜ ਗੋਲੀਆਂ, ਹੋਈ ਮੌਤ; ਮੱਚਿਆ ਚੀਕ ਚੀਹਾੜਾ

ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 20 ਅਗਸਤ 2026

FD Rates : ਇਸ ਵੱਡੇ ਬੈਂਕ ਨੇ ਘਟਾਈਆਂ FD ਦੀਆਂ ਵਿਆਜ ਦਰਾਂ, ਚੈੱਕ ਕਰੋ ਨਵਾਂ ਇੰਟਰੈਸਟ ਰੇਟ

SBI ਗਾਹਕ ਧਿਆਨ ਦੇਣ, ਕੈਸ਼ ਕਢਵਾਉਣ ਦੇ ਬਦਲ ਗਏ ਨਿਯਮ, ਲੱਗੇਗਾ ਚਾਰਜ

Airtel ਦਾ ਸਸਤਾ ਰੀਚਾਰਜ, 28 ਦਿਨਾਂ ਦੀ ਵੈਲਿਡਿਟੀ ਨਾਲ ਮਿਲਣਗੇ ਕਈ ਫਾਇਦੇ!

Embed widget